ਕੌਮਾਂਤਰੀ ਇਕਾਈ ਢਾਂਚਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
png->svg
ਲਾਈਨ 1:
[[ਤਸਵੀਰ:Brochure title page.jpg|thumb|150px|right|''[http://www.bipm.org/en/publications/brochure/ The International System of Units]'' SI ਕਿਤਾਬਚੇ ਦਾ ਮੁੱਖ ਪੰਨਾ]]
[[ਤਸਵੀਰ:Metric system adoption map.pngsvg|thumb|right|upright=1.5|ਤਿੰਨ ਦੇਸ਼ਾਂ ਨੇ ਆਧਿਕਾਰਿਕ ਰੂਪ ਤੇ ਇਸ ਪ੍ਰਣਾਲੀ ਨੂੰ ਆਪਣੀ ਪੂਰਨ ਯਾ ਮੁਢਲੀ ਮਾਪ ਪ੍ਰਣਾਲੀ ਸਵੀਕਾਰ ਨਹੀਂ ਕੀਤਾ। ਇਹ ਦੇਸ਼ ਹਨ: [[ਲਾਇਬੇਰੀਆ]], [[ਮਯਾਂਮਾਰ]] ਤੇ [[ਸੰਯੁਕਤ ਰਾਜ ਅਮਰੀਕਾ]]।]]
 
'''ਅੰਤਰਦੇਸ਼ੀ ਇਕਾਈ ਪ੍ਰਣਾਲੀ''' (ਸੰਖੇਪ ਵਿੱਚ'''SI''', [[ਫ੍ਰੈਂਚ]] ''Le '''S'''ystème '''I'''nternational d'unités''ਦਾ ਸੰਖੇਪ ਰੂਪ), [[ਮੀਟ੍ਰਿਕ ਪ੍ਰਣਾਲੀ]] ਦਾ ਆਧੁਨਿਕ ਰੂਪ ਹੈ। ਆਮ ਤੌਰ ਤੇ [[ਦਸ਼ਮਲਵ]] ਔਰ ਦਸ ਦੇ ਗੁਣਾਂਕਾਂ ਵਿੱਚ ਬਨਾਈ ਗਈ ਹੈ। ਇਹ [[ਵਿਗਿਆਨ]] ਅਰ [[ਵਪਾਰ]] ਦੇ ਖੇਤਰ ਵਿੱਚ ਸੰਸਾਰ ਦੀ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੀ ਪ੍ਰਣਾਲੀ ਹੈ। <!--English units are still used in some scientific applications, but note also that parsecs in astronomy, calories and mmHg in the medical sciences, and electronvolts in physics are not part of the specific system of units known as SI, to just scratch the surface-->