ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
=== ਅਾਚਾਰੀਅਾਆਚਾਰੀਆ ਕੁੰਤਕ: ===
ਅਾਚਾਰੀਅਾਆਚਾਰੀਆ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ੳੁਹਉਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ੳੁਸਦਾਉਸਦਾ ਪ੍ਸਿੱਧ ਗ੍ੰਥ ਹੈ। ੳੁਸਦੇਉਸਦੇ ੲਿਸਇਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ੲਿੱਕਇੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋੲੀਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ੲਿਸਇਸ ਦਾ ਵਿਕਾਸ ਕੁੰਤਕ ਨੇ ੲਿਸਇਸ ਗ੍ੰਥ ਵਿੱਚ ਕੀਤਾ ਸੀ।
 
<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ.ਰਵਿੰਦਰ|publisher=ਪੈਲਟੀਨਮ ਕੰਪਿੳੂਟਰਜ਼ ਕੰਪਿਊਟਰਜ਼,ਪਟਿਅਾਲਾਪਟਿਆਲਾ|year=2011|isbn=81-302-0272-7|location=ਪਟਿਅਾਲਾਪਟਿਆਲਾ|pages=3|quote=|via=}}</ref>
 
'''ਕੁੰਤਕ''', ਕਾਵਿ-ਸ਼ਾਸਤਰ ਦੇ ਇੱਕ ਮੌਲਕ ਵਿਦਵਾਨ ਸਨ। ਇਹ ਅਭਿਧਾਵਾਦੀ ਆਚਾਰੀਆ ਸਨ ਜਿਹਨਾਂ ਦੀ ਨਜ਼ਰ ਵਿੱਚ ਅਭਿਧਾ ਸ਼ਕਤੀ ਹੀ ਕਵੀ ਦੇ ਇੱਛਿਤ ਮਤਲਬ ਦੇ ਪ੍ਰਗਟਾ ਲਈ ਪੂਰੀ ਤਰ੍ਹਾਂ ਸਮਰਥ ਹੁੰਦੀ ਹੈ। ਉਹ ਕਸ਼ਮੀਰ ਦੇ ਸਨ ਪਰ ਉਨ੍ਹਾਂਉਹਨਾਂ ਦਾ ਕਾਲ ਨਿਸ਼ਚਿਤ ਤੌਰ 'ਤੇ ਗਿਆਤ ਨਹੀਂ। ਉਨ੍ਹਾਂਉਹਨਾਂ ਦੀ ਇੱਕਮਾਤਰ ਰਚਨਾ [[ਵਕਰੋਕਤੀਜੀਵਿਤ]] ਹੈ ਜੋ ਅਧੂਰੀ ਹੀ ਮਿਲਦੀ ਹੈ।
 
=== ਪ੍ਸਿੱਧ ਗ੍ੰਥ: ===
ਵਕੋ੍ਕਤੀ ਜੀਵਿਤ ਅਾਚਾਰੀਅਾਆਚਾਰੀਆ ਕੁੰਤਕ ਦਾ ਪ੍ਸਿੱਧ ਗ੍ੰਥ ਹੈ। ੲਿਹਇਹ ਸੰਸ਼ਕਿ੍ਤ ਭਾਸ਼ਾ ਵਿੱਚ ਲਿਖਿਅਾਲਿਖਿਆ ਸਾਹਿਤ ਸਿਧਾਂਤ ਦਾ ਅਾਧਾਰਆਧਾਰ ਗ੍ੰਥ ਹੈ। ੲਿਸਇਸ ਦਾ ਪੰਜਾਬੀ ਅਨੁਵਾਦ ਪੋ੍ਪ੍ਰੋ. ਰਵਿੰਦਰ ਕੌਰ ਨੇ ਕੀਤਾ ਹੈ।
 
<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ .ਰਵਿੰਦਰ|publisher=ਪੈਲਟੀਨਮ ਕੰਪਿੳੂਟਰਜ਼ਕੰਪਿਊਟਰਜ਼,ਪਟਿਅਾਲਾਪਟਿਆਲਾ|year=2011|isbn=81-302-0272-7|location=ਪਟਿਅਾਲਾਪਟਿਆਲਾ|pages=4|quote=|via=}}</ref>
 
