ਆਲ ਇੰਡੀਆ ਮੁਸਲਿਮ ਲੀਗ: ਰੀਵਿਜ਼ਨਾਂ ਵਿਚ ਫ਼ਰਕ
ਛੋ
clean up ਦੀ ਵਰਤੋਂ ਨਾਲ AWB
ਛੋ (clean up using AWB)
ਛੋ (clean up ਦੀ ਵਰਤੋਂ ਨਾਲ AWB)
{{ਜਾਣਕਾਰੀਡੱਬਾ ਸਿਆਸੀ ਪਾਰਟੀ
| ਨਾਮ =ਮੁਸਲਿਮ ਲੀਗ
| ਮੂਲ_ਨਾਮ = آل انڈیا مسلم لیگ
| ਭਾਸ਼ਾ1 =
| ਨਾਮ_ਭਾਸ਼ਾ1 =
| ਭਾਸ਼ਾ2 =
| ਨਾਮ_ਭਾਸ਼ਾ2 =
| ਭਾਸ਼ਾ3 =
| ਨਾਮ_ਭਾਸ਼ਾ3 =
| ਭਾਸ਼ਾ4 =
| ਨਾਮ_ਭਾਸ਼ਾ4 =
| ਪਾਰਟੀ_ਲੋਗੋ = [[File:Flag of Muslim League.png|250px]]
| ਰੰਗਕੋਡ =green
| ਲੀਡਰ =
| ਪ੍ਰਧਾਨ = [[ਆਗਾ ਖਾਨ III]]
| ਸੈਕਰੇਟਰੀ_ਜਰਨਲ =
| ਬੁਲਾਰਾ =
| ਬਾਨੀ =[[ਸਰ ਸਈਅਦ ਅਹਿਮਦ ਖਾਨ|ਸਈਅਦ ਅਹਿਮਦ ਖਾਨ]]
*[[ਨਵਾਬ ਵਕਾਰ-ਉਲ-ਮੁਲਕ ਕੰਬੋਹ|ਵਕਾਰ-ਉਲ-ਮੁਲਕ]]
*[[ਮੌਲਾਨਾ ਮੁਹੰਮਦ ਅਲੀ|ਮੁਹੰਮਦ ਅਲੀ ਜੌਹਰ]]
*[[ਮੁਹੰਮਦ ਇਕਬਾਲ]]
| ਲੀਡਰ1_ਸਿਰਲੇਖ =ਪ੍ਰਧਾਨਗੀ ਕਰਨ ਵਾਲੇ ਆਗੂ
| ਲੀਡਰ1_ਨਾਮ =[[ਮੁਹੰਮਦ ਅਲੀ ਜਿਨਾਹ]]
[[ਲਿਆਕਤ ਅਲੀ ਖਾਨ]]
[[ਖਵਾਜਾ ਨਿਜ਼ਾਮੁਦੀਨ]]
| ਨਾਅਰਾ =
| ਬੁਨਿਆਦ ={{Start date|df=yes|1906|23|30}}
| ਭੰਗ_ਹੋਈ = {{End date|df=yes|1947|08|14}}
| ਮੁੱਖ_ਦਫ਼ਤਰ =[[ਲਖਨਊ]]
| ਅਖ਼ਬਾਰ =[[ਡਾਨ (ਅਖਬਾਰ)|''ਡਾਨ'']]
| ਵਿੰਗ1_ਸਿਰਲੇਖ = ਪਰਲੀਮੈਂਟਰੀ ਵਿੰਗ
| ਵਿੰਗ1 =[[ਖਾਕਸਾਰਸ|''ਖਾਕੀ'']]
| ਵਿਦਿਆਰਥੀ_ਵਿੰਗ =[[ਅਲੀਗੜ੍ਹ ਅੰਦੋਲਨ|'' ਅਲੀਗੜ੍ਹ'']]
| ਵਿਚਾਰਧਾਰਾ =ਮੁਸਲਿਮ [[ਮੁਸਲਿਮ ਰਾਸ਼ਟਰਵਾਦ|ਰਾਸ਼ਟਰਵਾਦ]] ਅਤੇ [[ਮੁਸਲਿਮ ਰੂੜੀਵਾਦ]]
[[ਦੋ-ਕੌਮ ਥਿਊਰੀ]]
ਭਾਰਤ ਵਿੱਚ ਮੁਸਲਮਾਨਾਂ ਲਈ ਨਾਗਰਿਕ ਹੱਕ
| ਧਰਮ =[[ਇਸਲਾਮ]]
| ਕੌਮੀ =
| ਕੌਮਾਂਤਰੀ = ਆਲ ਇੰਡੀਆ ਮੁਸਲਿਮ ਲੀਗ (ਲੰਡਨ ਚੈਪਟਰ)
