27 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ ਸੰਬੰਧੀ ਵੇਰਵਾ ਦਿੱਤਾ ਤੇ ਜਨਮ ਦਿਨ 'ਚ ਵਾਧਾ ਕੀਤਾ।
ਲਾਈਨ 1:
{{ਦਸੰਬਰ ਕਲੰਡਰ|float=right}}
<big><big>[[12 ਪੋਹ]] [[ਨਾਨਕਸ਼ਾਹੀ ਜੰਤਰੀ|ਨਾ: ਸ਼ਾ:]]</big></big>
 
'''27 ਦਸੰਬਰ''' ਦਾ ਦਿਨ [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 361ਵਾਂ ([[ਲੀਪ ਸਾਲ]] ਵਿੱਚ 362ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 4 ਦਿਨ ਬਾਕੀ ਹਨ। ਅੱਜ [[ਵੀਰਵਾਰ|'ਵੀਰਵਾਰ']] ਹੈ ਅਤੇ [[ਨਾਨਕਸ਼ਾਹੀ ਜੰਤਰੀ|'ਨਾਨਕਸ਼ਾਹੀ ਕੈਲੰਡਰ']] ਮੁਤਾਬਕ ਇਹ '12 ਪੋਹ' ਬਣਦਾ ਹੈ।
 
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਸੰਵਿਧਾਨ ਦਿਨ - [[ਉੱਤਰੀ ਕੋਰੀਆ|ੳੁੱਤਰੀ ਕੋਰੀਅਾ।]]
*ਅਪਾਤਕਾਲ(ਐਮਰਜੈਂਸੀ) ਬਚਾਓ ਦਿਵਸ - [[ਰੂਸ|ਰੂਸ।]]
*ਸੈਂਟ ਸਟੀਫ਼ਨ ਦਿਵਸ(ਪੂਰਬੀ ਆਰਥੋਡਾਕਸ ਚਰਚ ਅਨੁਸਾਰ) - ਰੋਮਾਨੀਆ ਵਿੱਚ ਇੱਕ ਪਬਲਿਕ ਛੁੱਟੀ ਹੁੰਦੀ ਹੈ।
*ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਤੀਜਾ ਹਿੱਸਾ - [[ਈਸਾਈ ਧਰਮ|ਪੱਛਮੀ ਈਸਾਈ ਧਰਮ।]]
 
