ਰੌਬਰਟ ਜ਼ਮੈਕਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Infobox person}}
| name = ਰੌਬਰਟ ਜ਼ਮੈਕਿਸ
| image = Robert Zemeckis "The Walk" at Opening Ceremony of the 28th Tokyo International Film Festival (21835891403) (cropped).jpg
| caption = ਜ਼ਮੈਕਿਸ 2015 [[ਟੋਕੀਓ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ]]
| birth_name = ਰੌਬਰਟ ਲੀ ਜ਼ਮੈਕਿਸ
| birth_date = {{Birth date and age|1952|5|14}}
| birth_place = [[ਸ਼ਿਕਾਗੋ]], [[ਇਲੀਨਾਏ]], ਸੰਯੁਕਤ ਰਾਜ ਅਮਰੀਕਾ
| residence = [[ਸੈਂਟਾ ਬਾਰਬਰਾ, ਕੈਲੀਫ਼ੋਰਨੀਆ]], ਸੰਯੁਕਤ ਰਾਜ ਅਮਰੀਕਾ
| nationality = ਅਮਰੀਕੀ
| education = [[ਦੱਖਣੀ ਕੈਲੀਫ਼ੋਰਨੀਆ ਯੂਨੀਵਰਸਿਟੀ]] (ਬੀ.ਐਫ਼.ਏ., 1973)
| occupation = {{flatlist|
*ਫ਼ਿਲਮ ਨਿਰਦੇਸ਼ਕ
*ਫ਼ਿਲਮ ਨਿਰਮਾਤਾ
*ਸਕ੍ਰੀਨਲੇਖਕ
}}
| years_active = 1972–ਜਾਰੀ
| notable_works = {{flatlist|
*''[[ਰੋਮਾਂਸਿੰਗ ਦਿ ਸਟੋਨ]]''
*''[[ਬੈਕ ਟੂ ਫ਼ਿਊਚਰ ਫ਼ਿਲਮ ਤਿੱਕੜੀ|ਬੈਕ ਟੂ ਦਿ ਫ਼ਿਊਚਰ]]''
*''[[ਹੂ ਫ਼੍ਰੇਮਡ ਰੌਜਰ ਰੈਬਿਟ]]''
*''[[ਫ਼ੌਰੈਸਟ ਗੰਪ]]''
*''[[ਕਾਸਟ ਅਵੇ]]''
*''[[ਬੀਓਵੁਲਫ਼ (2007 ਫ਼ਿਲਮ)|ਬੀਓਵੁਲਫ਼]]''
*''[[ਦਿ ਪੋਲਰ ਐਕਸਪ੍ਰੈਸ (ਫ਼ਿਲਮ)|ਦਿ ਪੋਲਰ ਐਕਸਪ੍ਰੈਸ]]''
*''[[ਕੌਂਟੈਕਟ (1997 ਅਮਰੀਕੀ ਫ਼ਿਲਮ)|ਕੌਂਟੈਕਟ]]''
*''[[ਫ਼ਲਾਈਟ (2012 ਫ਼ਿਲਮ)|ਫ਼ਲਾਈਟ]]''}}
| spouse = {{marriage|[[ਮੇਰੀ ਐਲਨ ਟ੍ਰੇਨਰ]]|1980|2000|reason=divorced}}<br />{{marriage|ਲੈਸਲੀ ਹਾਰਟਰ|2001}}
| children = 4
}}
 
{{Infobox person}}
