ਨੀਲਸ ਬੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Bohr-atom-PAR.svg with File:Bohr_atom_model.svg (by CommonsDelinker because: File renamed: Criterion 4 (harmonizing names of file set)).
ਲਾਈਨ 62:
 
==ਨੀਲਸ ਬੋਰ ਦਾ ਮਾਡਲ==
[[Image:Bohr- atom-PAR model.svg|thumb|right|ਇਲੈਕਟ੍ਰਾਨ ਵਡੇਰੇ/ਦੁਰਾਡੇ ਪਰਿਕਰਮਾ ਪੱਥ ਤੋਂ ਛੋਟੇ/ਨੇੜਲੇ ਪਰਿਕਰਮਾ ਪੱਥ ਵਿੱਚ ਛਾਲ ਮਾਰੇ ਤਾਂ ਇਹ ਇੱਕ ਫੋਟਾਨ ਊਰਜਾ ਛੱਡਦਾ ਹੈ]]
ਨੀਲਜ਼ ਬੋਹਰ<ref>https://en.wikipedia.org/wiki/Niels_Bohr</ref>, ਡੈਨਿਸ਼ ਪਿਤਾ ਤੇ ਯਹੂਦੀ ਮਾਤਾ ਦੇ ਬੇਟੇ ਨੀਲਜ਼ ਬੋਹਰ ਨੇ ਕੋਪਨਹੈਗਨ ਯੂਨੀਵਰਸਿਟੀ ਤੋਂ ਡਾਕਟਰੇਟ ਲੈ ਕੇ ਤੁਰੰਤ ਸੰਨ 1911 ਵਿੱਚ ਕਵਿੰਡਸ਼ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਸ਼ੁਰੂ ਕਰ ਦਿੱਤਾ ਸੀ। ਉਦੋਂ [[ਜੇ.ਜੇ.ਥਾਮਸਨ]] ਆਪਣੇ ਪਲੱਮ ਪੁਡਿੰਗ ਮਾਡਲ ਦਾ ਪੱਕਾ ਸਮਰਥਕ ਸੀ। ਇਸ ਮਾਡਲ ਦਾ ਕੋਈ ਵਿਰੋਧੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਨੀਲਜ਼ ਬੋਹਰ, [[ਜੇ.ਜੇ.ਥਾਮਸਨ]] ਨੂੰ ਛੱਡ ਕੇ [[ਅਰਨੈਸਟ ਰਦਰਫੋਰਡ]]<ref>https://en.wikipedia.org/wiki/Ernest_Rutherford</ref> ਨਾਲ ਕੰਮ ਕਰਨ ਲੱਗਾ। [[ਅਰਨੈਸਟ ਰਦਰਫੋਰਡ]] ਦਾ ਪਲੇਨੈਟਰੀ ਮਾਡਲ ਉਸ ਨੂੰ [[ਜੇ.ਜੇ.ਥਾਮਸਨ]] ਦੇ ਮਾਡਲ ਤੋਂ ਠੀਕ ਜਾਪਿਆ। ਬਸ ਇਸ ਵਿੱਚ ਕੁਝ ਸਿਧਾਂਤਕ ਸੋਧਾਂ ਦੀ ਲੋੜ ਸੀ। ਨੀਲਜ਼ ਬੋਹਰ ਨੇ ਹਾਈਡਰੋਜਨ ਦੇ ਪਰਮਾਣੂ ਨੂੰ ਲੈ ਕੇ ਇਸ ਮਾਡਲ ਵਿੱਚ ਸੋਧ ਦੇ ਕੁਝ ਸਿਧਾਂਤ ਜੋੜੇ।