ਰੌਬਰਟ ਜ਼ਮੈਕਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Robert Zemeckis" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Robert Zemeckis" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 2:
{{Infobox person}}
'''ਰੌਬਰਟ ਲੀ ਜ਼ਮੈਕਿਸ''' (ਜਨਮ 14 ਮਈ 1952)<ref name="filmref">{{Cite web|url=http://www.filmreference.com/film/31/Robert-Zemeckis.html|title=Robert Zemeckis Biography (1952–)|publisher=FilmReference.com|archive-url=https://web.archive.org/web/20150415221629/http://www.filmreference.com/film/31/Robert-Zemeckis.html|archive-date=April 15, 2015|access-date=October 20, 2012}}</ref> ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸਕ੍ਰੀਨਲੇਖਕ ਸੀ ਜਿਸਨੂੰ [[ਵਿਜ਼ੂਅਲ ਇਫੈਕਟਸ|ਵਿਜ਼ੂਅਲ ਇਫੈਕਟਸ]] ਦੇ ਇੱਕ ਵੱਖਰੀ ਤਰ੍ਹਾਂ ਦੇ ਕਾਢਕਾਰ ਦੇ ਤੌਰ ਤੇ ਮੰਨਿਆ ਜਾਂਦਾ ਹੈ। . ਉਹ 1980 ਦੇ ਦਹਾਕੇ ਵਿੱਚ ਚਰਚਾ ਵਿੱਚ ਆਇਆ ਜਦੋਂ ਉਸਨੇ ''ਰੋਮਾਂਸਿੰਗ ਦਿ ਸਟੋਨ'' (1984) ਅਤੇ ਸਾਇੰਸ-ਕਲਪਨ ਕਾਮੇਡੀ ''ਬੈਕ ਟੂ'' ''ਫ਼ਿਊਚਰ'' ਫਿਲਮ ਟ੍ਰਾਇਲੋਜੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਇਸਤੋਂ ਇਲਾਵਾ ਲਾਈਵ-ਐਕਸ਼ਨ/ ਐਨੀਮੇਟਿਡ ਕਾਮੇਡੀ ''ਹੂ ਫ਼ਰੇਮਡ ਰੌਜਰ ਰੈਬਿਟ'' (1988) ਲਈ ਵੀ ਉਸਨੂੰ ਬਹੁਤ ਸਾਰੀ ਪ੍ਰਸ਼ੰਸਾ ਮਿਲੀ। 1990 ਦੇ ਦਹਾਕੇ ਵਿੱਚ ਉਸਨੇ ਡੈੱਥ ਬਿਕਮਜ਼ ਹਰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਪਿੱਛੋਂ ਉਸਨੇ ਕਈ ਡਰਾਮਾ ਫ਼ਿਲਮਾਂ ਵੀ ਕੀਤੀਆਂ ਜਿਨ੍ਹਾਂ ਵਿੱਚ1994 ਦੀ ''ਫ਼ੌਰੈਸਟ ਗੰਪ ਫ਼ਿਲਮ ਵੀ ਸ਼ਾਮਿਲ ਹੈ।'' <ref>{{Cite news|url=http://www.ew.com/ew/article/0,,302943,00.html|title=Movie Review: Forrest Gump|last=Gleiberman|first=Owen|date=July 15, 1994|work=[[Entertainment Weekly]]|access-date=January 26, 2007}}</ref> ਜਿਸਦੇ ਲਈ ਉਸਨੇ ਸਭ ਤੋਂ ਵਧੀਆ ਫ਼ਿਲਮ ਨਿਰਦੇਸ਼ਕ ਲਈ ਅਕੈਡਮੀ ਅਵਾਰਡ ਜਿੱਤਿਆ; ਇਸਤੋਂ ਇਲਾਵਾ ਇਸ ਫ਼ਿਲਮ ਨੂੰ ਵੀ ਸਭ ਤੋਂ ਵਧੀਆ ਫ਼ਿਲਮ ਲਈ ਅਕਾਦਮੀ ਅਵਾਰਡ ਮਿਲਿਆ। ਉਸਦੇ ਦੁਆਰਾ ਨਿਰਦੇਸ਼ਿਤ ਕੀਤੀਆਂ ਫਿਲਮਾਂ ਬਾਲਗਾਂ ਅਤੇ ਪਰਿਵਾਰਾਂ ਦੋਵਾਂ ਲਈ ਕਈ ਕਿਸਮਾਂ ਦੀਆਂ ਸ਼੍ਰੇਣੀਆਂ ਵਿਚ ਆਈਆਂ ਹਨ।
 
