ਮੋਟਾਪਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Manjit Singh moved page ਮੁਟਾਪਾ to ਮੋਟਾਪਾ over redirect
No edit summary
ਲਾਈਨ 15:
|
}}
'''ਮੋਟਾਪਾ''' ਨੂੰ ਕਈ ਲੋਕ ਸਿਹਤ ਦੀ ਨਿਸ਼ਾਨੀ ਮੰਨਦੇ ਹਨ ਅਤੇਪਰ ਬਾਜ਼ਾਰੀ ਖਾਣਾ ਅਤੇ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਆਪਣਾ ਸਰੀਰ ਵਿਗਾੜ ਲੈਂਦੇ ਹਨ। ਨਤੀਜੇ ਵਜੋਂ ਖਾਧੇਜ਼ਿਆਦਾ ਤਲੇ ਹੋਏ ਅਣਵਰਤੇ ਭੋਜਨ ਖਾਣ ਨਾਲ ਸਰੀਰ ਦੀ [[ਚਰਬੀ]] ਵਿੱਚ ਵਾਧਾ ਹੋ ਜਾਂਦਾ ਹੈ। ਇਹ ਇਕੱਠੀ ਹੋਈ ਵਾਧੂ ਚਰਬੀ ਸਾਨੂੰ ਸੁਸਤ ਅਤੇ ਨਕਾਰਾ ਬਣਾ ਦਿੰਦੀ ਹੈ। ਸਾਡੇ ਰਸਮਾਂ-ਰਿਵਾਜਾਂ ਵਿੱਚ ਆਮ ਤੌਰ ’ਤੇ ਮਿੱਠੇ ਅਤੇ ਚਿਕਨਾਈ ਵਾਲੇ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਅਸੀਂ ਸਵਾਦ-ਸਵਾਦ ਵਿੱਚ ਬਿਨਾਂ ਲੋੜ ਤੋਂ ਆਪਣੇਵੱਧ ਅੰਦਰ ਸੁੱਟਖਾ ਲੈਂਦੇ ਹਾਂ। ਵਾਧੂ ਖਾਧੀ ਹੋਈ ਖ਼ੁਰਾਕ ਤਾਕਤ ਦੇਣ ਦੀ ਥਾਂ ਸਾਡੇ ਸਰੀਰ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੰਦੀ ਹੈ। <ref name="WHO 2000 p.6">WHO 2000 p.6</ref><ref name="WHO 2000 p.9">WHO 2000 p.9</ref>
==ਨੁਕਸਾਨ==
