ਪਾਉਲੋ ਕੋਇਲੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎ਜੀਵਨੀ: clean up ਦੀ ਵਰਤੋਂ ਨਾਲ AWB
ਲਾਈਨ 15:
'''ਪਾਉਲੋ ਕੋਇਲੋ ''' ({{IPA-pt|ˈpawlu kuˈeʎu|lang}}; ਜਨਮ 24 ਅਗਸਤ 1947) ਬਰਾਜ਼ੀਲੀ ਨਾਵਲਕਾਰ, ਗੀਤਕਾਰ, ਸੰਗੀਤਕਾਰ ਹੈ। ਇਸ ਦਾ ਸਭ ਤੋਂ ਮਸ਼ਹੂਰ ਨਾਵਲ, "[[ਅਲਕੈਮਿਸਟ|ਦ ਐਲਕਮਿਸਟ]]", ਦੁਨੀਆਂ ਦੀਆਂ 67 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।.<ref>{{cite web | url=http://www.gradesaver.com/the-alchemist-coelho/study-guide/about/ | title=The Alchemist (Coelho) Background | accessdate=16 November 2013}}</ref>
==ਜੀਵਨੀ==
ਪਾਉਲੋ ਕੋਇਲੋ ਦਾ ਜਨਮ ਬ੍ਰਾਜ਼ੀਲ ਵਿੱਚ ਹੋਇਆ ਅਤੇ ਉਹ ਇੱਕ ਯਸੂਹੀ ਸਕੂਲ ਵਿੱਚ ਪੜ੍ਹਿਆ। ਅੱਲ੍ਹੜ ਉਮਰੇ ਹੀ, ਕੋਇਲੋ ਇੱਕ ਲੇਖਕ ਬਣਨ ਦੇ ਸੁਪਨੇ ਲੈਣ ਲੱਗਿਆ ਸੀ। ਉਸ ਨੇ ਇਹ ਖਾਹਿਸ਼ ਜਦੋਂ ਆਪਣੀ ਮਾਂ ਨੂੰ ਦੱਸੀ ਤਾਂ, ਉਸ ਦਾ ਜਵਾਬ ਸੀ, "ਤੇਰਾ ਪਿਤਾ ਇੱਕ ਇੰਜੀਨੀਅਰ ਹੈ, ਮੇਰੇ ਪਿਆਰੇ। ਉਹ ਸੰਸਾਰ ਨੂੰ ਇੱਕ ਲਾਜ਼ੀਕਲ, ਤਰਕਸ਼ੀਲ ਆਦਮੀ ਦੇ ਤੌਰ 'ਤੇ ਬਹੁਤ ਹੀ ਸਾਫ ਨਜ਼ਰ ਨਾਲ ਦੇਖਦਾ ਹੈ। ਕੀ ਤੈਨੂੰ ਪਤਾ ਹੈ ਅਸਲ ਵਿੱਚ ਇੱਕ ਲੇਖਕ ਹੋਣ ਦਾ ਮਤਲਬ ਕੀ ਹੁੰਦਾ ਹੈ?"
 
==ਪੁਸਤਕ ਸੂਚੀ==