ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 28:
|languages_type=
|languages=
|ethnic_groups=੪੭47.੭੩73% ਗੋਰੇ
੪੩43.੧੩13% ਭੂਰੇ (ਬਹੁ-ਨਸਲੀ)
7.੬੧61% ਕਾਲੇ
1.੦੯09% ਏਸ਼ੀਆਈ
0.੪੩43% ਅਮੇਰਭਾਰਤੀ
|ethnic_groups_year=੨੦੧੦2010<ref name="raca2010">{{cite web|url=http://www.ibge.gov.br/home/estatistica/populacao/censo2010/caracteristicas_da_populacao/tabelas_pdf/tab3.pdf |title=Caracteristicas da População e dos Domicílios do Censo Demográfico 2010 — Cor ou raça |format=PDF |date= |accessdate=2012-04-07}}</ref>
|demonym=ਬ੍ਰਾਜ਼ੀਲੀਆਈ
|government_type=ਸੰਘੀ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
ਲਾਈਨ 50:
|sovereignty_note=ਪੁਰਤਗਾਲ, ਬ੍ਰਾਜ਼ੀਲ ਅਤੇ ਅਲਗਾਰਵੇਸ ਦੀ ਸੰਯੁਕਤ ਰਾਜਸ਼ਾਹੀ ਤੋਂ
|established_event1=ਘੋਸ਼ਣਾ
|established_date1=7 ਸਤੰਬਰ ੧੮੨੨1822
|established_event2=ਮਾਨਤਾ ਪ੍ਰਾਪਤੀ
|established_date2=੨੯29 ਅਗਸਤ ੧੮੨੫1825
|established_event3=ਗਣਰਾਜ
|established_date3=੧੫15 ਨਵੰਬਰ ੧੮੮੯1889
|established_event4=ਵਰਤਮਾਨ ਸੰਵਿਧਾਨ
|established_date4=5 ਅਕਤੂਬਰ ੧੯੮੮1988
|established_event5=
|established_date5=
ਲਾਈਨ 68:
|area_sq_mi=3287597
|area_footnote=
|percent_water=0.੬੫65
|area_label=Total
|area_label2=
|area_dabodyalign=
|population_estimate=੧੯੩193,੯੪੬946,੮੮੬886
|population_estimate_rank=
|population_estimate_year=੨੦੧੨2012<ref name=popdata>[[IBGE]]. [http://www.ibge.gov.br/home/presidencia/noticias/noticia_impressao.php?id_noticia=1961 2011 Population Projection]</ref>
|population_census=੧੯੦190,੭੩੨732,੬੯੪694<ref>IBGE. [http://www.ibge.gov.br/home/presidencia/noticias/noticia_visualiza.php?id_noticia=1766&id_pagina=1 Censo 2010: população do Brasil é de 190.732.694 pessoas].</ref>
|population_census_rank=੫ਵਾਂ5ਵਾਂ
|population_census_year=੨੦੧੦2010
|population_density_km2=੨੨22
|population_density_sq_mi=੫੭57
|population_density_rank=੧੮੨ਵਾਂ182ਵਾਂ