| ਰੰਗ =[[ਹਰਾ (ਰੰਗ)|ਹਰਾ]]
{{color box|green}}
| ਸੀਟਾਂ1_ਸਿਰਲੇਖ =[[ਭਾਰਤੀ ਆਮ ਚੋਣਾਂ, 1945|ਸੰਸਦੀ ਸੀਟਾਂ]]
| ਸੀਟਾਂ1 ={{ਜਾਣਕਾਰੀਡੱਬਾ ਸਿਆਸੀ ਪਾਰਟੀ/ਸੀਟਾਂ|30|102|hex=green}}
[[Indian general election, 1945|''1945 general elections'']]
| ਸੀਟਾਂ2_ਸਿਰਲੇਖ =
| ਸੀਟਾਂ2 =
| ਚੋਣ_ਨਿਸ਼ਾਨ =[[ਚੰਦ]] ਅਤੇ [[ਤਾਰਾ]]
| ਝੰਡਾ =
| ਵੈੱਬਸਾਈਟ =
| country_dab1 =
| parties_dab1 =
| elections_dab1 =
| country2 =
| country_dab2 =
| parties_dab2 =
| elections_dab2 =
| footnotes =
'''ਕੁੱਲ ਹਿੰਦ ਮੁਸਲਿਮ ਲੀਗ''' (ਆਲ ਇੰਡੀਆ ਮੁਸਲਮਾਨ ਲੀਗ) ਬਰਤਾਨਵੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। [[ਭਾਰਤ ਦੀ ਵੰਡ]] ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਣਮਹੱਤਵਪੂਰਨ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੁੰਦੀ ਹੈ। ਪਾਕਿਸਤਾਨ ਦੇ ਗਠਨ ਦੇ ਬਾਅਦ ਮੁਸਲਮਾਨ ਲੀਗ ਅਕਸਰ ਸਰਕਾਰ ਵਿੱਚ ਸ਼ਾਮਿਲ ਰਹੀ।
==ਪਾਕਿਸਤਾਨ ਦੀ ਮੰਗ==
ਪਾਕਿਸਤਾਨ ਦਾ ਮਤਾ ਪਾਸ ਹੁੰਦਿਆਂ ਹੀ ਕਈ ਪਾਸਿਉਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਇਹਨੀਂ ਦਿਨੀਂ ਹੀ ਆਲ ਇੰਡੀਆ ਅਕਾਲੀ ਕਾਨਫ਼ਰੰਸ ਅਟਾਰੀ ਵਿਖੇ ਹੋਈ ਜਿਸ ਨੇ ਪਾਕਿਸਤਾਨ ਦੀ ਮੰਗ ਦੀ ਨਿੰਦਾ ਕੀਤੀ ਅਤੇ ਇਸ ਨੂੰ ਰੋਕਣ ਵਾਸਤੇ ਅਪਣਾ ਪੂਰਾ ਤਾਣ ਲਾਉਣ ਦਾ ਐਲਾਨ ਕੀਤਾ। ਖ਼ਾਲਸਾ ਨੈਸ਼ਨਲਿਸਟ ਪਾਰਟੀ ਨੇ ਵੀ 29 ਮਾਰਚ, 1940 ਦੇ ਦਿਨ ਲਾਹੌਰ ਵਿਚ ਪਾਕਿਸਤਾਨ-ਵਿਰੋਧੀ ਮਤਾ ਪਾਸ ਕੀਤਾ। ਇਸ ਮਗਰੋਂ ਬਾਬਾ ਖੜਕ ਸਿੰਘ ਦੀ ਜੂਨ, 1940 ਦੀ ਲਾਹੌਰ ਵਿਚ ਹੋਈ ਕਾਨਫ਼ਰੰਸ ਨੇ ਵੀ ਪਾਕਿਸਤਾਨ ਦੀ ਮੰਗ ਦੀ ਭਰਪੂਰ ਨਿੰਦਾ ਕੀਤੀ।
