ਬਿਜਲਈ ਊਰਜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
ਲਾਈਨ 1:
'''ਬਿਜਲਈ ਊਰਜਾ''' ਇੱਕ ਊਰਜਾ ਹੁੰਦੀ ਹੈ ਜਿਹੜੀ [[ਬਿਜਲਈ ਸਥਿਤਿਜ ਊਰਜਾ]] ਜਾਂ [[ਗਤਿਜ ਊਰਜਾ]] ਤੋਂ ਸੋਧੀ ਗਈ ਹੈ। ਇਸ ਊਰਜਾ ਨੂੰ ਬਣਾਉਣ ਲਈ ਹੋਰ ਬਹੁਤ ਸਾਰੀਆਂ ਊਰਜਾਵਾਂ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ [[ਥਰਮਲ ਊਰਜਾ]], ਪਾਣੀ ਦੀ ਗਤਿਜ ਊਰਜਾ, ਸੌਰ ਊਰਜਾ, ਪੌਣ ਊਰਜਾ ਆਦਿ। ਇਹ ਊਰਜਾ ਕਿਸੇ ਬੰਦ ਸਰਕਟ ਵਲੋਂ [[ਇਲੈਕਟ੍ਰਿਕ ਕਰੰਟ]] ਅਤੇ [[ਇਲੈਕਟ੍ਰਿਕ ਪੁਟੈਂਸ਼ਲ]] ਦੇ ਮੇਲ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ। ਇੱਕ ਵਾਰ ਬਿਜਲਈ ਸਥਿਤਿਜ ਊਰਜਾ ਬਦਲ ਕੇ ਬਿਜਲਈ ਊਰਜਾ ਬਣ ਜਾਵੇ ਤਾਂ ਇਸਦਾ ਇਸਤੇਮਾਲ ਹੋਰ ਅਨੇਕਾਂ ਊਰਜਾਵਾਂ ਵਿੱਚ ਬਦਲ ਕੇ ਕੀਤਾ ਜਾ ਸਕਦਾ ਹੈ।
 
[[ਸ਼੍ਰੇਣੀ:ਇਲੈਕਟ੍ਰੀਕਲ ਇੰਜਨੀਅਰਿੰਗ]]
 
[[ਸ਼੍ਰੇਣੀ:ਊਰਜਾ ਦੀਆਂ ਕਿਸਮਾਂ]]