ਆਨੰਦਪੁਰ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
{{Infobox settlement
| name = ਅਨੰਦਪੁਰ ਸਾਹਿਬ
| native_name =
| native_name_lang = pa
| other_name =
| nickname =
| settlement_type = ਕਸਬਾ
| nickname =
| image_skyline = Tsks.JPG
| settlement_type = ਕਸਬਾ
| image_skyline image_alt = Tsks.JPG
| image_caption = ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਦਾ ਮੁੱਖ ਆਕਰਸ਼ਣ
| image_alt =
| pushpin_map = India Punjab
| image_caption = ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਦਾ ਮੁੱਖ ਆਕਰਸ਼ਣ
| pushpin_label_position =
| pushpin_map = India Punjab
| pushpin_label_positionpushpin_map_alt =
| pushpin_map_caption = ਪੰਜਾਬ, ਭਾਰਤ ਵਿੱਚ ਸਥਿੱਤ
| pushpin_map_alt =
| latd = 31.23
| pushpin_map_caption = ਪੰਜਾਬ, ਭਾਰਤ ਵਿੱਚ ਸਥਿੱਤ
| latd latm = 31.23
| latm lats =
| lats latNS = N
| latNS longd = N76.50
| longd longm = 76.50
| longm longs =
| longs longEW = E
| coordinates_display = inline,title
| longEW = E
| subdivision_type = ਦੇਸ਼
| coordinates_display = inline,title
| subdivision_name = {{ਝੰਡਾ|ਭਾਰਤ}}
| subdivision_type = ਦੇਸ਼
| subdivision_type1 = [[ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼|ਰਾਜ]]
| subdivision_name = {{ਝੰਡਾ|ਭਾਰਤ}}
| subdivision_name1 = [[ਪੰਜਾਬ, ਭਾਰਤ|ਪੰਜਾਬ]]
| subdivision_type1 = [[ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼|ਰਾਜ]]
| subdivision_name1 subdivision_type2 = [[ਪੰਜਾਬ, ਭਾਰਤਦੇ ਜ਼ਿਲ੍ਹੇ|ਪੰਜਾਬਜਿੱਲ੍ਹਾ]]
| subdivision_name2 = [[ਰੂਪਨਗਰ ਜਿਲਾ|ਰੂਪਨਗਰ]]
| subdivision_type2 = [[ਪੰਜਾਬ ਦੇ ਜ਼ਿਲ੍ਹੇ|ਜਿੱਲ੍ਹਾ]]
| established_title = <!-- ਸਥਾਪਤ -->
| subdivision_name2 = [[ਰੂਪਨਗਰ ਜਿਲਾ|ਰੂਪਨਗਰ]]
| established_date =
| established_title = <!-- ਸਥਾਪਤ -->
| established_date founder =
| founder named_for =
| named_for government_type =
| government_type governing_body =
| leader_title1 = ਵਿਧਾਇਕ
| governing_body =
| leader_name1 = ਮਦਨ ਮੋਹਣ ਮਿੱਤਲ
| leader_title1 = ਵਿਧਾਇਕ
| leader_title2 = ਸਾਂਸਦ
| leader_name1 = ਮਦਨ ਮੋਹਣ ਮਿੱਤਲ
| leader_name2 = ਰਵਨੀਤ ਸਿੰਘ
| leader_title2 = ਸਾਂਸਦ
| unit_pref = Metric
| leader_name2 = ਰਵਨੀਤ ਸਿੰਘ
| unit_pref area_footnotes = Metric
| area_footnotes area_rank =
| area_rank area_total_km2 =
| area_total_km2 elevation_footnotes =