==ਵਿਰੋਧ ਦੀ ਕਾਨਫ਼ਰੰਸ==
ਪਹਿਲੀ ਦਸੰਬਰ, 1940 ਨੂੰ [[ਲਾਹੌਰ]] ਵਿਚ ਪਾਕਿਸਤਾਨ ਦੀ ਮੰਗ ਵਿਰੁਧ ਇਕਇੱਕ ਭਾਰੀ ਕਾਨਫ਼ਰੰਸ ਹੋਈ ਜਿਸ ਵਿਚ [[ਮਾਸਟਰ ਤਾਰਾ ਸਿੰਘ]], [[ਗਿਆਨੀ ਕਰਤਾਰ ਸਿੰਘ]], [[ਮਹਾਸ਼ਾ ਕ੍ਰਿਸ਼ਨ]], [[ਜਲਾਲ-ਉਦ-ਦੀਨ ਅੰਬਰ]], ਪ੍ਰੋਫ਼ੈਸਰ [[ਅਬਦੁਲ ਮਜੀਦ ਖ਼ਾਨ]], [[ਡਾਕਟਰ ਐਮ.ਐਸ. ਐਨੇ]], [[ਰਾਜਾ ਨਰਿੰਦਰ ਨਾਥ]] ਵਗ਼ੈਰਾ ਸ਼ਾਮਲ ਹੋਏ ਅਤੇ ਪਾਕਿਸਤਾਨ ਦੀ ਮੰਗ ਵਿਰੁਧ ਮਤਾ ਪਾਸ ਕੀਤਾ। ਪਾਕਿਸਤਾਨ ਦੇ ਨਾਹਰੇ ਦਾ ਸੱਭ ਤੋਂ ਵੱਧ ਵਿਰੋਧ ਪੰਜਾਬ ਵਿਚ ਹੋਇਆ। ਲੁਧਿਆਣੇ ਦੇ ਡਾ: ਵੀਰ ਸਿੰਘ ਭੱਟੀ ਨੇ ਪਾਕਿਸਤਾਨ ਦੇ ਮੁਕਾਬਲੇ ਵਿਚ ਖ਼ਾਲਿਸਤਾਨ ਨਾਂ ਦਾ ਇਕਇੱਕ ਪੈਂਫ਼ਲਿਟ ਛਾਪ ਕੇ ਮੁਸਲਮਾਨਾਂ ਦੀ ਮੰਗ ਦਾ ਮੂੰਹ-ਤੋੜਵਾਂ ਜਵਾਬ ਦਿਤਾ। ਡਾ. ਵੀਰ ਸਿੰਘ ਨੇ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਇਕਇੱਕ ਆਜ਼ਾਦ ਮੁਲਕ ਖ਼ਾਲਿਸਤਾਨ ਦੀ ਮੰਗ ਕੀਤੀ ਸੀ। ਡਾਕਟਰ ਭੱਟੀ ਦੀ ਸਕੀਮ ਵਿਚ [[ਪਟਿਆਲਾ]], [[ਨਾਭਾ]], [[ਜੀਂਦ]], [[ਫ਼ਰੀਦਕੋਟ]], [[ਕਲਸੀਆਂ]] ਦੀਆਂ ਸਿੱਖ ਰਿਆਸਤਾਂ, [[ਮਲੇਰਕੋਟਲਾ]], [[ਸ਼ਿਮਲਾ]], [[ਜਲੰਧਰ]], [[ਅੰਬਾਲਾ]], [[ਫ਼ਿਰੋਜ਼ਪੁਰ]], [[ਅੰਮ੍ਰਿਤਸਰ]], [[ਲਾਹੌਰ]], [[ਲਾਇਲਪੁਰ]], [[ਗੁੱਜਰਾਂਵਾਲਾ]], [[ਸ਼ੇਖ਼ੂਪੁਰਾ]], [[ਮਿੰਟਗੁਮਰੀ]], [[ਹਿਸਾਰ]], [[ਰੋਹਤਕ]] ਅਤੇ [[ਕਰਨਾਲ]] ਜ਼ਿਲ੍ਹੇ ਸ਼ਾਮਲ ਸਨ। ਡਾਕਟਰ ਭੱਟੀ ਚਾਹੁੰਦਾ ਸੀ ਕਿ ਇਸ ਨਵੇਂ ਦੇਸ਼ ਦੀ ਅਗਵਾਈ ਮਹਾਰਾਜਾ ਪਟਿਆਲਾ ਕਰੇ ਤੇ ਇਸ ਦੀ ਵਜ਼ਾਰਤ ਵਿਚ ਹਰ ਪੱਖ ਦੇ ਨੁਮਾਇੰਦੇ ਹੋਣ।<ref>ਰਾਜਿੰਦਰ ਪ੍ਰਸਾਦ, ਇੰਡੀਆ ਡੀਵਾਇਡਿਡ, ਸਫ਼ਾ 254)</ref>
==ਹਵਾਲੇ==
{{ਹਵਾਲੇ}}