ਕੰਮ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਮੋਡਸ ਓਪ੍ਰੈਨਡਾਈ''' ਇੱਕ ਲਾਤੀਨੀ ਸ਼ਬਦ ਹੈ ਜਿਸਦਾ ਮਤਲਬ ਹੈ "ਕਾਰਵਾਈ ਦੇ ਢੰਗ"।<ref name="d1"/> ਖਾਸ ਤੌਰ 'ਤੇ ਕਾਰੋਬਾਰ ਜਾਂ ਅਪਰਾਧਕ ਮਾਮਲਿਆਂ ਵਿੱਚ ਇਹ ਸ਼ਬਦ ਆਮ ਤੌਰ 'ਤੇ ਕਿਸੇ ਦੀਆਂ ਆਦਤਾਂ ਜਾਂ ਕੰਮ ਕਰਨ ਦੇ ਢੰਗ ਨੂੰ ਦਰਸ਼ਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅੰਗ੍ਰੇਜ਼ੀ ਵਿੱਚ ਆਮ ਤੌਰ 'ਤੇ ਇਸਨੂੰ M.O. ਵੀ ਕਿਹਾ ਜਾਂਦਾ ਹੈ।
ਇਹ ਵਚਨ ਆਮ ਤੌਰ 'ਤੇ ਪੁਲਿਸਦੁਆਰਾ ਕਿਸੇ ਵੀ ਅਪਰਾਧ ਤੇ ਅਪਰਾਧੀ ਵੱਲੋਂ ਆਪਣਾਏ ਤਰੀਕਿਆਂ ਬਾਰੇ ਚਰਚਾ ਕਰਦੇ ਹੋਏ ਇਸਤੇਮਾਲ ਕੀਤਾ ਜਾਂਦਾ ਹੈ। ਅਪਰਾਧਿਕ ਰੂਪਰੇਖਾ ਬਨਾਉਣ ਇਸ ਦਾ ਅਧਿਐਨ ਕੀਤਾ ਜਾਂਦਾ ਹੈ, ਜਿੱਥੇ ਇਹ ਅਪਰਾਧੀ ਦੀ ਮਨੋਸਥਿਤੀ ਜਾਨਣ ਵਿੱਚ ਸਹਾਈ ਹੁੰਦਾ ਹੈ।<ref>Vronsky, R. ''Serial Killers'' (Berkley Books, 2004) ISBN।SBN 0-425-19640-2, p. 412.</ref>,<ref>Hazelwood, R. R, A. W. Burgess, ''Practical Aspects of Rape InvestigationRape।nvestigation'', ([[CRC Press]], 2001) ISBN।SBN 0-8493-0076-2, p. 517.</ref> ਇਸ ਵਿੱਚ ਖਾਸ ਤੌਰ 'ਤੇ ਅਪਰਾਧੀ ਦੁਆਰਾ ਕੀਤੀ ਗਈ ਅਪਰਾਧਕ ਕਾਰਵਾਈ ਜੋ ਉਸ ਦੀ ਪਛਾਣ ਨੂੰ ਮੁਸ਼ਕਿਲ ਅਤੇ ਭੱਜਣ ਵਿੱਚ ਸਹਾਈ ਹੋਵੇ, ਉਸ ਦਾ ਵਿਅਕਤੀਗਤ ਮੁਆਇਨਾ ਸ਼ਾਮਿਲ ਹੈ। <ref name="d1">Douglas, J. E. and A. W. Burgess, A. G. Burgess, R. K. Ressler. ''Crime classification manual'' ([[John Wiley & Sons]], 2006) ISBN।SBN 0-7879-8501-5, p. 19-21.</ref> ਸ਼ੱਕੀ ਦੀ ਕਾਰਜਪ੍ਰਣਾਲੀ ਉਸ ਦੀ ਪਛਾਣ, ਸ਼ੱਕ, ਅਤੇ ਜਜ਼ਬ ਵਿੱਚ ਮਦੱਦ ਕਰਦੀ ਹੈ ਅਤੇ ਜੁਰਮ ਤੇ ਅਪਰਾਧੀ ਵਿਚਲੇ ਸੰਬੰਧ ਪਤਾ ਕਰਨ ਲਈ ਵੀ ਇਸਨੂੰ ਵਰਤਿਆ ਜਾ ਸਕਦਾ ਹੈ।<ref>Berg, B.L. ''Criminal InvestigationCriminal।nvestigation'' (McGraw-Hill, 2008) ISBN।SBN 978-0-07-340124-9</ref>
==ਹਵਾਲੇ==