== ਵਾਕਿਆ ==
* [[1911]] &ndash; [[ਜਨ ਗਣ ਮਨ|'ਜਨ-ਗਣ-ਮਨ']] ਨੂੰ ਪਹਿਲੀ ਵਾਰ ਕਾਂਗਰਸ ਦੇ ਕਲਕੱਤਾ ਮਹਾ ਮਹਾਂ-ਸਮਾਗਮ ਵਿੱਚ ਗਾਇਆ ਗਿਆ।
* [[1919]] &ndash;[[ਭਾਰਤੀ ਰਾਸ਼ਟਰੀ ਕਾਂਗਰਸ|ਕਾਂਗਰਸ]] ਅਤੇ [['ਆਲ ਇੰਡੀਆ ਮੁਸਲਿਮ ਲੀਗ]]ਲੀਗ਼' ਦੇ ਮੁਕਾਬਲੇ ਵਿੱਚ [['''ਸਿੱਖ ਲੀਗ]]ਲੀਗ਼''' ਬਣੀ।
* [[1929]] &ndash;ਰੂਸੀ ਇਨਕਲਾਬਇਨਕ਼ਲਾਬ ਦੇ ਮੋਢੀਆਂ ਵਿੱਚੋਂ ਇਕ, [['ਲਿਓ ਟਰਾਟਸਕੀ]],' ਨੂੰ ਰੂਸੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿਤਾਦਿੱਤਾ ਗਿਆ।
* [[1939]] &ndash;[[ਟਰਕੀ]] ਵਿੱਚ ਭੂਚਾਲ ਨਾਲਨਾਲ਼ 11000 ਲੋਕ ਮਾਰੇ ਗਏ।
* [[1941]] &ndash;[[ਜਾਪਾਨ]] ਨੇ [[ਫ਼ਿਲਪੀਨਜ਼]] ਦੀ ਰਾਜਧਾਨੀ [[ਮਨੀਲਾ]] ਉੱਤੇ ਬਿਨਾਂ ਵਜ੍ਹਾ, ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ, ਬੰਬ ਸੁੱਟੇ।
* [[1945]] &ndash;28 ਦੇਸ਼ਾਂ ਨੇ ਮਿਲ ਕੇ '[[ਵਿਸ਼ਵ ਬੈਂਕ]]'(ਜਾਂ ਅੰਤਰਰਾਸ਼ਟਰੀ ਮਨਿਓਰਟੀ ਫੰਡ) ਕਾਇਮ ਕੀਤਾ।
* [[1949]] &ndash;[[ਨੀਦਰਲੈਂਡ|ਹਾਲੈਂਡ]] ਦੀ ਰਾਣੀ ਜੂਲੀਆਨਾ ਨੇ [[ਇੰਡੋਨੇਸ਼ੀਆ]] ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿਤੀ।ਦਿੱਤੀ।
* [[1979]] &ndash;[[ਅਫ਼ਗ਼ਾਨਿਸਤਾਨ]] ਵਿੱਚ [[ਰੂਸ]] ਦੇ ਕਠਪੁਤਲੀ ਨੁਮਾਇੰਦੇ, ਰਾਸ਼ਟਰਪਤੀ [['ਬਾਬਰਕ ਕਾਰਮਾਲ]], 'ਨੇ ਮੁਲਕ ਦੀ ਵਾਗਡੋਰ ਸੰਭਾਲੀ।
* [[1966]] &ndash; ਸੰਤਸਿੱਖ ਅਾਗੂ [[ਫ਼ਤਿਹ ਸਿੰਘ (ਸਿੱਖ ਆਗੂ)| ਸੰਤ ਫ਼ਤਿਹ ਸਿੰਘ]] ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛਡਿਆ।ਛੱਡਿਆ।
 