|GDP_PPP=$2.੨੯੪294 ਟ੍ਰਿਲੀਅਨ<ref name=imf>{{cite web|url=http://www.imf.org/external/pubs/ft/weo/2012/01/weodata/weorept.aspx?pr.x=48&pr.y=11&sy=2009&ey=2012&scsm=1&ssd=1&sort=country&ds=.&br=1&c=223&s=NGDPD%2CNGDPDPC%2CPPPGDP%2CPPPPC%2CLP&grp=0&a= |title=Brazil |publisher=International Monetary Fund |accessdate=2012-04-17}}</ref>
|GDP_PPP_rank=੭ਵਾਂ7ਵਾਂ
|GDP_PPP_year=੨੦੧੧2011
|GDP_PPP_per_capita=$੧੧11,੭੬੯769<ref name=imf/>
|GDP_PPP_per_capita_rank=੭੫ਵਾਂ75ਵਾਂ
|GDP_nominal=$2.੪੯੩493 ਟ੍ਰਿਲੀਅਨ<ref name=imf/>
|GDP_nominal_rank=੬ਵਾਂ6ਵਾਂ
|GDP_nominal_year=੨੦੧੧2011
|GDP_nominal_per_capita=$੧੨12,੭੮੮788<ref name=imf/>
|GDP_nominal_per_capita_rank=੫੩ਵਾਂ53ਵਾਂ
|Gini=▼51.9<ref name="2012ciagini">[https://www.cia.gov/library/publications/the-world-factbook/fields/2172.html Country Comparison to the World: Gini Index – Brazil] [[The World Factbook]]. Retrieved on 2012-04-03.</ref>
|Gini_rank=
|Gini_year=੨੦੧੨2012
|Gini_category =
|HDI=0.੭੧੮718<ref name=HDI11>{{cite web|title=Table 1: Human development index 2011 and its components|url=http://hdr.undp.org/en/media/HDR_2011_EN_Table1.pdf|format=PDF|accessdate=2011-12-04|publisher=UNDP|author=UNDP Human Development Report 2011}}</ref>
|HDI_rank=੮੪ਵਾਂ84ਵਾਂ
|HDI_year=੨੦੧੧2011
|HDI_category=high
|currency=ਰਿਆਲ (R$)
|currency_code=BRL
|time_zone=ਬ੍ਰਾਜ਼ੀਲੀਆਈ ਸਮਾਂ
|utc_offset=−੨−2 to −੪−4
|time_zone_DST=ਬ੍ਰਾਜ਼ੀਲੀਆਈ ਗਰਮ-ਰੁੱਤੀ ਸਮਾਂ
|utc_offset_DST=−੨−2 to −੪−4
|antipodes=
|date_format=ਦਦ/ਮਮ/ਸਸਸਸ
ਲਾਈਨ 111:
|cctld=.br
|iso3166code=
|calling_code=+੫੫55
|image_map3=
|alt_map3=
ਲਾਈਨ 120:

'''ਬ੍ਰਾਜ਼ੀਲ''' ({{lang-pt|Brasil}} (ਬਰਾਸੀਲ)<ref>The [[European Portuguese]] pronunciation is {{IPA-pt|bɾɐˈziɫ|IPA}}</ref>), ਅਧਿਕਾਰਕ ਤੌਰ 'ਤੇ '''ਬ੍ਰਾਜ਼ੀਲ ਦਾ ਸੰਘੀ ਗਣਰਾਜ'''<ref>As on for example the [http://www.brasil.gov.br/?set_language=en national website].