ਮੋਟੇਮੋਟਾਪੇ ਵਾਲੇ ਬੰਦੇ ਨੂੰ ਭੱਜਣਾਭੱਜਣ-ਦੌੜਨ ਵਿਚ ਮੁਸ਼ਕਿਲ ਤਾਂ ਇੱਕਆਉਂਦੀ ਪਾਸੇਹੀ ਰਿਹਾ,ਹੈ ਨਾਲ ਹੀ ਕਈ ਵਾਰ ਤੁਰਨਾ ਵੀ ਔਖਾ ਹੋ ਜਾਂਦਾ ਹੈ। ਪੌੜੀਆਂ ਚੜ੍ਹਨ ਨਾਲਦੌਰਾਨ ਸਾਹ ਚੜ੍ਹ ਜਾਂਦਾ ਹੈ ਅਤੇ ਉਹ ਹੌਲੀ-ਹੌਲੀ ਦਿਲ ਦਾ ਰੋਗੀ ਬਣ ਜਾਂਦਾ ਹੈ। ਜ਼ਿਆਦਾ ਖਾਣ-ਪੀਣ ਤੋਂ ਅਸੀਂ ਸੰਕੋਚ ਨਹੀਂ ਕਰਦੇ। ਇਸ ਨਾਲਨਾ ਸਾਡੇਕਾਰਣ ਸਰੀਰ ਵਿੱਚ ਵਾਧੂ ਚਰਬੀ ਕਾਰਨ [[ਇਨਸੂਲੀਨ]] ਦੀ ਥੁੜ੍ਹ ਹੋ ਜਾਂਦੀ ਹੈ। ਜ਼ਿਆਦਾ ਥਿੰਦੇ ਵਾਲੇ ਭੋਜਨ ਨਾਲ ਸਾਡੀਆਂ ਨਾੜਾਂ ਤੰਗ ਹੋ ਜਾਂਦੀਆਂ ਹਨ ਅਤੇ ਲਹੂ ਨੂੰ ਦੌਰਾ ਕਰਨ ਵਿੱਚ ਮੁਸ਼ਕਲ ਅਉਂਦੀ ਹੈ। ਇਸ ਨਾਲ ਵੱਖ-ਵੱਖ ਅੰਗਾਂ ਨੂੰ ਖ਼ੁਰਾਕ ਅਤੇ [[ਆਕਸੀਜਨ]] ਨਹੀਂ ਮਿਲਦੀ ਅਤੇ ਉਹ ਆਪਣਾ ਕੰਮ ਮੱਠਾ ਕਰ ਦਿੰਦੇ ਹਨ। ਇਸ ਨਾਲ ਅੱਖਾਂ ਅਤੇ ਕੰਨਾਂ ’ਤੇ ਵੀ ਅਸਰ ਪੈਂਦਾ ਹੈ ਅਤੇ [[ਗੁਰਦੇ]] ਵੀ ਕੰਮ ਤੋਂ ਹੌਲੀ-ਹੌਲੀ ਜੁਆਬ ਦੇ ਦਿੰਦੇ ਹਨ। ਮੋਟੀਮੋਟਾਪੇ ਅਤੇਕਾਰਣ ਫੁੱਲੀਬੀਮਾਰੀਆਂ ਹੋਈ ਦੇਹਸਰੀਰ ਨੂੰ ਬੀਮਾਰੀਆਂ ਘੇਰਾ ਪਾਜਕੜ ਲੈਂਦੀਆਂ ਹਨ।
==ਰੋਜ਼ਾਨਾ ਭੋਜਨ==
:ਇੱਕ ਸਧਾਰਨ ਪੁਰਸ਼ ਨੂੰ ਰੋਜ਼ਾਨਾ 2000-22002400 [[ਕੈਲਰੀ|ਕੈਲਰੀਆਂ]] ਦੀ ਲੋੜ ਹੁੰਦੀ ਹੈ ਅਤੇ
:ਔਰਤਾਂ ਲਈ 1600-1800 ਕੈਲਰੀਆਂ ਕਾਫ਼ੀਜ਼ਰੂਰੀ ਹੁੰਦੀਆਂ ਹਨ।
:ਇਨ੍ਹਾਂ ਕੈਲਰੀਆਂ ਨੂੰ ਖ਼ਰਚ ਕਰਨ ਲਈ ਇੱਕ ਮੋਟਾਦਾ ਹਿਸਾਬ ਇਹ ਹੈ ਕਿ: ਸੌਣ ਸਮੇਂ ਅਸੀਂ ਇੱਕ ਕੈਲਰੀ ਪ੍ਰਤੀ ਮਿੰਟ ਖ਼ਰਚਦੇ ਹਾਂ, ਬੈਠਣ ਸਮੇਂ ਦੋ ਕੈਲਰੀਆਂ, ਤੁਰਨ ਵੇਲੇ 4 ਕੈਲਰੀਆਂ, ਪੌੜੀਆਂ ਚੜ੍ਹਦਿਆਂ 6 ਕੈਲਰੀਆਂ, ਫੁਟਬਾਲ ਅਤੇ ਹਾਕੀ ਖੇਡਦਿਆਂ 8 ਕੈਲਰੀਆਂ ਪ੍ਰਤੀ ਮਿੰਟ ਖ਼ਰਚ ਹੁੰਦੀਆਂ ਹਨ।
