ਜੀਨ ਹੈਨਰੀ ਡੁਨਾਂਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਜੀਨ ਹੈਨਰੀ ਡੁਨਾਂਟ
| image = Jean Henri Dunant.jpg
| image_size =
| alt =
| caption =ਜੀਨ ਹੈਨਰੀ ਡੁਨਾਂਟ
| birth_name = ਜੀਨ ਹੈਨਰੀ ਡੁਨਾਂਟ
| birth_date = {{birth date|df=yes|1828|5|8}}
| birth_place = [[ਜਨੇਵਾ]], [[ਸਵਿਟਜਰਲੈਂਡ]]
| death_date = {{Death date and age|df=yes|1910|10|30|1828|5|8}}
| death_place = [[ਹੈਡਨ]], ਸਵਿਟਜਰਲੈਂਡ
| body_discovered = ਸਵਿਟਜਰਲੈਂਡ
| death_cause = Old age
| resting_place = ਸਵਿਟਜਰਲੈਂਡ
| resting_place_coordinates = <!-- {{coord|LAT|LONG|display=inline,title}} -->
| residence =
| nationality = ਸਵਿਸ ੳਤੇ ਫਰੈਂਚ<ref>http://www.culoz.fr/culture_tourisme/personnages.htm</ref>
| ethnicity =
| citizenship = ਸਵਿਸ
| other_names =
| known_for = [[ਰੈਡ ਕਰਾਸ]] ਦਾ ਮੌਢੀ
| education =
| alma_mater =
| employer =
| notable works =
| occupation = ਸਮਾਜ ਸੇਵੀ ਉਦਯੋਗਪਤੀ, ਲੇਖਕ
| years_active =
| home_town
| salary =
| networth =
| height =
| weight =
| title =
| term =
| predecessor =
| successor =
| party =
| opponents =
| boards =
| religion =
| spouse =
| partner =
| children = ਬੇਟੀ
| parents = ਜੀਨ ਜੈਕ ਡਿਊਨਾ <br>ਐਨ ਐਨਟੋਇਨੀ
| relations =
| callsign =
| awards = ਸ਼ਾਂਤੀ [[ਨੋਬਲ ਇਨਾਮ]] (1901)
| signature =
| signature_alt =
| website =
| footnotes =
| misc =
}}
 
ਲਾਈਨ 56:
 
==ਰੈਡ ਕਰਾਸ ਸੰਸਥਾ ਦਾ ਬਾਨੀ ==
ਰੈਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਸਨ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਬੱਝਿਆ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋ-ਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਸ ਦੇ ਸਾਹਮਣੇ ਰਿਹਾ। ਹੈਨਰੀ ਡਿਊਨਾ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਇੱਕ ਸਮਾਜ ਸੇਵੀ ਪਰਿਵਾਰ ਵਿੱਚ ਪਿਤਾ ਜੀਨ ਜੈਕ ਡਿਊਨਾ ਦੇ ਘਰ ਮਾਤਾ ੲੈਨ ਐਨਟੋਇਨੀ ਦੀ ਕੁੱਖੋਂ ਹੋਇਆ। ਦੁਨੀਆਂ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ [[ਸਾਲਫਰੀਨੋ ਦੀ ਜੰਗ]] ਦੇ ਮੈਦਾਨ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਊਨਾ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। 24 ਜੂਨ, 1859 ਨੂੰ [[ਇਟਲੀ]] ਦੇ ਉਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡਿਊਨਾ ਜੋ ਆਪਣੇ ਨਿੱਜੀ ਮਨੋਰਥ ਲਈ [[ਨੈਪੋਲੀਅਨ]] ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ, ਨੇ ਇਹ ਭਿਆਨਕ ਲੜਾਈ ਦੇ ਦ੍ਰਿਸ਼ ਤੱਕੇ। ਜੰਗ ਦੇ ਮੈਦਾਨ ਵਿੱਚ ਇੱਕ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ। 40000 ਸੈਨਿਕ ਯੁੱਧ ਖੇਤਰ ਵਿੱਚ ਮੋਏ ਜਾਂ ਅਧਮੋਏ ਪਏ ਸਨ। ਪਾਣੀ ਦੀ ਇਕ-ਇਕ ਬੂੰਦ ਲਈ ਜ਼ਖਮੀਂ ਸੈਨਿਕ ਕਰਾਹ ਰਹੇ ਸਨ। ਸੈਨਿਕਾਂ ਦੀ ਮਲ੍ਹਮ ਪੱਟੀ ਕਰਨ ਵਾਲਾ ਜਾਂ ਉਨ੍ਹਾਂਉਹਨਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਸਵੈ-ਸੇਵਕ ਨਹੀਂ ਸੀ।
==ਹੋਰ ਦੇਖੋ==
[[ਰੈਡ ਕਰਾਸ]]