ਚਿਨਸੁਕੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
deprecated image parameter fix, use |image=Example.jpg to be consistent, eliminate page error
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox prepared food
| name = Chinsuko
| image = Chinsuko.jpg
| caption =
| alternate_name =
| country = [[China]], [[Japan]]
| region = [[Okinawa Prefecture|Okinawa]]
| creator =
| type = [[Confectionery]]/[[biscuit]]
| served =
| main_ingredient = [[Lard]], [[flour]]
| variations =
| calories =
| other =
}}
 
'''ਚਿਨਸੁਕੋ''' ਜਪਾਨ ਦੀ ਪਰੰਪਰਿਕ ਮਿਠਾਈ ਹੈ ਜੋ ਕੀ ਓਕੀਨਾਵਾ ਤੇ ਯਾਦਗਾਰ ਤੋਫੇ ਦੀ ਤਰਾਂ ਲਿੱਤੀ ਜਾਂਦੀ ਹੈ। ਇਹ ਇੱਕ ਤਰਾਂ ਦਾ ਬਿਸਕੁਟ ਹੁੰਦਾ ਹੈ ਜੋ ਕੀ ਆਟੇ ਦੇ ਬਣੇ ਹੁੰਦੇ ਹਨ ਅਤੇ ਸ਼ੋਰਟਬਰੈਡ ਦੀ ਤਰਾਂ ਹੁੰਦੇ ਹਨ। <ref>Study. Super-Chinese.com. “Chinese Traditional Cookies Taosu.” China Lab. China Lab, 10 March 2013. Web. 30 April 2016.</ref> ਚਿਨਸੁਕੋ ਓਕੀਨਾਵਾ ਵਿੱਚ 400 ਸਾਲਾਂ ਪਹਿਲਾਂ ਚੀਨ ਤੋਂ ਪੇਸ਼ ਹੋਇਆ ਸੀ। ਇਸ ਮਿਠਾਈ ਨੂੰ ਚੀਨ ਦੇ ਸ਼ਹਿਰਾਂ ਵਿੱਚ ਆਮ ਖਾਇਆ ਜਾਂਦਾ ਹੈ। ਇਹ ਇੱਕ ਤਰਾਂ ਦੀ ਉਬਲੀ ਚੀਨੀ, ਸੂਰ ਦਾ ਫ਼ੈਟ ਅਤੇ ਆਟੇ ਦੇ ਮਿਸ਼ਰਣ ਤੋਂ ਬਣੀ ਹੁੰਦੀ ਹੈ। ਰ੍ਯੁਕੁ ਰਾਜ ਵਿੱਚ ਚਿਨਸੁਕੋ ਇੱਕ ਇੱਕਲੀ ਮਿਠਾਈ ਸੀ ਜੋ ਕੀ ਸ਼ਾਹੀ ਦਰਬਾਰ ਵਿੱਚ ਖਾਈ ਜਾ ਸਕਦੀ ਸੀ। ਅੱਜ ਚਿਨਸੁਕੋ ਇੱਕ ਬਹੁਤ ਪਰਸਿੱਧ ਤੋਫ਼ਾ ਮੰਨਿਆ ਹਜਾਂਦਾ ਹੈ ਪਰ ਇਹ ਹਜੇ ਵੀ ਬਹੁਤ ਮਸ਼ਹੂਰ ਮਿਠਾਈ ਹੈ।<ref>Chinpindo.co.jp. “What is Chinsuko?” Chinpindo. Chinpindo, 2006. Web. 1 May 2016.</ref>
 
==ਹਵਾਲੇ==
{{ਹਵਾਲੇ}}
 
{{ਅਧਾਰ}}
 
[[ਸ਼੍ਰੇਣੀ:ਜਪਾਨੀ ਪਕਵਾਨ]]