ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 667:
#ਮੈਂ ਵੀ ਇਸ ਨਰੋਈ ਸੋਚ ਦਾ ਸਮਰਥਨ ਕਰਦਾ ਹਨ।--[[ਵਰਤੋਂਕਾਰ:Charan Gill|Charan Gill]] ([[ਵਰਤੋਂਕਾਰ ਗੱਲ-ਬਾਤ:Charan Gill|ਗੱਲ-ਬਾਤ]]) 01:03, 9 ਮਾਰਚ 2019 (UTC)
# ਪੰਜਾਬੀ ਕਮਿਊਨਿਟੀ ਦਾ ਇਹ ਕੰਮ ਵਧੀਆ ਹੈ। ਇਹ ਪਹਿਲਾਂ ਆਪਣੇ ਆਪ ਵਰਤੋਂਕਾਰਾਂ ਨੂੰ ਜਲੀਲ ਕਰ ਕੇ ਪੰਜਾਬੀ ਕਮਿਊਨਿਟੀ ਤੋਂ ਬਾਹਰ ਭਜਾਉਂਦੇ ਹਨ ਅਤੇ ਫੇਰ ਉਨ੍ਹਾਂ ਨੂੰ ਵਾਪਸ ਲੈ ਆਉਣ ਦੀ ਗੱਲ ਕਰਦੇ ਹਨ। [[User:ਲਵਪ੍ਰੀਤ ਸਿੰਘ ਸਿੱਧੂ|<b style="text-shadow:#c5C3e3 0.2em 0.2em 0.2em; fontcolor: #3b5998">''LovePreet Sidhu''</b>]] [[User Talk:ਲਵਪ੍ਰੀਤ ਸਿੰਘ ਸਿੱਧੂ|<sup>(talk)</sup>]] 06:33, 9 ਮਾਰਚ 2019 (UTC)
# ਨਿਰਾਸ਼ਾਜਨਕ ਗੱਲ ਹੈ ਕਿ ਇਸ ਭਾਈਚਾਰੇ ਵਿੱਚ ਵਰਤੋਂਕਾਰਾਂ ਨਾਲ ਕਿਵੇਂ ਸਲੂਕ ਕੀਤਾ ਜਾਂਦਾ, ਬੁਰਾ ਸਲੂਕ ਹੋਣ ਉੱਤੇ ਕੋਈ ਨਾਲ ਵੀ ਨਹੀਂ ਖੜ੍ਹਦਾ ਅਤੇ ਹੌਂਸਲਾ ਦੇਣ ਦੀ ਬਜਾਏ ਸਾਡੇ ਦੁਆਰਾ ਕੀਤੇ ਗਏ ਪ੍ਰੋਜੈਕਟਾਂ ਵਿੱਚ ਦੋ ਚਾਰ ਵਰਤੋਂਕਾਰਾਂ ਨੂੰ ਛੱਡ ਕੇ ਕੋਈ ਸਾਥ ਨਹੀਂ ਦੇਂਦਾ। ਜੇ ਸਾਡੇ ਨਾਲ ਨਵੇਂ ਸੰਪਾਦਕ ਨਾ ਜੁੜਨ ਤਾਂ ਇਹ ਪੰਜਾਬੀ ਭਾਈਚਾਰਾ ਅੱਗੇ ਨਹੀਂ ਵੱਧ ਪਾਏਗਾ। ਜਦ ਤੱਕ ਭਾਈਚਾਰੇ ਵਿੱਚ ਕਮਿਊਨਿਟੀ ਸਿਹਤ ਉੱਤੇ ਕੰਮ ਨਹੀਂ ਹੋਵੇਗਾ ਤਦ ਤੱਕ ਇਥੇ ਨਵੇਂ ਅਤੇ ਪੁਰਾਣੇ ਵਰਤੋਂਕਾਰਾਂ ਨੂੰ ਸੇਫ ਮਹਿਸੂਸ ਨਹੀਂ ਹੋਵੇਗਾ। --[[ਵਰਤੋਂਕਾਰ:Wikilover90|Wikilover90]] ([[ਵਰਤੋਂਕਾਰ ਗੱਲ-ਬਾਤ:Wikilover90|ਗੱਲ-ਬਾਤ]]) 12:09, 9 ਮਾਰਚ 2019 (UTC)
 
== ਵਿਕੀਡਾਟਾ ਸਬੰਧੀ ਮੁਢਲੀ ਸਿਖਲਾਈ ==