ਢਿਲਵਾਂ ਕਲਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 63:
 
ਪਿੰਡ ਦਾ ਖੇਤਰਫਲ ਲਗਭਗ 2566 ਹੈਕਟੇਅਰ ਹੈ ਅਤੇ ਆਬਾਦੀ 7000। ਜੱਦੀ ਜ਼ਮੀਨ ਦੀ ਵਿਰਾਸਤ ਦੇ ਕਾਰਨ ਇਸ ਪਿੰਡ ਦੇ ਕੁਝ ਵਸਨੀਕ, ਸਾਦਿਕ ਦੇ ਨੇੜੇ ਢਿਲਵਾਂ ਖੁਰਦ ਪਿੰਡ ਨੂੰ ਚਲੇ ਗਏ ਸੀ। ਇਸ ਪਿੰਡ ਦੇ ਕੁਝ ਨਿਵਾਸੀ ਵਿਦੇਸ਼ਾਂ ਵਿਚ ਵੀ ਰਹਿੰਦੇ ਹਨ। ਇਸ ਪਿੰਡ ਦੀ ਆਬਾਦੀ ਦੇ ਤਿੰਨ ਮੁੱਖ ਹਿੱਸੇ, ਜੱਟ ਸਿੱਖ (ਢਿਲੋਂ, ਧਾਲੀਵਾਲ, ਸਿੱਧੂ/ਬਰਾੜ, ਭੁੱਲਰ ਅਤੇ ਗਿੱਲ), ਬੁੱਟਰ ਰਾਮਗੜ੍ਹੀਆ, ਅਤੇ ਅਨੁਸੂਚਿਤ ਸ਼੍ਰੇਣੀਆਂ ਦੇ ਲੋਕ ਹਨ। ਇਸ ਦੇ ਇਲਾਵਾ ਸੋਢੀ, ਖੱਤਰੀ, ਮਹਾਜਨ, ਦਰਜੀ, ਰਾਮਦਾਸੀਆ, ਬਾਜੀਗਰ ਅਤੇ ਬੌਰੀਆ (ਪੰਜਾਬ) ਭਾਈਚਾਰੀਆਂ ਦੇ ਲੋਕ ਵੀ ਹਨ।
ਇਹ ਪਿਡ 1500 ਈ. ਵਿੱਚ ਪਤੁਹੀ 'ਤੇ ਦਸਤੂਰ ਨਾਂ ਦੇ ਦੋ ਭਰਾਵਾਂ ਨੇ ਸ਼ੂਫ਼ੇ ਝਬਾਲ ਤੋ ਆ ਕੇ ਵਸਾਇਆ ਸੀ। ਇਸ ਪਿੰਡ ਵਿਚ ਸਭ ਤੋਂ ਪਹਿਲਾਂ ਖੂਹ ਢਿਲੋਂ ਪੱਤੀ ਨੇ ਬਣਾਇਆ ਤੇ ਖੂਹ ਦਾ ਟੱਕ ਵੈਰਾਗੀ ਸਾਧ ਨੇ ਲਾਇਆ ।ਲਾਇਆ। ਉਸ ਨੇ ਇਸ ਪਿੰਡ ਦਾ ਨਾਂ ਢਿੱਲਵਾਂ ਕਲਾਂ ਰੱਖਿਆ ।ਰੱਖਿਆ। 1843 ਈਸਵੀ ਵਿਚ ਇਸ ਪਿੰਡ ਤੋਂ ਹੀ [[ਢਿੱਲਵਾਂ ਖੁਰਦ]] ਜਿਹੜਾ ਇਸੇ ਜਿਲ੍ਹੇ ਵਿੱਚ ਪੈਂਦਾ ਹੈ,ਦੀ ਸਥਾਪਨਾ ਹੋਈ।
 
==ਸਿੱਖ ਇਤਿਹਾਸ ਵਿੱਚ ==