'''ਰੌਬਰਟ ਲੀ ਜ਼ਮੈਕਿਸ''' (ਜਨਮ 14 ਮਈ 1952)<ref name="filmref">{{Cite web|url=http://www.filmreference.com/film/31/Robert-Zemeckis.html|title=Robert Zemeckis Biography (1952–)|publisher=FilmReference.com|archive-url=https://web.archive.org/web/20150415221629/http://www.filmreference.com/film/31/Robert-Zemeckis.html|archive-date=April 15, 2015|access-date=October 20, 2012}}</ref> ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸਕ੍ਰੀਨਲੇਖਕ ਸੀ ਜਿਸਨੂੰ [[ਵਿਜ਼ੂਅਲ ਇਫੈਕਟਸ]] ਦੇ ਇੱਕ ਵੱਖਰੀ ਤਰ੍ਹਾਂ ਦੇ ਕਾਢਕਾਰ ਦੇ ਤੌਰ ਤੇ ਮੰਨਿਆ ਜਾਂਦਾ ਹੈ। . ਉਹ 1980 ਦੇ ਦਹਾਕੇ ਵਿੱਚ ਚਰਚਾ ਵਿੱਚ ਆਇਆ ਜਦੋਂ ਉਸਨੇ ''ਰੋਮਾਂਸਿੰਗ ਦਿ ਸਟੋਨ'' (1984) ਅਤੇ ਸਾਇੰਸ-ਕਲਪਨ ਕਾਮੇਡੀ ''ਬੈਕ ਟੂ'' ''ਫ਼ਿਊਚਰ'' ਫਿਲਮ ਟ੍ਰਾਇਲੋਜੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਇਸਤੋਂ ਇਲਾਵਾ ਲਾਈਵ-ਐਕਸ਼ਨ/ ਐਨੀਮੇਟਿਡ ਕਾਮੇਡੀ ''ਹੂ ਫ਼ਰੇਮਡ ਰੌਜਰ ਰੈਬਿਟ'' (1988) ਲਈ ਵੀ ਉਸਨੂੰ ਬਹੁਤ ਸਾਰੀ ਪ੍ਰਸ਼ੰਸਾ ਮਿਲੀ। 1990 ਦੇ ਦਹਾਕੇ ਵਿੱਚ ਉਸਨੇ ਡੈੱਥ ਬਿਕਮਜ਼ ਹਰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਪਿੱਛੋਂ ਉਸਨੇ ਕਈ ਡਰਾਮਾ ਫ਼ਿਲਮਾਂ ਵੀ ਕੀਤੀਆਂ ਜਿਨ੍ਹਾਂ ਵਿੱਚ1994 ਦੀ ''ਫ਼ੌਰੈਸਟ ਗੰਪ ਫ਼ਿਲਮ ਵੀ ਸ਼ਾਮਿਲ ਹੈ।'' <ref>{{Cite news|url=http://www.ew.com/ew/article/0,,302943,00.html|title=Movie Review: Forrest Gump|last=Gleiberman|first=Owen|date=July 15, 1994|work=[[Entertainment Weekly]]|access-date=January 26, 2007}}</ref> ਜਿਸਦੇ ਲਈ ਉਸਨੇ ਸਭ ਤੋਂ ਵਧੀਆ ਫ਼ਿਲਮ ਨਿਰਦੇਸ਼ਕ ਲਈ ਅਕੈਡਮੀ ਅਵਾਰਡ ਜਿੱਤਿਆ; ਇਸਤੋਂ ਇਲਾਵਾ ਇਸ ਫ਼ਿਲਮ ਨੂੰ ਵੀ ਸਭ ਤੋਂ ਵਧੀਆ ਫ਼ਿਲਮ ਲਈ ਅਕਾਦਮੀ ਅਵਾਰਡ ਮਿਲਿਆ। ਉਸਦੇ ਦੁਆਰਾ ਨਿਰਦੇਸ਼ਿਤ ਕੀਤੀਆਂ ਫਿਲਮਾਂ ਬਾਲਗਾਂ ਅਤੇ ਪਰਿਵਾਰਾਂ ਦੋਵਾਂ ਲਈ ਕਈ ਕਿਸਮਾਂ ਦੀਆਂ ਸ਼੍ਰੇਣੀਆਂ ਵਿਚ ਆਈਆਂ ਹਨ।