ਦਲੀਪ ਟਰਾਫੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox cricket tournament main | tournament name = ਦਲੀਪ ਟਰਾਫੀ | image = | size =..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 19:
| website=[http://www.bcci.tv/ ਬੀਸੀਸੀਆਈ]
}}
'''ਦਲੀਪ ਟਰਾਫੀ''' ਇੱਕ ਭਾਰਤੀ ਘਰੇਲੂ [[ਪਹਿਲਾ-ਦਰਜਾ ਕ੍ਰਿਕਟ]] ਟੂਰਨਾਮੈਂਟ ਹੈ। ਇਸਦਾ ਨਾਮ ਨਵਾਨਗਰ ਦੇ ਕੁਮਾਰ ਸ਼੍ਰੀ [[ਦਲੀਪਸਿੰਘਜੀ]] ਉੱਪਰ ਰੱਖਿਆ ਗਿਆ ਸੀ। ਪਹਿਲਾਂ ਇਸ ਟੂਰਨਾਮੈਂਟ ਵਿੱਚ ਭਾਰਤ ਦੇ ਭੂਗੋਲਿਕ ਖੇਤਰਾਂ ਦੇ ਹਿਸਾਬ ਨਾਲ ਟੀਮਾਂ ਭਾਗ ਲੈਂਦੀਆਂ ਸਨ, ਜਿਸ ਵਿੱਚ ਉੱਤਰੀ ਜ਼ੋਨ, ਪੂਰਬੀ ਜ਼ੋਨ, ਪੱਛਮੀ ਜ਼ੋਨ, ਕੇਂਦਰੀ ਜ਼ੋਨ ਅਤੇ ਦੱਖਣੀ ਜ਼ੋਨ ਦੀਆਂ ਟੀਮਾਂ ਸ਼ਾਮਿਲ ਹੁੰਦੀਆਂ ਸਨ। ਪਰ 2016-17 ਤੋਂ ਇਸ ਟੂਰਨਾਮੈਂਟ ਵਿੱਚ ਬੀਸੀਸੀਆਈ ਦੇ ਚੋਣਕਰਤਾਵਾਂ ਦੁਆਰਾ ਚੁਣੀਆਂ ਹੋਈਆਂ ਟੀਮਾਂ ਭਾਗ ਲੈਂਦੀਆਂ ਹਨ ਜਿਸ ਵਿੱਚ ਤਿੰਨ ਟੀਮਾਂ, ਇੰਡੀਆ ਰੈੱਡ, ਇੰਡੀਆ ਬਲੂ ਅਤੇ ਇੰਡੀਆ ਗ੍ਰੀਨ ਦੀਆਂ ਸ਼ਾਮਿਲ ਹਨ। ਇੰਡੀਆ ਬਲੂ 2018-19 ਐਡੀਸ਼ਨ ਦੇ ਚੈਂਪੀਅਨ ਸਨ।
 
==ਇਤਿਹਾਸ==
ਇਸ ਟੂਰਨਾਮੈਂਟ ਨੂੰ [[1961-62 ਦਲੀਪ ਟਰਾਫੀ|1961-62]] ਦੇ ਵਿੱਚ [[ਭਾਰਤੀ ਕ੍ਰਿਕਟ ਕੰਟਰੋਲ ਬੋਰਡ]] ਨੇ ਸ਼ੁਰੂ ਕੀਤਾ ਸੀ। ਪਹਿਲੇ ਟੂਰਨਾਮੈਂਟ ਵਿੱਚ ਪੱਛਮੀ ਜ਼ੋਨ ਦੀ ਟੀਮ ਜੇਤੂ ਰਹੀ ਸੀ ਜਿਸ ਨੇ ਫਾਈਨਲ ਵਿੱਚ ਦੱਖਣੀ ਜ਼ੋਨ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। [[1962-63 ਦਲੀਪ ਟਰਾਫੀ|1962-63]] ਦੇ ਸੀਜ਼ਨ ਵਿੱਚ ਕੇਂਦਰੀ ਜ਼ੋਨ ਤੋਂ ਇਲਾਵਾ ਹੋਰ ਸਾਰੀਆਂ 4 ਟੀਮਾਂ ਨੇ ਇੱਕ [[ਵੈਸਟਇੰਡੀਜ਼ ਕ੍ਰਿਕਟ ਟੀਮ|ਵੈਸਟਇੰਡੀਜ਼]] ਕ੍ਰਿਕਟਰ ਸ਼ਾਮਿਲ ਕਰਕੇ ਆਪਣੀ ਗੇਂਦਬਾਜ਼ੀ ਨੂੰ ਮਜ਼ਬੂਤ ਕੀਤਾ ਸੀ।<ref>"Cricket in India, 2003–04" by R. Mohan and Mohandas Mohan in ''[[Wisden Cricketers' Almanack]]'' 2005. [[Alton, Hampshire|Alton]]: John Wisden & Co. Ltd., p1450. {{ISBN|0-947766-89-8}}</ref>
 
ਇਸ ਟੂਰਨਾਮੈਂਟ ਵਿੱਚ ਉੱਤਰੀ ਜ਼ੋਨ ਅਤੇ ਪੱਛਮੀ ਜ਼ੋਨ ਦੀਆਂ ਸਭ ਤੋਂ ਸਫਲ ਰਹੀਆਂ ਹਨ, ਜਿਸ ਵਿੱਚ ਦੋਵਾਂ ਟੀਮਾਂ 18-18 ਵਾਰ ਇਹ ਟੂਰਨਾਮੈਂਟ ਜਿੱਤਿਆ ਹੈ, ਜਿਸ ਵਿੱਚ ਉੱਤਰੀ ਜ਼ੋਨ ਦੀ ਟੀਮ ਦਾ ਇੱਕ ਸਾਂਝਾ ਖਿਤਾਬ ਅਤੇ ਦੱਖਣੀ ਜ਼ੋਨ ਦੀ ਟੀਮ ਦੇ ਸਾਂਝੇ ਖਿਤਾਬ ਸ਼ਾਮਿਲ ਹਨ।
 
 
 
==ਹਵਾਲੇ==