</ref><ref name="Mugnier">{{cite journal|last=Mugnier|first=Clifford|date=January 2009|title=Grids & Datums – Federative Republic of Brazil|url=http://www.asprs.org/resources/GRIDS/01-2009-brazil.pdf|archiveurl=http://web.archive.org/web/20090621192851/http://www.asprs.org/resources/grids/01-2009-brazil.pdf|archivedate=2009-06-21}}</ref> ({{lang-pt|República Federativa do Brasil}}, {{Audio|Pt-br-República Federativa do Brasil.ogg|ਸੁਣੋ}}), [[ਦੱਖਣੀ ਅਮਰੀਕਾ]] ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (੧੯19.3 ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ।<ref name=popdata/><ref name="CIA Geo"/> ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।<ref name="CIA Geo">{{cite web |title=Geography of Brazil |booktitle=The World Factbook |publisher=Central Intelligence Agency |year=2008 |url=https://www.cia.gov/library/publications/the-world-factbook/geos/br.html |accessdate=2008-06-03}}</ref>

ਪੂਰਬ ਵੱਲ [[ਅੰਧ ਮਹਾਂਸਾਗਰ]] ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ 7,੯੪੧941 ਕਿ.ਮੀ. (4,੬੫੫655 ਮੀਲ) ਹੈ।<ref name="CIA Geo"/> ਇਸਦੀਆਂ ਹੱਦਾਂ ਉੱਤਰ ਵੱਲ [[ਵੈਨੇਜ਼ੁਏਲਾ]], [[ਗੁਇਆਨਾ]], [[ਸੂਰੀਨਾਮ]] ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ [[ਫ਼ਰਾਂਸੀਸੀ ਗੁਇਆਨਾ]] ਨਾਲ਼, ਉੱਤਰ-ਪੱਛਮ ਵੱਲ [[ਕੋਲੰਬੀਆ]] ਨਾਲ, ਪੱਛਮ ਵੱਲ [[ਪੇਰੂ]] ਅਤੇ [[ਬੋਲੀਵੀਆ]], ਦੱਖਣ-ਪੱਛਮ ਵੱਲ [[ਪੈਰਾਗੁਏ]] ਅਤੇ [[ਅਰਜਨਟੀਨਾ]] ਅਤੇ ਦੱਖਣ ਵਿੱਚ [[ਉਰੂਗੁਏ]] ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।<ref name="CIA Geo"/> [[ਏਕੁਆਡੋਰ]] ਅਤੇ [[ਚਿਲੇ]] ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।
==ਨਾਂ==
ਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇਕਇੱਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।<ref name="Fausto1999">{{cite book|author=Boris Fausto|title=A Concise History of Brazil|url=https://books.google.com/books?id=HJdaM325m8IC&pg=PA9|year=1999|publisher=Cambridge University Press|isbn=978-0-521-56526-4|page=9}}</ref> ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।