ਫਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 3:
[[File:Culinary fruits front view.jpg|thumb|ਖਾਣ ਲਈ ਫਲ]]
[[File:Fruit Basket.jpg|thumb|ਫਲਾਂ ਦੀ ਟੋਕਰੀ, ਚਿੱਤਰਕਾਰ: [[Balthasar van der Ast]]]]
[[ਬਨਸਪਤੀ ਵਿਗਿਆਨ]] ਵਿੱਚ '''ਫਲ''' ਫੁੱਲਾਂ ਵਾਲੇ ਪੌਦਿਆਂ ਦਾ ਇੱਕ ਅੰਗ ਹੁੰਦਾ ਹੈ। ਇਹ ਪੌਦੇ ਫਲਾਂ ਦੇ ਜਰੀਏ ਆਪਣੇ ਬੀਜਾਂ ਨੂੰ ਖਿਲਾਰਦੇ ਹਨ ਅਤੇ ਜਿਆਦਾਤਰ ਫਲ ਮਨੁੱਖਾਂ ਦੁਆਰਾ ਖਾਏ ਵੀ ਜਾਂਦੇ ਹਨ। ਅਸਲ ਵਿਚ, ਇਨਸਾਨ ਅਤੇ ਬਹੁਤ ਸਾਰੇ ਜਾਨਵਰ ਭੋਜਨ ਦੇ ਇੱਕ ਸਰੋਤ ਦੇ ਤੌਰ 'ਤੇ ਫਲ ਉੱਤੇ ਨਿਰਭਰ ਹੋ ਗਏ ਹਨ। ਆਮ ਭਾਸ਼ਾ ਦੀ ਵਰਤੋ ਵਿੱਚ," ਫਲ" ਆਮ ਤੌਰ 'ਤੇ ਅਜਿਹੇ ਸੇਬ, ਸੰਤਰੇ, ਅੰਗੂਰ, ਸਟ੍ਰਾਬੇਰੀ, ਕੇਲੇ, ਅਤੇ ਨਿਬੂ ਦੇ ਤੌਰ 'ਤੇ, ਕੱਚੇ ਮਿੱਠੇ ਜਾ ਖਟਾਈ ਤੇ ਖਾਣ ਵਾਲੇ ਹਨ। ਦੂਜੇ ਪਾਸੇ, ਬਨਸਪਤੀ ਵਿਗਿਆਨ" ਵਿੱਚ ਮੱਕੀ, ਕਣਕ ਅਨਾਜ, ਅਤੇ ਟਮਾਟਰ ਫਲ ਤਾ ਹਨ ਪਰ ਇਹਨਾ ਨੂੰ ਫਲ ਨਹੀਂ ਕਿਹਾ ਜਾਂਦਾ ਹੈ। ਫ਼ਲ ਵਿੱਚ ਫਾਈਬਰ, ਪਾਣੀ, ਵਿਟਾਮਿਨ C ਅਤੇ ਸ਼ੱਕਰ ਆਮ ਤੌਰ ਉੱਤੇ ਹੁੰਦੇ ਹਨ। ਫਲ ਦੇ ਨਿਯਮਤ ਸੇਵਨ ਨਾਲ ਕੈੰਸਰ ਦਾ ਜੋਖਮ ਘੱਟ ਹੁੰਦਾ ਹੈ। ਕਾਰਡੀਓਵੈਸਕੁਲਰ ਰੋਗ (ਖਾਸ ਕਰ ਕੇ ਕੋਰੋਨਰੀ ਦਿਲ ਦੀ ਬੀਮਾਰੀ), ਸਟਰੋਕ, ਅਲਜ਼ਾਈਮਰ ਰੋਗ, ਮੋਤੀਆ ਵਰਗੇ ਰੋਗ ਫਲ ਦਾ ਸੇਵਨ ਕਰਨ ਨਾਲ ਘੱਟ ਹੁੰਦੇ ਹਨ। ਫ਼ਲਾ ਵਿੱਚ ਪੋਟਾਸ਼ੀਅਮ ਦੀ ਕਾਫੀ ਮਾਤਰਾ ਸ਼ਾਮਲ ਹੁੰਦੀ ਹੈ। ਫਲ ਭਾਰ (ਮੋਟਾਪਾ) ਘੱਟ ਕਰਨ ਵਿੱਚ ਵੀ ਲਾਭਦਾਇਕ ਹੁੰਦੇ ਹਨ। ਫਲ ਕੈਲੋਰੀ ਵਿੱਚ ਬਹੁਤ ਘੱਟ ਹਨ। <ref name="Lewis375">{{cite book |last=Lewis |first=Robert A. |title=CRC Dictionary of Agricultural Sciences |url=http://books.google.com/?id=TwRUZK0WTWAC&pg=PA375&lpg=PA375&dq=fruit |date=January 1, 2002 |publisher=[[CRC Press]] |isbn=0-8493-2327-4}}</ref>
 
==ਬਨਸਪਤੀ ਫਲ ਅਤੇ ਸਬਜੀਆਂ==
[[Image:Botanical Fruit and Culinary Vegetables.png|thumb|300px| ਫਲ ਅਤੇ ਸਬਜੀ ਦਾ ਫਰਕ ਦਰਸਾਉਣ ਲਈ [[ਵੈੱਨ ਚਿੱਤਰ]]]]
ਪੌਦੇ ਤੋਂ ਮਿਲਣ ਵਾਲੇ ਕਿਸੇ ਵੀ ਮਿੱਠੇ ਸਵਾਦ ਵਾਲੇ, ਖ਼ਾਸ ਤੌਰ 'ਤੇ ਬੀਜਾਂ ਵਾਲੇ ਉਤਪਾਦਾਂ ਨੂੰ ਫਲ ਕਹਿ ਲਿਆ ਜਾਂਦਾ ਹੈ; ਕੋਈ ਵੀ ਫਿੱਕਾ ਜਾਂ ਘੱਟ ਮਿੱਠਾ ਉਤਪਾਦ ਸਬਜੀ ਦੇ ਖਾਤੇ ਗਿਣ ਲਿਆ ਜਾਂਦਾ ਹੈ; ਅਤੇ ਕੋਈ ਵੀ ਸਖਤ, ਥਿੰਦਾ ਅਤੇ ਗਿਰੀ ਵਾਲਾ ਉਤਪਾਦ ਸੁੱਕਾ ਮੇਵਾ ਮੰਨਿਆ ਜਾਂਦਾ ਹੈ।<ref>For a [[Supreme Court of the United States]] ruling on the matter, see [[Nix v. Hedden]].</ref>
 
==ਹਵਾਲੇ==