ਡਰੈਗਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎top: fmt
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Dragon_on_Longshan_Temple.JPG|thumb|220x220px|ਤਾਈਵਾਨ ਦੇ ਲਾਂਗਸ਼ਾਨ ਮਦਿਰ ਉਪਰ ਡਰੈਗਨ ਦਾ ਚਿਤਰ]]
[[ਤਸਵੀਰ:Ninedragonwallpic1.jpg|thumb|220x220px|ਬੀਜਿੰਗ ਦੀ ' ਨੌ ਡਰੈਗਨਾਂ ਦੀ ਕੰਧ' ਉਤੇ ਸ਼ਾਹੀ ਡਰੈਗਨਾਂ ਦੀਆ ਤਸਵੀਰਾਂ (ਜਿਨ੍ਹਾਂਜਿਹਨਾਂ ਦੇ ਪੰਜੇ ਵਿਚ ਪੰਜ ਨੌਹ ਹੁੰਦੇ ਸਨ)]]
[[ਤਸਵੀਰ:Reggio_calabria_museo_nazionale_mosaico_da_kaulon.jpg|thumb|220x220px|[[ਇਟਲੀ]] ਦੇ ਰੋਜੀਉ ਕਾਲਾਬਰੀਆ ਰਾਸ਼ਟਰੀ ਮਿਉਜੀਅਮ ਵਿਚ ਕੰਧ ਉਪਰ ਪਿਚਕਾਰੀ ਨਾਲ ਬਣਾਈ ਡਰੈਗਨ ਦੀ ਤਸਵੀਰ<br>
]]
[[ਤਸਵੀਰ:Paphal_(Musée_du_Quai_Branly)_(4489839164).jpg|thumb|220x220px|[[ਭਾਰਤ]] ਦੇ [[ਮਣੀਪੁਰ|ਮਣੀਪੁਰਮਣੀਪੁਰ]] ਰਾਜ ਵਿਚ ਪੋਉਬੀ ਲਈ ਪਫਲ ਦੀ ਮੂਰਤੀ, ਜੋ ਪਾਖੰਗਬਾ ਨਾਮ ਡਰੈਗਨ-ਰੂਪੀ ਦੇਵਤਾ ਦਾ ਰੂਪ ਹੈ<br>
]]
'''ਡਰੈਗਨ''' ਜਾਂ ਅਜ਼ਦਹਾ ਇਕਇੱਕ ਕਲਪਨਿਕ ਜੀਵ ਹੈ ਜੋ ਸੱਪ ਦੀ ਤਰ੍ਹਾਂ ਹੁੰਦਾ ਹੈ ਅਤੇ ਕੁਝ ਡਰੈਗਨ ਵਿਚ ਉਡਣ ਅਤੇ ਅੱਗ ਉਗਲਣ ਦੀ ਸਮਰੱਥਾ ਸੀ। ਇਹ ਦੁਨੀਆਂ ਦੇ ਕਈ ਸਭਿਆਚਾਰਸੱਭਿਆਚਾਰ ਮਿਥਖਾਂ ਵਿਚ ਮਿਲਦਾ ਹੈ। ਕਈ ਵਾਰ ਇਸ ਜੀਵ ਨੂੰ ਅਜ਼ਗਰ ਵੀ ਕਿਹਾ ਜਾਂਦਾ ਹੈ, ਪਰ ਇਹ ਥੋੜਾ ਗ਼ਲਤ ਹੈ ਕਿਉਂਕਿ 'ਅਣਗਰ' ਸੱਪ ਦੀ ਪ੍ਰਜਾਤੀ ਹੈ, ਜਿਸਨੂੰ ਅੰਗਰੇਜੀ ਵਿਚ ਪਾਇਥਨ (python) ਕਿਹਾ ਜਾਂਦਾ ਹੈ।
 