<ref name="Vincent2003">{{cite book|author=Jon S. Vincent. Ph.D.|title=Culture and Customs of Brazil|url=https://books.google.com/books?id=HHobg0djRbEC&pg=PA36|year=2003|publisher=Greenwood Publishing Group|isbn=978-0-313-30495-8|page=36}}</ref> ਇਹ ਇਕਇੱਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੇ ਦੀ ਦੇਸੀ ਲੋਕਾਂ ਨੇ ਵੀ ਫ਼ਿਰ ਏਸ ਰੁੱਖ ਨੂੰ ਵਾਹਵਾ ਬੀਜਿਆ ਤੇ ਇਹ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।<ref name="Lee2011">{{cite book|author=Wayne E. Lee|title=Empires and Indigenes: Intercultural Alliance, Imperial Expansion, and Warfare in the Early Modern World|url=https://books.google.com/books?id=xatMrooibacC&pg=PA196|year=2011|publisher=NYU Press|isbn=978-0-8147-6527-2|page=196}}</ref>
ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ<ref name="Corporation1880">{{cite book|author=Bonnier Corporation|title=Popular Science|url=https://books.google.com/books?id=hiQDAAAAMBAJ&pg=PA493|year=1880|publisher=Bonnier Corporation|page=493|issn=01617370}}</ref> ਪਰ ਯੂਰਪੀ ਜ਼ਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।{{cite book|author=Jean de Léry|title=History of a Voyage to the Land of Brazil, Otherwise Called America|url=http://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}} ਇੰਜ ਫ਼ਿਰ ਆਮ ਨਾਂ ਸਰਕਾਰੀ ਥਾਂ ਤੇ ਛਾ ਗਿਆ। ਪੁਰਾਣੇ ਜ਼ਹਾਜ਼ਾਂ ਵਾਲੇ ਇਹਨੂੰ ਤੋਤਿਆਂ ਦਾ ਦੇਸ ਵੀ ਕਿੰਦੇ ਸਨ।{{cite book|author=Jayme A. Sokolow. Ph.D.|title=The Great Encounter: Native Peoples and European Settlers in the Americas, 1492-1800|url=http://books.google.com/books?id=ytghV9q6v3cC&pg=PA84|year=2003|publisher=M.E. Sharpe|isbn=978-0-7656-0982-3|page=84}} ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇਕਇੱਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼।<ref name="Léry1990">{{cite book|author=Jean de Léry|title=History of a Voyage to the Land of Brazil, Otherwise Called America|url=https://books.google.com/books?id=F8qqKoCSWVkC&pg=PA242|year=1990|publisher=University of California Press|isbn=978-0-520-91380-6|page=242}}</ref>
