ਦੀਨ-ਏ-ਇਲਾਹੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
#1Lib1Ref
ਲਾਈਨ 1:
{{ਬੇ-ਹਵਾਲਾ}}
[[File:AbulFazlPresentingAkbarnama.jpg|thumb]]
'''ਦੀਨ-ਏ-ਇਲਾਹੀ''' ("ਰੱਬ ਦਾ ਧਰਮ")<ref>[http://www.britannica.com/eb/article-9030480/Din-i-Ilahi Din-i Ilahi - Britannica Online Encyclopedia]</ref><ref name="MLR">{{Citation|last=Roy Choudhury|first=Makhan Lal|date=1997|orig-year=First published 1941|title=The Din-i-Ilahi, or, The religion of Akbar|edition=4th|location=New Delhi|publisher=Oriental Reprint|isbn=978-81-215-0777-6}}</ref> [[ਅਕਬਰ]] ਵੱਲੋਂ ਚਲਾਇਆ ਗਿਆ ਧਰਮ ਸੀ। ਇਸ ਨੂੰ ਕਈ ਇਤਿਹਾਸਕਾਰ ਇੱਕ ਨਵਾਂ ਧਾਰਮਿਕ ਅਨੁਸ਼ਾਸਨ ਵੀ ਕਹਿੰਦੇ ਹਨ। ਇਸ ਧਰਮ ਦੀ ਸਥਾਪਨਾ ਅਕਬਰ ਨੇ 1581 ਈ: ਵਿੱਚ ਕੀਤੀ। ਦੀਨ ਏ ਇਲਾਹੀ ਨੂੰ ਸਾਰੇ ਧਰਮਾਂ ਦਾ ਸਿਰ ਵੀ ਕਹਿੰਦੇ ਹਨ। ਇਸ ਵਿੱਚ ਲਗਪਗ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਲਈਆਂ ਹਨ। ਪਰ ਡਾ. ਈਸ਼ਵਰੀ ਪ੍ਰਸਾਦ ਦਾ ਵਿਚਾਰ ਹੈ ਕਿ ਦੀਨ ਏ ਇਲਾਹੀ ਉਹਨਾਂ ਲੋਕਾਂ ਦਾ ਸੰਘ ਸੀ ਜੋ ਸਮਰਾਟ ਦੇ ਧਾਰਮਿਕ ਦ੍ਰਿਸ਼ਟੀਕੋਣ ਦੇ ਸਮਰਥਕ ਸਨ।
 
==ਦੀਨ ਏ ਇਲਾਹੀ ਦੇ ਨਿਯਮ==
*ਦੀਨ ਏ ਇਲਾਹੀ ਦੀ ਮੈਂਬਰ ਬਣਨ ਦੀ ਇਕ ਵਿਸ਼ੇਸ਼ ਵਿਧੀ ਸੀ। ਇਸ ਅਨੁਸਾਰ ਮੈਂਬਰ ਬਣਨ ਦਾ ਚਾਹਵਾਨ ਵਿਅਕਤੀ ਕਿਸੇ ਐਤਵਾਰ ਨੂੰ ਦਰਬਾਰ ਵਿੱਚ ਪੇਸ਼ ਹੁੰਦਾ ਸੀ ਅਤੇ ਆਪਣੀ ਪੱਗ ਅਕਬਰ ਦੇ ਪੈਰਾਂ ਵਿੱਚ ਰ਼ਖ ਕੇ ਮੈਂਬਰ ਬਣਨ ਦੀ ਪ੍ਰਾਰਥਨਾ ਕਰਦਾ ਸੀ। ਅਕਬਰ ਪੱਗ ਚੁੱਕ ਕੇ ਉਸਦੇ ਸਿਰ ਉੱਤੇ ਬੰਨ੍ਹ ਦਿੰਦਾ ਸੀ