==ਜਨਮ==
[[File:Johannes Kepler 1610.jpg|thumb|[[ਜੋਹਾਨਸ ਕੈਪਲਰ]]]]
[[File:Mirza Ghalib photograph.jpg|thumb|[[ਮਿਰਜ਼ਾ ਗ਼ਾਲਿਬ]]]]
[[File:Louis Pasteur, foto av Paul Nadar, Crisco edit.jpg|thumb|[[ਲੁਈ ਪਾਸਚਰ]]]]
* [[1571]] &ndash; ਜਰਮਨ ਗਣਿਤ -ਸ਼ਾਸਤਰੀ, ਖਗੋਲ ਖਗ਼ੋਲ-ਵਿਗਿਆਨੀ [[ਜੋਹਾਨਸ ਕੈਪਲਰ]] ਦਾ ਜਨਮ।
* [[1796]] &ndash; [[ਉਰਦੂ]] ਅਤੇ ਫਾਰਸੀ[[ਫ਼ਾਰਸੀ]] ਦੇ ਉੱਘੇ ਕਵੀ [[ਮਿਰਜ਼ਾ ਗ਼ਾਲਿਬ]] ਦਾ ਜਨਮ।
* [[1822]] &ndash; ਫ੍ਰਾਂਸ[[ਫ਼ਰਾਂਸ]] ਦਾਦੇ ਰਸਾਇਣ -ਵਿਗਿਆਨੀ [[ਲੁਈ ਪਾਸਚਰ]] ਦਾ ਜਨਮ।
* [[1913]] &ndash; ਭਾਰਤੀ ਮੂਲ ਦਾ ਕੀਨੀਆ ਮਜ਼ਦੂਰ ਆਗੂ [[ਮੱਖਣ ਸਿੰਘ (ਕੀਨਿਆ ਦਾ ਟ੍ਰੇਡ ਯੂਨੀਅਨਿਸਟ)|ਮੱਖਣ ਸਿੰਘ]] ਦਾ ਜਨਮ।
* [[1934]] &ndash; ਰੂਸੀ ਜਿਸਨਾਸਟਿਕ ਖਿਡਾਰਨ [[ਲਾਰੀਸਾ ਲਾਤਿਯਾਨੀਨਾ]] ਦਾ ਜਨਮ।
* [[1953]] &ndash; ਹਿੰਦੀ ਕਵੀ ਅਤੇ ਕਥਾਕਾਰ [[ਸੁਭਾਸ਼ ਨੀਰਵ]] ਦਾ ਜਨਮ।
*[[1965]] &ndash; ਬਾਲੀਵੁੱਡ ਦੇ ਅਦਾਕਾਰ, ਨਿਰਮਾਤਾ, ਪਿੱਠਵਰਤੀ ਗਾਇਕ ਅਤੇ ਟੀ.ਵੀ ਸਖ਼ਸ਼ੀਅਤ [[ਸਲਮਾਨ ਖਾਨ|'ਸਲਮਾਨ ਖ਼ਾਨ']] ਦਾ [[ਇੰਦੌਰ]][[ਮੱਧ ਪ੍ਰਦੇਸ਼|(ਮੱਧ-ਪ੍ਰਦੇਸ਼)]] 'ਚ ਜਨਮ।
* [[1968]] &ndash; ਸਪੇਨੀ-ਦੋਮੀਨਿਕੀ, ਰੋਮਾਨੀ ਫਲੇਮੈਂਕੋ ਤੇ ਗਾਇਕ [[ਦੀਏਗੋ ਐਲ ਸੀਗਾਲਾ]] ਦਾ ਜਨਮ।
* [[1985]] &ndash; ਪਾਕਿਸਤਾਨ ਦੀ ਪੌਪ ਸੰਗੀਤ ਕਿੱਤਾ ਗਾਇਕ [[ਫਲਕ ਸ਼ਬੀਰ]] ਦਾ ਜਨਮ।
 
==ਦਿਹਾਂਤ==
[[File:Benazir Bhutto.jpg|thumb|[[ਬੇਨਜ਼ੀਰ ਭੁੱਟੋ]]]]
[[File:Farooq Sheikh at Mirchi Music Awards 2011.jpg|thumb|[[ਫ਼ਾਰੂਖ਼ ਸ਼ੇਖ਼]]]]
* [[1855]] &ndash; ਸਿੱਖ ਸਮਰਾਜ ਦੀ ਫੌਜਫ਼ੌਜ ਦਾ ਕਮਾਂਡਰ [[ਚਤਰ ਸਿੰਘ ਅਟਾਰੀ ਵਾਲਾ]] ਦਾ ਦਿਹਾਂਤ।
* [[1938]] &ndash; ਰੂਸੀ ਕਵੀ ਅਤੇ ਨਿਬੰਧਕਾਰ [[ਔਸਿਪ ਮਾਂਦਲਸਤਾਮ]] ਦਾ ਦਿਹਾਂਤ।
* [[1987]] &ndash; ਸਿੱਖ ਇਤਿਹਾਸਕਾਰ ਅਤੇ ਪਦਮ ਭੂਸ਼ਣ ਪੁਰਸਕਾਰ ਨਾਲ਼ ਸਨਮਾਨਿਤ [[ਡਾ. ਗੰਡਾ ਸਿੰਘ]] ਦਾ ਦਿਹਾਂਤ।
* [[2007]] &ndash; ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ [[ਬੇਨਜ਼ੀਰ ਭੁੱਟੋ]] ਦਾ ਕਤਲਕ਼ਤਲ ਹੋਇਆ।ਹੋਇਅਾ।
* [[2013]] &ndash; ਭਾਰਤੀ ਫ਼ਿਲਮੀ ਕਲਾਕਾਰ [[ਫ਼ਾਰੂਖ਼ ਸ਼ੇਖ਼]] ਦਾ ਦਿਹਾਂਤ।