ਕਲਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
[[File:Kondadakuli.jpg|thumb|250px|ਯਕਸ਼ਗਾ ਕਲਾ]]
[[File:Indian art NGFA.jpg|thumb|300px|ਸ਼ਿਲਪ ਕਲਾ]]
'''ਕਲਾ''' ([[ਸੰਸਕ੍ਰਿਤ]] 'कला' ਤੋਂ) ਸ਼ਬਦ ਇੰਨਾ ਵਿਆਪਕ ਅਤੇ ਗਤੀਸ਼ੀਲ ਸੰਕਲਪ ਹੈ ਕਿ ਵੱਖ ਵੱਖ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਕੇਵਲ ਇੱਕ ਵਿਸ਼ੇਸ਼ ਪੱਖ ਨੂੰ ਛੂਹਕੇ ਰਹਿ ਜਾਂਦੀਆਂ ਹਨ। ਕਲਾ ਦਾ ਅਰਥ ਅੱਜ ਤੱਕ ਨਿਸ਼ਚਿਤ ਨਹੀਂ ਹੋਇਆ, ਹਾਲਾਂਕਿ ਇਸ ਦੀਆਂ ਹਜਾਰਾਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ।<ref>"Art, n. 1". OED Online. December 2011. Oxford University Press. http://www.oed.com. (Accessed February 26, 2012.); {{cite web|url=http://oxforddictionaries.com/definition/english/art|title=Definition of art|publisher=Oxford Dictionaries|accessdate=1 January 2013}}</ref> ਭਾਰਤੀ ਪਰੰਪਰਾ ਦੇ ਅਨੁਸਾਰ ਕਲਾ
== ਇਤਿਹਾਸ ==
[[File:Tugra Mahmuds II.gif|right|thumb|200px|[[ਉਸਮਾਨੀ ਸਾਮਰਾਜ]] ਦਾ ਸੁਲਤਾਨ [[ਮਹਿਮੂਦ II]] ਦਾ ਹਸਤਾਖਰ]]
[[File:Venus of Willendorf frontview retouched 2.jpg|thumb|left|[[ਵੀਨਸ ਆਫ਼ ਵਿਲਨਡੋਰਫ਼]], ''ਅਨੁਮਾਨਿਤ'' 24,000–22,
ਕਲਾ ਦਾ ਇਤਿਹਾਸ ਧਰਤੀ ਤੇ ਮਨੁੱਖ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਮਗਰਲੇ ਪੱਥਰ ਜੁੱਗ ਤੋਂ ਲੱਗਪਗ 40,000 ਸਾਲ ਪਹਿਲਾਂ ਤੱਕ ਦੇ ਸਮੇਂ ਦੀਆਂ ਮੂਰਤੀਆਂ, ਗੁਫਾ ਚਿਤਰ, ਸ਼ੈਲ ਚਿਤਰ ਅਤੇ ਪੈਟਰੋਗਲਿਫ ਮਿਲੇ ਹਨ, ਲੇਕਿਨ
ਪ੍ਰਾਚੀਨ ਤੋਂ ਪ੍ਰਾਚੀਨ ਖੰਡਰਾਂ ਵਿੱਚ ਮਿਲਦੇ ਕੰਧ ਚਿਤਰ ਇਹਦੀ ਗਵਾਹੀ ਭਰਦੇ ਹਨ। ਹਰੇਕ ਸਭਿਅਤਾ ਨਾਲ ਜੁੜੇ ਅਜਿਹੇ ਭੰਡਾਰ ਮੌਜੂਦ ਹਨ ਜਿਹਨਾਂ ਵਿੱਚ ਆਦਿ ਲੋਕ ਕਲਾ ਦੀਆਂ ਨਿਸ਼ਾਨੀਆਂ ਮੌਜੂਦ ਹਨ। ਭਾਰਤ ਵਿੱਚ ਅਲੋਰਾ ਅਜੰਤਾ ਦੀਆਂ ਗੁਫਾਵਾਂ ਵਿੱਚ ਉੱਚ ਦਰਜੇ ਦੀ ਮੂਰਤੀ ਕਲਾ ਲੱਖਾਂ ਸਾਲਾਂ ਤੱਕ ਫੈਲੀ ਪਰੰਪਰਾ ਦਾ ਸਬੂਤ ਹੈ।
==ਵਿਗਿਆਨ ਤੇ ਕਲਾ==
ਵਿਗਿਆਨ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ, ਕਲਾ ਵਿੱਚ ਕੌਸ਼ਲਤਾ। ਕੌਸ਼ਲਤਾਪੂਰਨ ਮਾਨਵੀ ਕਾਰਜ ਨੂੰ ਕਲਾ ਦੀ ਸੰਗਿਆ ਦਿੱਤੀ ਜਾਂਦੀ ਹੈ। ਕੌਸ਼ਲਤਾਹੀਣ ਢੰਗ ਨਾਲ ਕੀਤੇ ਗਏ ਕਾਰਜਾਂ ਨੂੰ ਕਲਾ ਵਿੱਚ ਸਥਾਨ ਨਹੀਂ ਦਿੱਤਾ ਜਾਂਦਾ। ਕਲਾ ਦਾ ਸਾਰੇ ਪਹਿਲੂਆਂ ਅਤੇ ਅਭਿਵਿਅਕਤੀ ਦੀ ਆਪਣੀ ਵਿਧੀ ਸਹਿਤ, ਆਪਣਾ ਵੱਖਰਾ ਚਰਿੱਤਰ ਹੈ। ਕਲਾਕਾਰ ਦਾ ਜੀਵਨ ਅਤੇ ਤਥਾਂ ਪ੍ਰਤੀ ਦ੍ਰਿਸ਼ਟੀਕੋਣ ਵਿਗਿਆਨੀ ਨਾਲੋਂ ਵੱਖ ਹੁੰਦਾ ਹੈ। ਮਗਰਲੇ ਲਈ, ਤਥਾਂ ਤੋਂ ਵਿਚਲਣ ਮਿਥਿਆ ਸਮਾਨ ਹੈ, ਜਦੋਂ ਕਿ ਪੂਰਬਲਾ
ਕਲਾ ਵਿਗਿਆਨ ਦੀ ਤੁਲਣਾ ਵਿੱਚ ਇੱਕ ਵੱਖ ਸਥਾਨ ਤੋਂ ਤਥਾਂ ਨੂੰ ਵਾਚਦੀ ਹੈ, ਅਤੇ ਇਹ ਗੱਲ ਕਲਾ ਦੀ ਵਿਧੀ ਨੂੰ ਵਿਗਿਆਨ ਦੀ ਵਿਧੀ ਤੋਂ ਵੱਖ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।
|