ਨੈਨੋਤਕਨਾਲੋਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 4:
#ਯੂਨਾਨ ਵਿੱਚ ਵੀ ਬੱਚਿਆਂ ਅਤੇ ਨੌਜਵਾਨਾਂ ਦੀ ਵਧੀਆ ਯਾਦਾਸ਼ਤ ਰੱਖਣ ਲਈ ਸੋਨੇ ਦੇ ਨੈਨੋ ਕਣਾਂ ਦੀ ਤਰਲ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਸੀ।
#ਜਰਮਨ ਵਿਗਿਆਨੀ ਰਾਬਰਟ ਕੋਚ ਨੇ 1890 ਵਿੱਚ ਦੱਸਿਆ ਕਿ ਸੋਨੇ ਵਰਗੀ ਧਾਤ ਦੇ ਅਤਿ ਸੂਖ਼ਮ ਕਣ ਮੈਡੀਕਲ ਖੋਜ ਸਿੱਖਿਆ ਲਈ ਵਰਤੋਂ ਵਿੱਚ ਲਿਆਏ ਜਾ ਸਕਦੇ ਸਨ ਜੋ ਲਾਹੇਵੰਦ ਬੈਕਟੀਰੀਆ ਦੇ ਵਧਣ ਲਈ ਕਾਫ਼ੀ ਸਹਾਇਕ ਸਾਬਤ ਹੋ ਸਕਦੇ ਸਨ।
#1905 ਵਿੱਚ ਉਨ੍ਹਾਂਉਹਨਾਂ ਨੂੰ ਇਸ ਖੋਜ ਬਦਲੇ ਨੋਬੇਲ ਪੁਰਸਕਾਰ ਮਿਲਿਆ ਸੀ।
#ਚੌਥੀ ਸ਼ਤਾਬਦੀ ਵਿੱਚ ਰੋਮਨ ਲੋਕਾਂ ਵੱਲੋਂ ਲਾਈਕਰਗਸ ਕੱਪ ਬਣਾਇਆ ਗਿਆ, ਜੋ ਵੱਖ-ਵੱਖ ਪ੍ਰਕਾਸ਼ ਤੀਬਰਤਾਵਾਂ ਉੱਪਰ ਅਲੱਗ-ਅਲੱਗ ਰੰਗ ਛੱਡਦਾ ਸੀ। ਹੁਣ ਜਦੋਂ ਉਸ ਕੱਪ ਦਾ ਸ਼ਕਤੀਸ਼ਾਲੀ ਇਲੈਕਟਰਾਨਿਕ ਸੂਖ਼ਮਦਰਸ਼ੀ ਨਾਲ ਨਿਰੀਖਣ ਹੋਇਆ ਤਾਂ ਪਤਾ ਲੱਗਿਆ ਕਿ ਉਸ ਕੱਪ/ਗਲਾਸ ਲਈ ਵਰਤੇ ਪਦਾਰਥ ਦਾ ਆਕਾਰ ਸੱਤਰ ਨੈਨੋਮੀਟਰ ਸੀ।
==ਨੈਨੋਵਿਗਿਆਨ ਦੀ ਸ਼੍ਰੇਣੀ==
ਲਾਈਨ 10:
==ਪਿਤਾਮਾ ਰਿਚਰਡ ਫਿਨਮੈਨ==
[[File:Threshold formation nowatermark.gif|thumb|right|400px|ਨੈਨੋ ਇਕਟ੍ਰੋਨਿਕਸ ਦੇ ਖੇਤਰ ਵਿੱਚ ਜਿਵੇ ਮੋਸਫੇਟ ਨੂੰ ਬਹੁਤ ਛੋਟੇ ਅਕਾਰ ਨੈਨੋ ਤਾਰਾ ਜਿਵੇ ~10 nm ਦੀ ਲੰਬਾਈ ਵਿੱਚ ਬਣਾਉਣਾ]]
#ਨੈਨੋਤਕਨਾਲੋਜੀ ਦਾ ਪਿਤਾਮਾ ਪ੍ਰਸਿੱਧ ਭੌਤਿਕ ਵਿਗਿਆਨੀ [[ਰਿਚਰਡ ਫਿਨਮੈਨ]] ਸੀ। 29 ਦਸੰਬਰ 1959 ਨੂੰ [[ਕੈਲੇਫੋਰਨੀਆ]] ਤਕਨੀਕੀ ਯੂਨੀਵਰਸਿਟੀ ’ਚ ਇੱਕ ਭਾਸ਼ਣ ਦੌਰਾਨ ਉਨ੍ਹਾਂਉਹਨਾਂ ਨੇ ਪਹਿਲੀ ਵਾਰ [[‘ਨੈਨੋਤਕਨਾਲੋਜੀ’]] ਸ਼ਬਦ ਦਾ ਉੱਚਾਰਨ ਕੀਤਾ। ਫਿਨਮੈਨ ਨੇ ਦੱਸਿਆ ਕਿ ਕਿਵੇਂ ਨੈਨੋ ਪੱਧਰ ’ਤੇ ਵਿਗਿਆਨ ਕਿਸੇ ਵੀ ਪਦਾਰਥ ਦੇ ਨਿੱਜੀ ਪਰਮਾਣੂਆਂ ਨੂੰ ਵਿਉਂਤਬੰਦ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹਨ।
#ਪ੍ਰੋਫ਼ੈਸਰ ਨਾਰੀਓ ਟੈਨਗੁੱਚੀ ਨੇ 1970 ਵਿੱਚ ਨੈਨੋਤਕਨਾਲੋਜੀ ਦੇ ਖੇਤਰ ’ਚ ਹੰਭਲਾ ਮਾਰਦਿਆਂ ਅਤਿ ਸੂਖ਼ਮ ਯਾਂਤਰਿਕ ਮਸ਼ੀਨਾਂ ਤਿਆਰ ਕਰਨ ਦਾ ਮਾਡਲ ਪੇਸ਼ ਕੀਤਾ।
#1981 ਵਿੱਚ ਐੱਸ.ਟੀ.ਐੱਮ.(ਸਕੈਨਿੰਗ ਟਨਲਿੰਗ ਮਾਈਕਰੋਸਕੋਪ) ਸੂਖ਼ਮਦਰਸ਼ੀ ਦੇ ਬਣਦਿਆਂ ਹੀ ਆਧੁਨਿਕ ਨੈਨੋ ਯੁੱਗ ਦਾ ਆਗਾਜ਼ ਹੋ ਗਿਆ।