==ਭੋਜਨ ਅਤੇ ਕੈਲਰੀਆਂ==
ਖਾਣ ਵਾਲੇ ਪਦਾਰਥਾਂ ਵਿੱਚੋਂ ਸਾਨੂੰ ਕੈਲਰੀਆਂ ਇਸ ਪ੍ਰਕਾਰ ਮਿਲਦੀਆਂ ਹਨ:
ਲਾਈਨ 28:
*ਇੱਕ ਉਬਲੇ ਅੰਡੇ ਜਾਂ ਸੇਬ ਵਿੱਚੋਂ 70 ਕੈਲਰੀਆਂ
*ਇੱਕ ਕੇਲੇ ਵਿੱਚੋਂ 80 ਕੈਲਰੀਆਂ
*ਕਿਸੇਸਾਧਾਰਨ ਗਿਣਤੀਕਿਸਮ ਵਿੱਚ ਨਾ ਆਉਣ ਵਾਲੇਦੇ ਬਿਸਕੁਟ ’ਚੋਂ 30 ਕੈਲਰੀਆਂ
*ਇੱਕ 15 ਗ੍ਰਾਮ ਆਟੇ ਦੇ ਫੁਲਕੇ ਵਿੱਚੋਂ 40 ਕੈਲਰੀਆਂ
*200 ਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਕੈਲਰੀਆਂ
==ਕੈਲਰੀ ਅਤੇ ਕੰਮ==
ਭੋਜਨ ਤੋਂ ਪ੍ਰਾਪਤ ਹੁੰਦੀਆਂ 500 ਕੈਲਰੀਆਂ ਊਰਜਾ ਦੇ ਨਿਪਟਾਰੇ ਲਈ ਸਾਨੂੰ
ਲਾਈਨ 39:
:ਜੇਕਰ 100 ਰੋਜ਼ਾਨਾ ਫਾਲਤੂ ਕੈਲਰੀਆਂ ਸਾਲ ਵਿੱਚ ਇਕੱਠੀਆਂ ਹੋ ਜਾਣ ਤਾਂ 36,500 ਕੈਲਰੀਆਂ ਹੋ ਜਾਣਗੀਆਂ। ਇੱਕ ਕਿਲੋ ਚਰਬੀ ਲਈ 7000 ਕੈਲਰੀਆਂ ਦੀ ਲੋੜ ਹੁੰਦੀ ਹੈ। ਅਸੀਂ ਬਿਨਾਂ ਸੋਚੇ-ਸਮਝੇ ਅਣਗਿਣਤ ਕੈਲਰੀਆਂ ਆਪਣੇ ਅੰਦਰ ਇਕੱਠੀਆਂ ਕਰ ਰਹੇ ਹਾਂ।
==ਕਸਰਤ==
ਇਸ ਲਈ ਖਾਣ-ਪੀਣ ਨੂੰ ਨਿਯਮਬੱਧ ਕਰਨਾ ਜ਼ਰੂਰੀ ਹੈ।ਰੋਜ਼ਾਨਾਹੈ। ਰੋਜ਼ਾਨਾ ਘੱਟ ਤੋਂ ਘੱਟ 60 ਮਿੰਟ ਦੀ ਕਸਰਤ ਕਰੋ।
==BMI==
ਸਰੀਰਕ ਪੁੰਜ ਇੰਡੈਕਸ(BMI) ਦਾ ਫਾਰਮੁਲਾ ਹੇਠ ਲਿਖੇ ਅਨੁਸਾਰ ਹੈ। ਜਿਸ ਨਾਲ ਅਸੀਂ ਇਹ ਅਨੁਮਾਲ ਲਗਾ ਸਕਦੇ ਹਾਂ ਕਿ ਸਾਡਾ ਭਾਰ ਕਿਨਾ ਹੈ ਕੀ ਵੱਧ ਹੈ ਜਾਂ ਘੱਟ।