| elevation_footnotes elevation_m =
| elevation_m population_total =
| population_as_of = 2011
| population_total =
| population_as_of population_rank = 2011
| population_density_km2 = auto
| population_rank =
| population_demonym =
| population_density_km2 = auto
| population_footnotes =
| population_demonym =
| demographics_type1 = ਭਾਸ਼ਾ
| population_footnotes =
| demographics1_title1 = ਅਧਿਕਾਰਕ
| demographics_type1 = ਭਾਸ਼ਾ
| demographics1_info1 = [[ਪੰਜਾਬੀ ਭਾਸ਼ਾ|ਪੰਜਾਬੀ]]
| demographics1_title1 = ਅਧਿਕਾਰਕ
| timezone1 = [[ਭਾਰਤੀ ਮਿਆਰੀ ਸਮਾਂ]]
| demographics1_info1 = [[ਪੰਜਾਬੀ ਭਾਸ਼ਾ|ਪੰਜਾਬੀ]]
| utc_offset1 = +5:੩੦30
| timezone1 = [[ਭਾਰਤੀ ਮਿਆਰੀ ਸਮਾਂ]]
| postal_code_type = [[ਡਾਕ ਸੂਚਕ ਸੰਖਿਆ|ਪਿੰਨ]]
| utc_offset1 = +੫:੩੦
| postal_code = 140118
| postal_code_type = [[ਡਾਕ ਸੂਚਕ ਸੰਖਿਆ|ਪਿੰਨ]]
| area_code_type = ਦੂਰਭਾਸ਼ ਕੋਡ
| postal_code = 140118
| area_code = 91-1887
| area_code_type = ਦੂਰਭਾਸ਼ ਕੋਡ
| registration_plate = PB 16 (ਪੀਬੀ ੧੬16)
| area_code = 91-1887
| website = {{URL|www.CityAnandpursahib.com}}
| registration_plate = PB 16 (ਪੀਬੀ ੧੬)
| footnotes =
| website = {{URL|www.CityAnandpursahib.com}}
| footnotes =
}}
'''ਅਨੰਦਪੁਰ ਸਾਹਿਬ''' ਭਾਰਤ ਦੇ ਉੱਤਰ-ਪੱਛਮੀ ਰਾਜ [[ਪੰਜਾਬ, ਭਾਰਤ]] ਦੇ [[ਰੂਪਨਗਰ ਜਿਲਾ|ਰੂਪਨਗਰ ਜਿਲੇ]] ਦਾ ਇੱਕ ਨਗਰ ਹੈ।
== ਇਤਿਹਾਸ ==
ਆਨੰਦਪੁਰ ਸਾਹਿਬ ਦੀ ਸਥਾਪਨਾ [[ਸਿੱਖ ਗੁਰੂ]] [[ਗੁਰੂ ਤੇਗ ਬਹਾਦਰ ਜੀ|ਗੁਰੂ ਤੇਗ ਬਹਾਦਰ ਜੀ]] ਨੇ ੧੬੬੫1665 ਵਿੱਚ ਕੀਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਆਨੰਦਪੁਰ ਸਾਹਿਬ ਦੀ ਸਿੱਖ ਪੰਥ ਦੀ ਇਤਿਹਾਸਕ ਮਹੱਤਤਾ ਹੈ। ਆਨੰਦਪੁਰ ਸਾਹਿਬ ਦੀ ਸਥਾਪਨਾ 19 ਜੂਨ 1665 ਨੂੰ [[ਗੁਰੂ ਤੇਗ ਬਹਾਦਰ ਜੀ|ਗੁਰੂ ਤੇਗ ਬਹਾਦਰ ਸਾਹਿਬ]] ਵੱਲੋਂ ਭੋਰਾ ਸਾਹਿਬ ਦੇ ਸਥਾਨ ‘ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ [[ਕੀਰਤਪੁਰ ਸਾਹਿਬ]] ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਆਨੰਦਪੁਰ ਸਾਹਿਬ ਵਸਾਇਆ ਸੀ। ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਦੰਦਕਥਾ ਮੁਤਾਬਕ ਇੱਥੇ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਭੱਜ ਗਿਆ। ਜਿੱਥੇ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਨੇ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ ਤਾਂ ਚੱਕ ਨਾਨਕੀ ਨੂੰ ਅਾਨੰਦਪੁਰਆਨੰਦਪੁਰ ਬਣਾ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਵਿਖੇ ਹਰ ਪ੍ਰਕਾਰ ਦੀ ਲੋੜੀਂਦੀ ਸਿੱਖਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ।
 
==ਕਿਲ੍ਹੇ==
63,285

edits