=== ਰਸ ਬਾਰੇ ੳੁਲੇਖਉਲੇਖ:<ref>{{Cite book|title=ਧਵਨਿਿਅਾਲੋਕਧਵਨਿਿਆਲੋਕ|last=ੳੁਪ੍ਤੀਉਪ੍ਤੀ|first=ਥਾਨੇਸ਼ਚੰਦ੍|publisher=|year=|isbn=277718|location=|pages=|quote=|via=}}</ref> ===
ਰਸ ਸਰੂਪ ਦੇ ਵਿਸ਼ੇ ਵਿੱਚ ਕੁੰਤਕ ਨੇ ਕੋੲੀਕੋਈ ੳੁਲੇਖਉਲੇਖ ਵਿਚਾਰ ਪ੍ਸਤੂਤ ਨਹੀਨਹੀਂ ਕੀਤਾ, ੲਿਥੋਇਥੋ ਤੱਕ ਕਿ ਕਾਵਿ ਵਿੱਚ ੳੁਸਦੀਉਸਦੀ ਮਹੱਤਤਾ ਜਾਂ ੳੁਤਪਾਦਨਉਤਪਾਦਨ ਦਾ ਸੰਬੰਧ ਹੈ। ਕੁੰਤਕ ੳੁਸਉਸ ਤੋਂ ਪੂਰਣ ਸਹਿਮਤ ਹਨ। ਕੁੰਤਕ ਦੀ ਪ੍ਕਰਣ ਵਕਰਤਾ / ਪ੍ਬੰਧ ਵਕਰਤਾ ਵਿੱਚ ਚਮਤਕਾਰ ਦਾ ਅਾਧਾਰਆਧਾਰ ਰਸ ਹੀ ਹੈ।
 
=== ਕੁੰਤਕ ਅਨੁਸਾਰ ਵਕੋ੍ਕਤੀ : ===
ਕੁੰਤਕ ਦੇ ਅਨੁਸਾਰ ਵਕੋ੍ਕਤੀ ਲੲੀਲਈ ਜਰੂਰੀ ਗੁਣ ੲਿਹਇਹ ਹੈ ਕਿ ੳੁਕਤੀਉਕਤੀ ( ਕਥਨ ਸ਼ੈਲੀ ) ਵਿੱਚ ਸਰੋਤੇ ਦੇ ਮਨ ਨੂੰ ਪ੍ਸ਼ੰਨ ਜਾਂ ਰਸਮਗਨ (ਰਸਲੀਨ ) ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਵਕੋ੍ਕਤੀ ਦੁਅਾਰਾਦੁਆਰਾ ਮਨ ਦੇ ਪ੍ਸ਼ੰਨ ਹੋਣ ਦੀ ਅਵਸਥਾ ਹੀ ੲਿਸਦਾਇਸਦਾ ਸਬੂਤ ਹੈ ਕਿ ਵਕੋ੍ਕਤੀ ਦਾ ਮਨੋਰਥ ਸਫ਼ਲ ਹੈ। ੲਿੳੁਇਉ ਕੁੰਤਕ ਦੁਅਾਰਾਦੁਆਰਾ ਵਰਣਨ ਕੀਤੀ ਵਕੋ੍ਕਤੀ ਵਿੱਚ ਤਿੰਨ ਗੁਣਾਂ ਦਾ ਹੋਣਾ ਜਰੂਰੀ ਹੈ :-
 
(1) ਅਾਮਆਮ ਲੋਕਾਂ ਵਿੱਚ ਪ੍ਚਲਤ ਸ਼ਬਦ - ਅਰਥ
 
ਦੇ ਪ੍ਯੋਗ ਤੋਂ ਵੱਖਰਤਾ,
 
(2) ਕਵੀ ਪ੍ਤਿਭਾ ਤੋਂ ੳੁਤਪੰਨਉਤਪੰਨ ਚਮਤਕਾਰ,
 
(3) ਭਾਵੁਕ ਵਿਅਕਤੀ ਦੇ ਹਿਰਦੇ ਨੂੰ ਰਸ -
 
ਮਗਨ ਕਰਨ ਦੀ ਸ਼ਕਤੀ।
 
<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਧਾਲੀਵਾਲ|first=ਡਾ. ਪੇ੍ਮ ਪ੍ਕਾਸ਼ ਸਿਘ|publisher=ਮਦਾਨ ਪਬਲਿਕੇਸਨਜ਼ ,ਪਟਿਅਾਲਾਪਟਿਆਲਾ|year=2012|isbn=|location=ਪਟਿਅਾਲਾਪਟਿਆਲਾ|pages=156|quote=|via=}}</ref>
<br />
==ਵਕ੍ਰੋਕਤੀ ਸਿਧਾਂਤ==