ਨਾਈਜਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox Country
|native_name = ਨਾਈਜਰ ਦਾ ਗਣਰਾਜ
''République du Niger'' (ਫ਼ਰਾਂਸੀਸੀ)
''Jamhuriyar Nijar'' (ਹੌਸਾ)
|common_name = ਨਾਈਜਰ
|image_flag = Flag of Niger.svg
|image_coat =Coat_of_arms_of_Niger.svg
|image_map = Location Niger AU Africa.svg
|map_caption = {{map caption|countryprefix=|location_color=ਗੂੜ੍ਹਾ ਨੀਲਾ|region=[[ਅਫ਼ਰੀਕਾ]]|region_color=ਗੂੜ੍ਹਾ ਸਲੇਟੀ|subregion=ਅਫ਼ਰੀਕੀ ਸੰਘ|subregion_color=ਹਲਕਾ ਨੀਲਾ}}
|national_motto = "Fraternité, Travail, Progrès"{{nbsp|2}}(ਫ਼ਰਾਂਸੀਸੀ)
"ਭਾਈਚਾਰਾ, ਕਿਰਤ, ਤਰੱਕੀ"
|national_anthem = ''La Nigérienne''
|official_languages = [[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]
|languages_type = ਰਾਸ਼ਟਰੀ ਭਾਸ਼ਾਵਾਂ
|languages = ਹੌਸਾ, ਫ਼ੁਲਫ਼ੁਲਦੇ, ਗੂਰਮਾਨਚੇਮਾ, ਕਨੂਰੀ, ਜ਼ਰਮਾ, ਤਮਸ਼ੇਕ
|demonym = ਨਾਈਜਰੀ
|capital = ਨਿਆਮੇ
|latd=13 |latm=32 |latNS=N |longd=2 |longm=05 |longEW=E
|largest_city = ਨਿਆਮੇ
|government_type = ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
|leader_title1 = ਰਾਸ਼ਟਰਪਤੀ
|leader_name1 = ਮਹੰਮਦੂ ਇਸੂਫ਼ੂ
|leader_title2 = ਪ੍ਰਧਾਨ ਮੰਤਰੀ
|leader_name2 = ਬ੍ਰਿਗੀ ਰਫ਼ੀਨੀ
|legislature = ਰਾਸ਼ਟਰੀ ਸਭਾ
|area_rank = 22ਵਾਂ
|area_magnitude = 1 E12
|area_km2 = 1,267,000
|area_sq_mi = 489,678
|percent_water = 0.02
|population_estimate = 16,274,738<ref name=INS>[http://www.stat-niger.org/statistique/ INS Niger {{fr icon}}]</ref>
|population_estimate_rank = 63ਵਾਂ
|population_estimate_year = ਜੁਲਾਈ 2012
|population_census = 10,790,352
|population_census_year = 2001
|population_density_km2 = 12.1
|population_density_sq_mi = 31.2
|population_density_rank =
|GDP_PPP = $11.632  billion<ref name=imf2>{{cite web|url=http://www.imf.org/external/pubs/ft/weo/2012/01/weodata/weorept.aspx?pr.x=64&pr.y=12&sy=2009&ey=2012&scsm=1&ssd=1&sort=country&ds=.&br=1&c=692&s=NGDPD%2CNGDPDPC%2CPPPGDP%2CPPPPC%2CLP&grp=0&a= |title=Niger|publisher=International Monetary Fund|accessdate=20 April 2012}}</ref>
|GDP_PPP_rank =
|GDP_PPP_year = 2011
|GDP_PPP_per_capita = $771<ref name=imf2/>
|GDP_PPP_per_capita_rank =
|GDP_nominal = $6.022  billion<ref name=imf2/>
|GDP_nominal_rank =
|GDP_nominal_year = 2011
|GDP_nominal_per_capita = $399<ref name=imf2/>
|GDP_nominal_per_capita_rank =
|sovereignty_type = ਸੁਤੰਤਰਤਾ
|sovereignty_note = [[ਫ਼ਰਾਂਸ]]
|established_event1 = ਘੋਸ਼ਣਾ
|established_date1 = 3 ਅਗਸਤ 1960
|HDI_year = 2011
|HDI = {{increase}} 0.295
|HDI_rank = 186ਵਾਂ
|HDI_category = ਨੀਵਾਂ
|Gini = 50.5
|Gini_year = 1995
|Gini_category = ਉੱਚਾ
|FSI = 91.2 {{increase}} 4.2
|FSI_year = 2007
|FSI_rank = 32ਵਾਂ
|FSI_category = ਚਿਤਾਵਨੀ
|currency = ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ
|currency_code = XOF
|country_code = NER
|time_zone = ਪੱਛਮੀ ਅਫ਼ਰੀਕੀ ਸਮਾਂ
|utc_offset = +1
|time_zone_DST = ''ਨਿਰੀਖਤ ਨਹੀਂ''
|utc_offset_DST = +1
|drives_on = ਸੱਜੇ<ref>[http://www.brianlucas.ca/roadside/ Which side of the road do they drive on?] Brian Lucas. August 2005. Retrieved 28 January 2009.</ref>
|cctld = .ne
|calling_code = 227

'''ਨਾਈਜਰ''' ਜਾਂ '''ਨੀਜਰ''', ਅਧਿਕਾਰਕ ਤੌਰ ਉੱਤੇ '''ਨਾਈਜਰ''' ਦਾ ਗਣਰਾਜ, ਪੱਛਮੀ [[ਅਫ਼ਰੀਕਾ]] ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦਾ ਨਾਂ ਨਾਈਜਰ ਦਰਿਆ ਤੋਂ ਪਿਆ ਹੈ। ਇਸ ਦੀਆਂ ਹੱਦਾਂ ਦੱਖਣ ਵੱਲ [[ਨਾਈਜੀਰੀਆ]] ਅਤੇ [[ਬੇਨਿਨ]], ਪੱਛਮ ਵੱਲ [[ਬੁਰਕੀਨਾ ਫ਼ਾਸੋ]] ਅਤੇ [[ਮਾਲੀ]], ਉੱਤਰ ਵੱਲ [[ਅਲਜੀਰੀਆ]] ਅਤੇ [[ਲੀਬੀਆ]] ਅਤੇ ਪੂਰਬ ਵੱਲ [[ਚਾਡ]] ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 1,270,000 ਵਰਗ ਕਿ.ਮੀ. ਹੈ ਜਿਸ ਕਰ ਕੇ ਇਹ ਪੱਛਮੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸ ਦਾ 80% ਤੋਂ ਵੱਧ ਹਿੱਸਾ ਸਹਾਰਾ [[ਰੇਗਿਸਤਾਨ]] ਹੇਠ ਹੈ। ਇਸ ਦੀ 15,000,000 ਦੀ ਜ਼ਿਆਦਾਤਰ ਇਸਲਾਮੀ ਅਬਾਦੀ ਦੁਰੇਡੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਰਹਿੰਦੀ ਹੈ। ਇਸ ਦੀ ਰਾਜਧਾਨੀ ਨਿਆਮੇ ਹੈ ਜੋ ਇਸ ਦੇ ਦੱਖਣ-ਪੱਛਮੀ ਕੋਨੇ ਵਿੱਚ ਸਥਿੱਤ ਹੈ।