== ਸ਼ਾਬਦਿਕ ਅਰਥ ==
ਅੰਗਰੇਜੀ ਵਿਚ ਇਸ ਕਾਲਪਨਿਕ ਜੀਵ ਨੂੰ ਡਰੈਗਨ ਕਿਹਾ ਜਾਂਦਾ ਹੈ ਜੋ ਕਿ [[ਯੂਨਾਨੀ ਭਾਸ਼ਾ]] ਦੇ ਦਰਕੋਨ ਸ਼ਬਦ ਤੋਂ ੳਾਇੳਾ ਹੈ, ਜਿਸਦਾ  ਅਰਥ ਹੈ 'ਇਕ ਵੱਡੇ ਆਕਾਰ ਦਾ ਸੱਪ' ਵਿਸ਼ੇਸ਼ ਤੌਰ'ਤੇ ਪਾਣੀ ਵਿਚ ਰਹਿਣ ਵਾਲਾ ਸੱਪ"।
== ਭਾਰਤੀ ਸੱਭਿਆਚਾਰ ਵਿਚ ==
ਪ੍ਰਾਚੀਨ ਵੈਦਿਕ ਧਰਮ ਵਿਚ ਵ੍ਰਤ ਨਾਮ ਦਾ ਇਕਇੱਕ ਅਸੁਰ ਵੀ ਸੀ ਅਤੇ ਇਕਇੱਕ ਸੱਪ ਵੀ। ਮੰਨਿਆ ਜਾਂਦਾ ਹੈ ਕਿ ਇਹ ਜੀਵ ਡਰੈਗਨ ਵਰਗਾ ਹੀ ਸੀ। ਇਹ ਇੰਦਰ ਦਾ ਦੁਸ਼ਮਣ ਅਤੇ ਸੋਕੇ (ਅਕਾਲ) ਦਾ ਪ੍ਰਤੀਕ ਸੀ। ਇਸ ਨੂੰ [[ਵੇਦ|ਵੇਦਾਂ]] ਵਿਚ "ਅਹਿ" ( ਭਾਵ-ਸੱਪ) ਕਿਹਾ ਗਿਆ ਹੈ, ਜਿਸਦੇ ਤਿੰਨ ਸਿਰ ਦੱਸੇ ਗਏ ਹਨ।
== ਯੂਰਪੀ ਸੱਭਿਆਚਾਰ ਵਿਚ ==
[[ਯੂਰਪ| ਯੂਰਪੀ]] ਡਰੈਗਨ ਅਕਸਰ ਖੰਭਾਂ ਵਾਲੇ ਹੁੰਦੇ ਹਨ ਅਤੇ ਗੁਸੇ ਵਿਚ ਆ ਕੇ  ਮੂੰਹ ਵਿਚੋਂ ਅੱਗ ਦੇ ਗੋਲੇ ਸੁਟਦੇ ਹਨ। ਇਨ੍ਹਾਂ ਦਾ ਸ਼ਰੀਰਸਰੀਰ ਭੀਮ ਦੇ ਸ਼ਰੀਰਸਰੀਰ ਵਾਂਗ ਵੱਡੇ ਸੱਪ ਵਰਗਾ ਹੁੰਦਾ ਹੈ।  
== ਚੀਨੀ ਸੱਭਿਆਚਾਰ ਵਿਚ ==
ਚੀਨੀ ਡਰੈਗਨ, ਜਿਸਨੂੰ ਲਾਂਗ (龍) ਕਿਹਾ ਜਾਂਦਾ ਹੈ। ਇਹ ਮਨੁੱਖ ਦਾ ਰੂਪ ਧਾਰਣ ਕਰ ਸਕਦੇ ਹਨ ਅਤੇ ਕਿਰਪਾਲੂ ਜੀਵ ਦੇ ਰੂਪ ਵਿਚ ਮੰਨੇ ਜਾਂਦੇ ਹਨ। ਪੰਜ ਨੌਹਾਂ ਵਾਲੇ ਡਰੈਗਨ ਨੂੰ ਚੀਨੀ ਸਮਰਾਟਾਂ ਦਾ ਚਿੰਨ੍ਹ ਮੰਨਿਆਂ ਜਾਂਦਾ ਹੈ। ਕਲਾ ਦੇ ਖੇਤਰ ਵਿਚ ਚੀਨੀ ਸਭਿਆਚਾਰਸੱਭਿਆਚਾਰ ਵਿਚ  ਡਰੈਗਨ ਦੀ ਬਹੁਤ ਵਰਤੋਂ ਹੁੰਦੀ ਹੈ।
== ਇਨ੍ਹਾਂ ਨੂੰ ਵੀ ਦੇਖੋ ==
* ਬਿਯੋਵੂਲਫ