ਮੇਰਾ ਨਾਮ ਮਨਦੀਪ ਕਾਫ਼ਿਰ ਹੈ। ਮੈਂ ਰਹਿਣ ਵਾਲਾ ਰਤੀਆ, ਹਰਿਆਣਾ ਦਾ ਹਾਂ ਤੇ ਅੱਜ ਕੱਲ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਐੱਮ.ਏ. ਕਰ ਰਿਹਾ ਹਾਂ।

ਮਨਦੀਪ ਕਾਫ਼ਿਰ
ਜਨਮ (1996-07-30) ਜੁਲਾਈ 30, 1996 (ਉਮਰ 27)
ਹੋਰ ਨਾਮਕਾਫ਼ਿਰ
ਪੇਸ਼ਾਵਿਦਿਆਰਥੀ, ਯਾਰੀ,
ਮਾਤਾ-ਪਿਤਾ
  • ਸਰਦਾਰ ਹਰਬੰਸ ਸਿੰਘ (ਪਿਤਾ)
  • ਸਰਦਾਰਨੀ ਛਿੰਦਰ ਕੌਰ (ਮਾਤਾ)