ਜ਼ਮੈਕਿਸ ਦੀਆਂ ਫਿਲਮਾਂ ਨੂੰ ਉਸਦੇ ਸਪੈਸ਼ਲ ਇਫੈਕਟਸ ਦੇ ਪ੍ਰਭਾਵਾਂ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਉਸਨੇ ਕੰਪਿਊਟਰ ਗ੍ਰਾਫ਼ਿਕਸ ਨੂੰ ਲਾਈਵ-ਐਕਸ਼ਨ ਫੁਟੇਜ ਦੇ ਨਾਲ ਇਸਤੇਮਾਲ ਕੀਤਾ। ਇਸ ਕੰਮ ਉਸਦੀਆਂ ਫ਼ਿਲਮਾਂ ਬੈਕ ਟੂ ਦਿ ਫ਼ਿਊਚਰ 2 (1989) ਅਤੇ ਫ਼ੌਰੈਸਟ ਗੰਪ ਜਿਹੀਆਂ ਫ਼ਿਲਮਾਂ ਸ਼ਾਮਿਲ ਹਨ। ਇਸਤੋਂ ਇਲਾਵਾ ਉਸਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਪਰਫ਼ੌਰਮੈਂਸ ਕੈਪਚਰ ਦਾ ਇਸਤੇਮਾਲ ਕੀਤਾ ਜਿਨ੍ਹਾਂ ਵਿੱਚ ਦਿ ਪੋਲਰ ਐਕਸਪ੍ਰੈਸ (2004), ਮੌਂਸਟਰ ਹਾਊਸ (2006), ਬਿਓਵੁਲਫ਼ (2007), ਏ ਕ੍ਰਿਸਮਸ ਕੈਰਲ (2009), ਅਤੇ ਵੈਲਕਮ ਟੂ ਮਾਰਵੈਨ (2018) ਜਿਹੀਆਂ ਫ਼ਿਲਮਾਂ ਸ਼ਾਮਿਲ ਹਨ।
 
ਹਾਲਾਂਕਿ ਜ਼ਮੈਕਿਸ ਨੂੰ ਅਕਸਰ ਵਿਸ਼ੇਸ਼ ਪ੍ਰਭਾਵਾਂ ਵਿੱਚ ਦਿਲਚਸਪੀ ਰੱਖਣ ਵਾਲੇ ਨਿਰਦੇਸ਼ਕ ਦੇ ਤੌਰ ਤੇ ਮੰਨਿਆ ਜਾਂਦਾ ਹੈ,<ref name="castaway">{{Cite news|url=https://query.nytimes.com/gst/fullpage.html?res=9807EED6133FF934A25751C1A9669C8B63|title='Cast Away' Director Defies Categorizing|last=Kehr|first=Dave|date=December 17, 2000|work=[[The New York Times]]|access-date=March 31, 2008}}</ref> ਉਸਦੇ ਕੰਮ ਦੀ ਸਰਾਹਣਾ ਡੇਵਿਡ ਥੌਮਸਨ ਸਮੇਤ ਕਈ ਆਲੋਚਕਾਂ ਨੇ ਕੀਤੀ ਹੈ, ਜਿਸਨੇ ਲਿਖਿਆ ਹੈ ਕਿ "ਕਿਸੇ ਹੋਰ ਸਮਕਾਲੀ ਨਿਰਦੇਸ਼ਕ ਨੇ ਵਧੇਰੇ ਨਾਟਕੀ ਅਤੇ ਬਿਰਤਾਂਤਕਾਰੀ ਉਦੇਸ਼ ਲਈ ਵਿਸ਼ੇਸ਼ ਪ੍ਰਭਾਵਾਂ ਦੀ ਵਰਤੋਂ ਨਹੀਂ ਕੀਤੀ।"
 
== ਸ਼ੁਰੂਆਤੀ ਜੀਵਨ ==
 
[[ਸ਼੍ਰੇਣੀ:ਜ਼ਿੰਦਾ ਲੋਕ]]
[[ਸ਼੍ਰੇਣੀ:ਜਨਮ 1952]]