ਭੁੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
ਰਾਜਨੀਤੀ, ਮਨੁੱਖਤਾਵਾਦੀ ਮਦਦ ਅਤੇ ਸਮਾਜਿਕ ਵਿਗਿਆਨ ਵਿਚ ਭੁੱਖ ਕਿਸੇ ਵਿਅਕਤੀ ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਭੋਜਨ ਨਾ ਮਿਲਣ ਦੀ ਹਾਲਤ ਹੈ ।
 
ਇਤਿਹਾਸ ਵਿਚ ਦੁਨੀਆਂ ਦੀ ਆਬਾਦੀ ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ਇਹ ਜੰਗਾਂ - ਯੁੱਧਾਂ , ਪਲੇਗ ਅਤੇ ਵਿਪਰੀਤ ਮੌਸਮ ਹੋਣ ਕਰਕੇ ਪੂਰਤੀ ਵਾਲੇ ਪਾਸੇ ਤੋਂ ਵਿਘਨ ਪੈਣ ਦਾ ਨਤੀਜਾ ਹੁੰਦਾ ਸੀ। ਦੂਜੇ ਪਰ ਦੂਜੀ ਸੰਸਾਰ ਜੰਗ ਦੇ ਕੁਝ ਦਹਾਕਿਆਂ ਬਾਅਦ ਤਕਨੀਕੀ ਵਿਕਾਸ ਅਤੇ ਬਦਲੇ ਹੋਏ ਰਾਜਨੀਤਿਕ ਸ਼ਕਤੀ ਸੰਤੁਲਨ ਕਰਕੇ ਭੁੱਖ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਸੀ।ਪਰ ਇਸ ਸਾਲ 2000 ਤਕ ਅਸਾਵੇਂ ਵਿਕਾਸ ਸਦਕਾ ਭੁੱਖ ਦਾ ਖਤਰਾ ਦੁਨੀਆਂ ਦੀ ਵੱਡੀ ਆਬਾਦੀ ਸਿਰ ਮੰਡਰਾਉਣ ਲੱਗ ਪਿਆ ਸੀ। ਸੰਸਾਰ ਖ਼ੁਰਾਕ ਪ੍ਰੋਗਰਾਮ ਦੇ ਅੰਕੜਿਆਂ ਮੁਤਾਬਿਕ " ਸੰਸਾਰ ਵਿੱਚ ਤਕਰੀਬਨ 795 ਮਿਲੀਅਨ ਲੋਕਾਂ ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੈ ਜਿਸ ਨਾਲ ਉਹ ਤੰਦਰੁਸਤ ਜੀਵਨ ਜੀ ਸਕਣ। ਇਹ ਧਰਤੀ ਦੇ ਨੌਂ ਵਿਚੋਂ ਇੱਕ ਲਈ ਹੈ। ਭੁੱਖੇ ਲੋਕਾਂ ਦੀ ਵੱਡੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੀ ਹੈ ਜਿੱਥੇ 12.9 ਫ਼ੀਸਦ ਆਬਾਦੀ ਅਜਿਹੀ ਹੈ ਜਿਸਨੂੰ ਲੋੜ ਤੋਂ ਘੱਟ ਖੁਰਾਕ ਮਿਲ ਰਹੀ ਹੈ।<<nowiki><ref></nowiki>{{cite web|url=http://www.unicef.org/rightsite/364_617.htm|title=Investment and Development Will Secure the Rights of the Child|author=Ernest C. Madu}}/ref>
 
ਸਾਲ 2006 ਤਕ ਸੰਸਾਰ ਵਿੱਚ ਭੋਜਨ ਦਾ ਅੰਤਰਰਾਸ਼ਟਰੀ ਔਸਤ ਮੁੱਲ ਦਹਾਕਿਆਂ ਤਕ ਸਥਿਰ ਰਿਹਾ। ਪਰ ਸਾਲ 2006 ਦੇ ਅਖੀਰਲੇ ਮਹੀਨਿਆਂ ਵਿੱਚ ਇਹ ਤੇਜੀ ਨਾਅਲ ਵਧਿਆ।