ਫ਼ੋਟੋਗਰਾਫ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 13:
 
== ਭਾਰਤ ਵਿਚ ਫ਼ੋਟੋਗ੍ਰਾਫੀ ==
ਹਿੰਦੁਸਤਾਨਭਾਰਤ ਵਿੱਚ ਫੋਟੋਗਰਾਫੀ ਦਾ ਇਤਿਹਾਸ ਕੋਈ ਬਹੁਤਾ ਲੰਬਾ ਨਹੀਂ। ਅੰਗਰੇਜ਼ਾਂ ਦੀ ਆਮਦ ਸਦਕਾ ਹੀ ਅਸੀਂ ਕਲਾ ਦੀ ਇਸ ਸਿਨਫ਼ ਨਾਲ ਰੂ-ਬ-ਰੂ ਹੋਏ। ਸੰਨ 1840 ਵਿੱਚ ਹਿੰਦੁਸਤਾਨ ਵਿੱਚ ਇਸ ਦਾ ਮੁੱਢ ਬੱਝਿਆ। ਦਰਅਸਲ, ਉਦੋਂ ਤਕ ਬ੍ਰਿਟਿਸ਼ਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜੇਕਰ ਹਿੰਦੁਸਤਾਨ ਉਪਰ ਰਾਜ ਕਰਨਾ ਹੈ ਤਾਂ ਇੱਥੋਂ ਦੇ ਇਤਿਹਾਸ, ਸਮਾਜ, ਸੱਭਿਆਚਾਰ, ਆਰਥਿਕਤਾ, ਰਾਜਨੀਤੀ ਆਦਿ ਨੂੰ ਸਮਝਣਾ ਪਵੇਗਾ। ਇਸ ਲਈ ਉਨ੍ਹਾਂ ਨੇ ਪਹਿਲੀ ਵਾਰੀ ਹਿੰਦੁਸਤਾਨ ਦੇ ਸਮਾਜ-ਸੱਭਿਆਚਾਰ ਨੂੰ ਸਮਝਣ ਵਾਸਤੇ ਫੋਟੋਗਰਾਫਰਾਂ ਦਾ ਇੱਕ ਦਸਤਾ ਇੱਥੇ ਭੇਜਿਆ। ਇਨ੍ਹਾਂ ਮੁੱਢਲੇ ਫੋਟੋਗਰਾਫਰਾਂ ਨੇ ਦੇਸ਼ ਦੇ ਵੱਖ ਵੱਖ ਖੇਤਰਾਂ ਦੀ ਪੁਰਾਤਨ ਵਿਰਾਸਤ, ਭਵਨ ਨਿਰਮਾਣ ਕਲਾ, ਮੰਦਰਾਂ, ਆਮ ਲੋਕਾਂ ਤੇ ਰਾਜਿਆਂ ਮਹਾਰਾਜਿਆਂ ਦਾ ਰਹਿਣ-ਸਹਿਣ ਅਤੇ ਇੱਥੋਂ ਦੇ ਲੈਂਡਸਕੇਪ ਨੂੰ ਕੈਮਰੇ ਵਿੱਚ ਕੈਦ ਕੀਤਾ। 1847 ਵਿੱਚ ਵਿਲੀਅਮ ਆਰਮ ਸਟੋਨ ਨੇ ਅਜੰਤਾ-ਐਲੋਰਾ ਦੀਆਂ ਗੁਫ਼ਾਵਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਦਾ ਸਰਵੇਖਣ ਕੀਤਾ ਅਤੇ ਇੱਕ ਅਹਿਮ ਕਿਤਾਬ ਛਪਵਾਈ। 1855 ਵਿੱਚ ਟੌਮਸ ਬਿਗਜ਼ ਨੂੰ ਮੁੰਬਈ ਆਰਟਿਲਰੀ ਵੱਲੋਂ ਪੁਰਾਤਨ ਇਮਾਰਤਾਂ ਦੀਆਂ ਤਸਵੀਰਾਂ ਖਿੱਚਣ ਲਈ ਨਿਯੁਕਤ ਕੀਤਾ ਗਿਆ। ਉਸ ਨੇ ਬੀਜਾਪੁਰ, ਅਹੋਲ, ਬਾਦਾਮੀ ਆਦਿ ਇਤਿਹਾਸਕ ਥਾਵਾਂ ਅਤੇ ਮੰਦਰਾਂ ਦੀਆਂ ਤਸਵੀਰਾਂ ਖਿੱਚੀਆਂ।<ref>{{Cite news|url=https://www.punjabitribuneonline.com/2018/08/%E0%A8%AD%E0%A8%BE%E0%A8%B0%E0%A8%A4%E0%A9%80-%E0%A8%AB%E0%A9%8B%E0%A8%9F%E0%A9%8B%E0%A8%97%E0%A8%B0%E0%A8%BE%E0%A8%AB%E0%A9%80-%E0%A8%A6%E0%A8%BE-%E0%A8%AA%E0%A8%BF%E0%A8%A4%E0%A8%BE%E0%A8%AE/|title=ਭਾਰਤੀ ਫੋਟੋਗਰਾਫੀ ਦਾ ਪਿਤਾਮਾ|last=ਜਸਪਾਲ ਕਮਾਣਾ|first=|date=2018-08-25|work=Tribune Punjabi|access-date=2018-08-28|archive-url=|archive-date=|dead-url=|language=en-US}}</ref>ਲਾਲਾ ਦੀਨ ਦਿਆਲ ਮੁਲਕ ਦੀ ਫੋਟੋਗਰਾਫੀ ਦੇ ਇਤਿਹਾਸ ਵਿੱਚ ਇੱਕ ਵੱਡਾ ਨਾਂ ਹੈ।<ref name="krebs" />
 
==ਕੈਮਰੇ ਦਾ ਵਿਕਾਸ==