==ਇਤਿਹਾਸ==

ਸਭ ਤੋਂ ਪੁਰਾਣੇ ਭਾਂਡੇ ਜਿਹੜੇ ਪੱਛਮੀ ਅਰਧਗੋਲੇ ਵਿਚੋਂ ਮਿਲੇ ਹਨ ਉਹ 8000 ਵਰੇ ਪੁਰਾਣੇ ਹਨ ਤੇ ਇਹ ਐਮੇਜ਼ਨ ਦੇ ਬੇਸਿਨ ਵਿੱਚ ਸੰਤਾਰਮ ਤੋਂ ਮਿਲੇ ਹਨ ਤੇ ਇਸ ਗਲ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਵੇਲਿਆਂ ਤੋਂ ਈ ਬ੍ਰਾਜ਼ੀਲ ਵਿਚ ਮਨੁੱਖ ਰਹਿੰਦਾ ਸੀ।<ref name="Eighth Millennium Pottery from a Prehistoric Shell Midden in the Brazilian Amazon">Science Magazine, 13 December 1991 http://www.sciencemag.org/content/254/5038/1621.abstract</ref>
ਇਹ ਥਾਂ ਅਣਗਿਣਤ ਵੱਖ ਵੱਖ ਕਬੀਲਿਆਂ ਦੀ ਰਹਿਣ ਥਾਂ ਸੀ ਜਿਹੜੇ ਉਥੇ 10،000 ਦੇ ਨੇੜੇ ਵਰ੍ਹਿਆਂ ਤੋਂ ਰਹਿ ਰਹੇ ਸਨ ਤੇ ਉਨ੍ਹਾਂਉਹਨਾਂ ਦੇ ਸਭ ਤੋਂ ਪੁਰਾਣੇ ਨਿਸ਼ਾਨ ਮਨਾਸ ਗੈਰਆਇਸ ਦੇ ਪਹਾੜੀ ਥਾਂ ਵਿਚ ਵੇਖੇ ਜਾ ਸਕਦੇ ਹਨ।<ref name="LevineCrocitti1999">{{cite book|author1=Robert M. Levine|author2=John J. Crocitti|title=The Brazil Reader: History, Culture, Politics|url=http://books.google.com/books?id=R28K2JA9PM8C&pg=PA11|accessdate=12 December 2012|year=1999|publisher=Duke University Press|isbn=978-0-8223-2290-0|pages=11–}}</ref> ਅੱਜਕਲ੍ਹ ਦੇ ਬ੍ਰਾਜ਼ੀਲ ਵਿਚ 2000 ਦੇ ਨੇੜੇ ਪੁਰਾਣੇ ਕਬੀਲੇ ਮਿਲਦੇ ਹਨ ਜਿਹੜੇ ਸ਼ਿਕਾਰ, ਮੱਛੀਆਂ ਫੜ ਕੇ ਤੇ ਹੋਰ ਪੱਖੀ ਵਾਸੀ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ।
==ਪੁਰਤਗੇਜ਼ੀ ਬਸਤੀਆਂ==
ਦੇਸ ਬ੍ਰਾਜ਼ੀਲ ਨੂੰ 22 ਅਪ੍ਰੈਲ 1500 ਚ ਇਥੇ ਇਕਇੱਕ ਪੁਰਤਗਾਲੀ ਸਮੁੰਦਰੀ ਖੋਜੀ ਪੈਡਰੋ ਅਲਵਾਰਸ ਕਬਰਾਲ ਨੇ ਪੁਰਤਗਾਲੀ ਸਲਤਨਤ ਲਈ ਹਥਿਆਇਆ।<ref name="Boxer, p. 98">Boxer, p.  98.</ref> ਪੁਰਤਗਾਲੀਆਂ ਦਾ ਇਥੇ ਪੱਥਰ ਜੁੱਗ ਦੇ ਲੌਕਾਂ ਨਾਲ਼ ਪਿਆ ਜਿਹੜੇ [[ਤੁਪੀ–ਗੁੱਰਾਨੀ]] ਪਰਿਵਾਰ ਦੀ ਬੋਲੀ ਬੋਲਦੇ ਸਨ ਤੇ ਆਪਸ ਵਿਚ ਲੜਦੇ ਰਹਿੰਦੇ ਸਨ।<ref name="Boxer, p.  100">Boxer, p. 100.</ref> ਭਾਵੇਂ ਪਹਿਲੀ ਪੁਰਤਗਾਲੀ ਬਸਤੀ 1532 ਵਿਚ ਸਥਾਪਤ ਕਰ ਲਈ ਗਈ ਸੀ ਪਰ ਅਸਲ ਵਿਚ 1534 ਤੋਂ ਉਥੇ ਪੁਰਤਗਾਲੀ ਬਸਤੀਕਰਨ ਦਾ ਅਸਰਦਾਰ ਕੰਮ ਸ਼ੁਰੂ ਹੋਇਆ। ਪੁਰਤਗਾਲ ਦੇ ਬਾਦਸ਼ਾਹ ਨੇ ਬ੍ਰਾਜ਼ੀਲ ਦੇ ਕੁੱਲ ਇਲਾਕੇ ਨੂੰ ਪੰਦਰਾਂ ਪ੍ਰਾਈਵੇਟ ਅਤੇ ਖੁਦਮੁਖਤਿਆਰ ਕਪਤਾਨੀ ਕਲੋਨੀਆਂ ਵਿੱਚ ਵੰਡ ਦਿੱਤਾ। <ref>Boxer, pp.  100–101.</ref><ref name="Skidmore, p.  27">Skidmore, p.  27.</ref> ਪਰ ਇਹ ਵਿਕੇਂਦਰੀਕਰਨ ਸਮਸਿਆ ਸਾਬਤ ਹੋਇਆ ਅਤੇ 1549 ਨੂੰ ਪੁਰਤਗਾਲ ਦੇ ਬਾਦਸ਼ਾਹ ਨੇ ਇਸਨੂੰ ਮੁੜ ਇੱਕ ਕਰਕੇ ਇਥੇ ਇਕਇੱਕ ਗਵਰਨਰ ਜਨਰਲ ਲਾ ਦਿੱਤਾ।<ref name="Skidmore, p.  27"/><ref>Boxer, p.  101.</ref>
