ਮੁਦਰਾ (ਕਰੰਸੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਮੁਦਰਾ''' (English:Curruncy) ਦਾ ਸਧਾਰਨ ਸ਼ਬਦਾਂ ਵਿੱਚ ਅਰਥ ਹੈ [[ਰੁਪਈਆ- ਪੈਸਾ]] ਜੋ ਵਸਤਾਂ ਜਾਂ ਸੇਵਾਵਾਂ ਦੀ ਖਰੀਦ ਜਾਂ ਹੋਰ ਵਪਾਰਕ ਕਾਰਜਾਂ ਲਈ [[ਵਟਾਂਦਰੇ ਦੇ ਮਾਧਿਅਮ]] ਵਜੋਂ ਵਰਤੋਂ ਵਿੱਚ ਆਉਂਦੀ ਹੈ। ਇਸ ਦੀ ਸਭ ਤੋਂ ਸਹੀ ਮਿਸਾਲ [[ਬੈਂਕ ਨੋਟ]] ਅਤੇ [[ਸਿੱਕੇ]] ਹਨ।<ref>{{Cite web| url = http://www.thefreedictionary.com/currency| title = currency| publisher = The Free Dictionary}}</ref><ref name=Bernstein>{{cite book|last =Bernstein|first =Peter|authorlink =Peter L. Bernstein|title=A Primer on Money, Banking and Gold| edition = 3rd|year=2008|origyear=1965|publisher=Wiley|location=Hoboken, NJ|isbn=978-0-470-28758-3|oclc = 233484849|chapter= 4–5}}</ref>"ਮੁਦਰਾ" ਦੀ ਹੋਰ ਸਧਾਰਨ ਪਰਿਭਾਸ਼ਾ ਇਹ ਹੈ ਕਿ ਇਹ ਕਿਸੇ ਦੇਸ ਦਾ ''[[ਪੈਸੇ ਨਾਲ ਸਬੰਧਤ ਪ੍ਰਬੰਧ]]'' (ਮੁਦਰਕ ਇਕਾਈਆਂ) ਹੁੰਦਾ ਹੈ। <ref>{{Cite web| url = http://www.investopedia.com/terms/c/currency.asp#axzz2CqfsX9BD| title = Currency| publisher = Investopedia}}</ref> ਇਸ ਪਰਿਭਾਸ਼ਾ ਅਨੁਸਾਰ, ਬ੍ਰਿਟਿਸ਼ "ਪੌਂਡ", ਅਮਰੀਕੀ "ਡਾਲਰ",ਅਤੇ ਯੂਰਪੀਅਨ "ਯੂਰੋ" ਆਦਿ ਸਭ ਮੁਦਰਾਵਾਂ ਦੀਆਂ ਮਿਸਾਲਾਂ ਹਨ। ਇਹ ਸਾਰੀਆਂ ਮੁਦਰਾਵਾਂ [[ਦਾਮ]] (value) ਦਾ ਜ਼ਖ਼ੀਰਾ ਹੁੰਦੀਆਂ ਹਨ ਜੋ ਵੱਖ ਵੱਖ ਦੇਸ ਆਪਸ ਵਿੱਚ [[ਵਿਦੇਸ਼ੀ ਵਪਾਰ]] ਕਰਨ ਲਈ [[ਵਿਦੇਸ਼ੀ ਵਟਾਂਦਰਾ ਮੰਡੀ]] ਵਿੱਚ ਵਪਾਰ ਲਈ ਵਰਤਦੇ ਹਨ ਜਿਥੇ ਵੱਖ ਵੱਖ ਮੁਦਰਵਾਂ ਦੀ ਤੁਲਨਾਤਮਕ ਕੀਮਤ ਨਿਰਧਾਰਤ ਹੁੰਦੀ ਹੈ।<ref>{{Cite news| url = https://docs.google.com/fileview?id=0B_Qxj5U7eaJTZTJkODYzN2ItZjE3Yy00Y2M0LTk2ZmUtZGU0NzA3NGI4Y2Y5&hl=en&pli=1| newspaper = The Economist| title = Guide to the Financial Markets| format = PDF}}</ref> ਇਸ ਲਿਹਾਜ ਨਾਲ ਮੁਦਰਾਵਾਂ ਸੰਬੰਧਤ ਦੇਸਾਂ ਦੀਆਂ ਸਰਕਾਰਾਂ ਵਲੋਂ ਪਰਿਭਾਸ਼ਤ ਕੀਤੀਆਂ ਜਾਂਦੀਆਂ ਹਨ ਅਤੇ ਇਹ ਨਿਰਧਾਰਤ ਹਦਾਂ ਦੀਆਂ ਸੀਮਾਵਾਂ ਅਨੁਸਾਰ ਪ੍ਰਵਾਨ ਹੁੰਦੀਆਂ ਹਨ। ਭਾਰਤ ਦੀ ਮੁਦਰਾ ਦੀ ਮਿਸਾਲ ਇਸ ਦਾ [[ਰੁਪਿਆ]] ਅਤੇ [[ਪੇਸਾ]] ਹੈ।
 
== ਇਤਿਹਾਸ ==
ਲਾਈਨ 23:
===ਬੈਂਕ ਨੋਟ-ਯੁਗ===
 
[[ਬੈਂਕ-ਨੋਟ]] (ਅਮਰੀਕਾ ਅਤੇ ਕਨੇਡਾ ਵਿੱਚ ਜਿਸ ਨੂੰ ਬਿੱਲ ਕਿਹਾ ਜਾਂਦਾ ਹੈ) ਇੱਕ ਮੁਦਰਾ ਹੈ ਜਿਸ ਨੂੰ ਕਨੂਨੀ ਮਾਨਤਾ ਪ੍ਰਾਪਤ ਹੁੰਦੀ ਹੈ। ਬੈਂਕ-ਨੋਟ [[ਸਿਕਿਆਂ]] ਸਮੇਤ ਰਲ ਕੇ [[ਨਗਦੀ]] ਬਣਦੀ ਹੈ। ਬੈਂਕ ਨੋਟ ਆਮ ਤੌਰ 'ਤੇ ਕਾਗਜ਼ ਦੇ ਹੁੰਦੇ ਹਨ ਪਰ ਆਸਟਰੇਲੀਆ ਵਿੱਚ 1980 ਵਿੱਚ [[ਕਾਮਨਵੈਲਥ ਸਾਂਈਟੀਫ਼ਿਕ ਅਤੇ ਉਦਯੋਗਿਕ ਖੋਜ ਸੰਸਥਾ]] (Commonwealth Scientific and Industrial Research Organisation) ਨੇ [[ਪੋਲੀਮਰ ਮੁਦਰਾ|ਪੋਲੀਮਰ ਬੈਂਕ ਨੋਟ]] ਬਣਾਏ ਜੋ 1988 ਵਿੱਚ ਚਾਲੂ ਕੀਤੇ ਗਏ।ਇਹ ਨੋਟ ਕਾਗਜ਼ ਦੇ ਨੋਟਾਂ ਨਾਲੋਂ ਵਧ ਚਲਣ ਵਾਲੇ ਹੁੰਦੇ ਹਨ ਅਤੇ ਇਹਨਾ ਦਾ ਨਕਲੀ ਰੂਪ ਛਾਪਣਾ ਵੀ ਸੰਭਵ ਨਹੀਂ ਹੁੰਦਾ।
 
== ਮੁਦਰਾ ਛਾਪਣਾ ਅਤੇ ਨਿਯੰਤਰਣ ==