ਜਾਰਜ ਆਰਵੈੱਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 24:
| ਮੁੱਖ_ਕੰਮ =
}}
'''ਏਰਿਕ ਆਰਥਰ ਬਲੈਰ''' (25 ਜੂਨ 1903 - 21 ਜਨਵਰੀ 1950) ਕਲਮੀ ਨਾਮ '''ਜਾਰਜ ਆਰਵੈੱਲ''', ਇੱਕ [[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] [[ਨਾਵਲਕਾਰ]] ਅਤੇ [[ਪੱਤਰਕਾਰ]] ਸੀ।
==ਜੀਵਨ==
[[ਤਸਵੀਰ:ShiplakeBlairHome01.JPG|alt=|left|thumb|ਸ਼ਿਪਲੇਕ ਵਿਖੇ ਬਲੈਰ ਫੈਮਿਲੀ ਹੋਮ]]
ਆਰਵੈੱਲ ਦੇ ਜਨਮ ਤੋਂ ਸਾਲ ਭਰ ਬਾਅਦ ਹੀ ਉਸ ਦੀ ਮਾਂ
1935 ਵਿੱਚ ਉਹ ਵਾਪਸ ਇੰਗਲਿਸਤਾਨ ਆ ਗਿਆ। ਉਸਨੇ ਕੁੱਝ ਅਰਸਾ ਪੋਲਟਰੀ ਫ਼ਾਰਮ ਅਤੇ ਹੋਟਲ ਚਲਾਇਆ ਅਤੇ ਫਿਰ ਇੱਕ ਸਟੋਰ ਉੱਤੇ ਕੰਮ ਕੀਤਾ। ਇਸ ਦੌਰ ਵਿੱਚ ਉਸ ਦਾ ਪਹਿਲਾ ਕੰਮ ਸਰਾਹਿਆ ਜਾਣ ਲਗਾ। 1936 ਵਿੱਚ ਈਲੀਇਨ ਓ ਸ਼ਹੋਗਨੀਸੀ ਨਾਲ ਵਿਆਹ ਕੀਤਾ ਅਤੇ ਸਪੇਨ ਚਲੇ ਗਿਆ। ਉਥੇ ਇੱਕ ਕਾਤਲਾਨਾ ਹਮਲੇ ਵਿੱਚ ਉਸ ਨੂੰ ਗੋਲੀ ਲੱਗ ਗਈ ਅਤੇ ਉਹ ਵਾਪਸ ਇੰਗਲਿਸਤਾਨ ਆ ਗਿਆ। ਮੈਡੀਕਲੀ ਅਨਫਿਟ ਹੋਣ ਦੀ ਬਿਨਾ ਉੱਤੇ ਦੂਜੀ ਸੰਸਾਰ ਜੰਗ ਵਿੱਚ ਨਾ ਲੜ ਸਕੇ। ਇਸ ਲਈ [[ਬੀ ਬੀ ਸੀ]] ਇੰਡੀਆ ਉੱਤੇ ਉਰਦੂ ਵਿੱਚ ਖ਼ਬਰਾਂ ਪੜ੍ਹਦੇ ਸਨ। ਜੰਗ ਦੇ ਖਾਤਮੇ ਉੱਤੇ ਉਹ ਅਦਬ ਵਿੱਚ ਦੁਬਾਰਾ ਵਾਪਸ ਆਏ। ਉਸ ਦੀ ਪਤਨੀ ਇੱਕ ਮਾਮੂਲੀ ਜਿਹੇ ਆਪ੍ਰੇਸ਼ਨ ਵਿੱਚ ਵਫ਼ਾਤ ਪਾ ਗਈ। ਆਰਵੈੱਲ ਨੇ ਇੱਕ ਮੁੰਡੇ ਨੂੰ ਗੋਦ ਲਿਆ। ਆਖ਼ਰੀ ਵਕਤਾਂ ਵਿੱਚ ਉਹ ਬਹੁਤ ਬੀਮਾਰ ਰਹੇ
23 ਜਨਵਰੀ 1950 ਈ ਵਿੱਚ ਦਿਹਾਂਤ ਹੋ ਗਿਆ।
ਆਪਣੇ ਸ਼ਾਹਕਾਰ ਨਾਵਲ '1984' ਵਿੱਚ ਆਰਵੈੱਲ ਨੇ ਦੁਨੀਆਂ ਉੱਤੇ ਅਜਿਹੀ ਹੁਕੂਮਤ ਦਾ ਕ਼ਿੱਸਾ ਬਿਆਨ ਕੀਤਾ ਜਿਸ ਵਿੱਚ ਕਾਬਲ ਇਤਰਾਜ਼ ਸੋਚ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਹੈ।
|