ਗਦਰ: ਰੀਵਿਜ਼ਨਾਂ ਵਿਚ ਫ਼ਰਕ

28 bytes removed ,  3 ਸਾਲ ਪਹਿਲਾਂ
ਛੋ
→‎top: clean up ਦੀ ਵਰਤੋਂ ਨਾਲ AWB
ਛੋ (clean up using AWB)
ਛੋ (→‎top: clean up ਦੀ ਵਰਤੋਂ ਨਾਲ AWB)
{{Infobox person
|name = ਗਦਰ
|image = Gaddar in a meeting in Nizam College Grounds- 2005.jpg
|image_size = 200px
|caption = ਨਿਜ਼ਾਮ ਕਾਲਜ ਮੈਦਾਨ ਵਿੱਚ ਇੱਕ ਮੀਟਿੰਗ ਦੌਰਾਨ, ਗਦਰ - 2005
|birth_date = 1949
|birth_place = [[ਤੂਪਰਾਂ]], [[ਆਂਧਰਾ ਪ੍ਰਦੇਸ਼]], ਭਾਰਤ
|residence = [[ਹੈਦਰਾਬਾਦ]], [[ਆਂਧਰਾ ਪ੍ਰਦੇਸ਼]], ਭਾਰਤ
|marital status =
|constituency =
|office =
|alma_mater =
|term_start =
|party = [[ਤੇਲੰਗਨਾ ਪ੍ਰਜਾ ਮੋਰਚਾ]]
}}
'''ਗੁਮਾੜੀ ਵਿਠਲ ਰਾਓ''' ਮਸ਼ਹੂਰ ਨਾਮ '''ਗਦਰ''' (ਜਨਮ 1949) [[ਆਂਧਰਾ ਪ੍ਰਦੇਸ਼]], ਭਾਰਤ ਦੇ ਤੇਲੰਗਨਾ ਖੇਤਰ ਦੇ ਪ੍ਰਸਿੱਧ ਇਨਕਲਾਬੀ ਕਵੀ ਹਨ। ਉਸ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਆਜ਼ਾਦੀ ਲਹਿਰ ਦੇ ਸਮੇਂ ਬਣੀ "ਗਦਰ ਪਾਰਟੀ," ਦੇ ਸਨਮਾਨ ਵਜੋਂ ਗਦਰ ਨੂੰ ਆਪਣੇ ਨਾਮ ਵਜੋਂ ਆਪਣਾ ਲਿਆ ਸੀ। ਉਹ ਲੋਕ ਗੀਤ ਲਿਖਦਾ ਹੈ ਅਤੇ ਆਪ ਹੀ ਗਾਉਂਦਾ ਵੀ ਹੈ। ਨਕਸਲਵਾਦੀਆਂ ਨਾਲ ਵੀ ਉਸ ਦੀ ਹਮਦਰਦੀ ਰਹੀ ਹੈ। ਉਹ ਵੱਖ ਤੇਲੰਗਾਨਾ ਰਾਜ ਲਈ ਵੀ ਗੀਤ ਲਿਖਦਾ ਅਤੇ ਗਾਉਂਦਾ ਰਿਹਾ ਹੈ।