ਦੇਸੀ ਕਬੀਲਿਆਂ ਨੂੰ ਪੁਰਤਗਾਲੀਆਂ ਨੇ ਆਪਣੇ ਆਪ ਵਿੱਚ ਜਜ਼ਬ ਕਰ ਲਿਆ। ਕੁਝ ਨੂੰ ਗ਼ੁਲਾਮ ਬਣਾ ਲਿਆ ਅਤੇ ਕੁਝ ਯੂਰਪੀ ਰੋਗਾਂ ਦਾ ਮੁਕਾਬਲਾ ਨਾ ਕਰ ਸਕੇ ਤੇ ਮਰ ਖੱਪ ਗਏ। 16ਵੀਂ ਸਦੀ ਦੇ ਵਿਚਕਾਰ ਤਕ ਸ਼ੱਕਰ ਬ੍ਰਾਜ਼ੀਲ ਦੀ ਵੱਡੀ ਬਰਾਮਦ ਬਣ ਗਈ ਤੇ ਇਹਦੀ ਵਧੇਰੇ ਪੈਦਾਵਾਰ ਲਈ ਅਫ਼ਰੀਕਾ ਤੋਂ ਗ਼ੁਲਾਮ ਲਿਆਂਦੇ ਗਏ।
ਪੁਰਤਗਾਲੀਆਂ ਨੇ ਹੌਲੀ ਹੌਲੀ ਆਲੇ ਦੁਆਲੇ ਦੀਆਂ ਫ਼ਰਾਂਸੀਸੀ, ਡਚ ਤੇ ਅੰਗਰੇਜ਼ੀ ਕਲੋਨੀਆਂ ਤੇ ਮੱਲ ਮਾਰ ਲਈ।
ਲਾਈਨ 137:
17ਵੀਂ ਸਦੀ ਦੇ ਅੰਤ ਤੇ ਸ਼ੱਕਰ ਦਾ ਕੰਮ ਥੋੜਾ ਰਹਿ ਗਿਆ ਪਰ ਉਸੇ ਵੇਲੇ ਉੱਥੇ ਸੋਨਾ ਲਭਣ ਲੱਗ ਗਿਆ ਤੇ ਇੰਜ ਉਥੇ ਲੋਕ ਵਸਦੇ ਰਹੇ। 1808 ਵਿਚ ਪੁਰਤਗਾਲ ਦਾ ਸ਼ਾਹੀ ਟੱਬਰ ਨੀਪੋਲੀਅਨ ਦੇ ਹੱਲੇ ਤੋਂ ਬਚਦਾ ਹੋਇਆ ਬਰਾਜ਼ੀਲ ਆ ਗਿਆ ਤੇ ਬਰਾਜ਼ੀਲ ਦਾ ਨਗਰ ਰੀਓ ਡੀ ਜੀਨਰੋ ਪੁਰਤਗੇਜ਼ੀ ਸਲਤਨਤ ਦੀ ਰਾਜਧਾਨੀ ਬਣ ਗਿਆ।
==ਵਿਭਾਗ==
ਬਰਾਜ਼ੀਲ ਦੇ 28 ਕੇਂਦਰੀ ਰਾਜ ਅਤੇ ਇੱਕ ਕੇਂਦਰੀ ਜ਼ਿਲਾ ਹੈ-

#[[ਏਕਰੀ]]
ਲਾਈਨ 242:
[[ਤਸਵੀਰ:Elevador Lacerda Salvador Bahia.jpg|border|120px]]
ਸਾਲਵਾਡੋਰ

ਲਾਈਨ 265 ⟶ 264:
| align=center style="background:#f0f0f0;" | ١٠ ||align=left | '''[[Belém]]''' ||align=left | [[Pará]] || 1.437.600 || align=center style="background:#f0f0f0;" | ٢٠ ||align=left | '''[[São Bernardo do Campo]]''' ||align=left | São Paulo || 810.979

| colspan="11" align=center style="background:#f5f5f5;" | {{small|'''Fonte: IBGE, estimativa populacional 2009 [http://www.ibge.gov.br/home/estatistica/populacao/estimativa2009/POP2009_DOU.pdf População residente no Brasil em 2009: Publicação completa], Instituto Brasileiro de Geografia e Estatística (IBGE), 29 ਅਗਸਤ 2008, '''}}
{{small|Guarulhos e São Bernardo do Campo fazem parte da Região Metropolitana de São Paulo.
Duque de Caxias, Nova Iguaçu e São Gonçalo (Rio de Janeiro) fazem parte da Região Metropolitana do Rio de Janeiro.}}
ਲਾਈਨ 273 ⟶ 272:
==ਹਵਾਲੇ==
{{ਹਵਾਲੇ|2}}

[[ਸ਼੍ਰੇਣੀ:ਦੱਖਣੀ ਅਮਰੀਕਾ ਦੇ ਦੇਸ਼]]