ਨੀਔਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਬਾਹਰੀ ਕੜੀਆਂ: clean up ਦੀ ਵਰਤੋਂ ਨਾਲ AWB
png -> svg
ਲਾਈਨ 1:
[[ਤਸਵੀਰ:Ne-TableImage.pngsvg|thumb|upright|right|ਪੀਰੀਆਡਿਕ ਟੇਬਲ ਵਿੱਚ ਨੀਔਨ ਦੀ ਥਾਂ]]
 
'''ਨੀਆਨ''' ਜਾਂ '''ਨੀਔਨ''' ਇੱਕ ਰਸਾਣਿਕ ਤੱਤ ਹੈ। ਇਸ ਦਾ ਪਰਮਾਣੂ ਅੰਕ 10 ਹੈ ਅਤੇ ਇਸ ਦਾ ਨਿਵੇਦਨ Ne ਨਾਲ ਕੀਤਾ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 20.1797 ਹੈ। ਇਹ ਇੱਕ [[ਨੋਬਲ ਗੈਸ]] ਹੈ ਮਤਲਬ ਕੀ ਇਹ ਗੈਸ ਕਿਸੇ ਹੋਰ ਗੈਸ ਗੈਸ ਜਾਂ ਧਾਤੂ ਨਾਲ ਕੋਈ ਪ੍ਰਤਿਕ੍ਰਿਆ ਨਹੀਂ ਕਰਦਾ| ਇਹ ਹਵਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ।