ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 634:
===ਟਿੱਪਣੀ===
# ਮੇਰੇ ਹਿਸਾਬ ਨਾਲ ਪਟਿਆਲੇ ਮਿਲਣਾ ਠੀਕ ਰਹੇਗਾ, ਬਾਕੀ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਲਿਆ ਜਾਵੇ। ਸੀਬਾ ਸਕੂਲ ਵਿੱਚ ਮਿਲਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਇਸੇ ਬਹਾਨੇ ਵਿਦਿਆਰਥੀਆਂ ਦੀ ਵੀ ਪ੍ਰਾਜੈਕਟ ਟਾਈਗਰ 'ਚ ਸ਼ਮੂਲੀਅਤ ਹੋ ਜਾਵੇਗੀ। [[ਵਰਤੋਂਕਾਰ:Jagseer S Sidhu|Jagseer S Sidhu]] ([[ਵਰਤੋਂਕਾਰ ਗੱਲ-ਬਾਤ:Jagseer S Sidhu|ਗੱਲ-ਬਾਤ]]) 13:47, 26 ਦਸੰਬਰ 2019 (UTC)
: {{ping|Jagseer S Sidhu}}, ਸੀਬਾ ਸਕੂਲ ਵਾਲਾ ਸੁਝਾਅ ਵਧੀਆ ਹੈ ਪਰ ਫੇਰ ਇਸ ਮੀਟਿੰਗ ਨੇ ਵਰਕਸ਼ਾਪ ਦਾ ਰੂਪ ਲੈ ਲੈਣਾ ਹੈ। ਹਾਲਾਂਕਿ ਇਸਦਾ ਮਕਸਦ ਪੰਜਾਬੀ ਭਾਈਚਾਰੇ ਦੇ ਓਹਨਾ ਮੈਂਬਰਾਂ ਨੂੰ ਇਕੱਠੇ ਕਰਨਾ ਹੈ ਜੋ ਵੱਖ-ਵੱਖ ਥਾਵਾਂ ਤੇ ਬੈਠ ਕੇ contribute ਕਰਦੇ ਰਹੇ। ਸੀਬਾ ਸਕੂਲ ਵਿੱਚ ਅਲੱਗ ਤੋਂ organise ਕਰ ਲੈਣੇ ਆਂ ਆਪਾਂ ਇਵੇੰਟ। ਤੁਸੀਂ ਦੱਸੋ ਕਿਵੇਂ, ਕਦੋ.... ਠੀਕ ਰਹੇਗਾ। ਫਿਲਹਾਲ ਇਹ ਵਾਲੀ ਮੀਟਿੰਗ ਪਟਿਆਲਾ ਵਿੱਚ ਰੱਖਦੇ ਹਾਂ। ਸੀਬਾ ਸਕੂਲ ਵਾਲੀ ਪਲੈਨਿੰਗ ਸ਼ੁਰੂ ਕਰ ਦੇਵੋ। - [[ਵਰਤੋਂਕਾਰ:Satpal (CIS-A2K)|Satpal (CIS-A2K)]] ([[ਵਰਤੋਂਕਾਰ ਗੱਲ-ਬਾਤ:Satpal (CIS-A2K)|ਗੱਲ-ਬਾਤ]]) 14:03, 26 ਦਸੰਬਰ 2019 (UTC)
: ਠੀਕ ਆ ਜੀ। [[ਵਰਤੋਂਕਾਰ:Jagseer S Sidhu|Jagseer S Sidhu]] ([[ਵਰਤੋਂਕਾਰ ਗੱਲ-ਬਾਤ:Jagseer S Sidhu|ਗੱਲ-ਬਾਤ]]) 14:57, 26 ਦਸੰਬਰ 2019 (UTC)
# ਬਹੁਤ ਵਧੀਆ ਰਹੇਗਾ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਆਉਣ ਦੀ, ਤੁਹਾਨੂੰ ਸਾਰਿਆਂ ਨੂੰ ਮਿਲਣ ਤੇ ਭਵਿੱਖੀ ਵਿਉਂਤ ਤੇ ਚਰਚਾ ਕਰਨ ਦੀ। [[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 16:30, 26 ਦਸੰਬਰ 2019 (UTC)
# ਬਹੁਤ ਵਧੀਆ ਸੁਝਾਅ ਹੈ ਪਰੰਤੂ ਮਾਫ਼ ਕਰਨਾ ਮੇਰੇ ਇਮਤਿਹਾਨ ਚੱਲ ਰਹੇ ਹਨ । ਇਹ ਇਵੇਂਟ ਜੇਕਰ 5 ਜਨਵਰੀ ਨੂੰ ਫ਼ਰੀਦਕੋਟ ਹੋਵੇਗਾ ਤਾਂ ਮੈ ਜਰੂਰ ਸ਼ਾਮਿਲ ਹੋਵਾਂਗਾ ਜੀ, ਧੰਨਵਾਦ । [[ਵਰਤੋਂਕਾਰ:Ninder Brar Faridkot|Ninder singh Brar]] ([[ਵਰਤੋਂਕਾਰ ਗੱਲ-ਬਾਤ:Ninder Brar Faridkot|ਗੱਲ-ਬਾਤ]]) 10:50, 29 ਦਸੰਬਰ 2019 (UTC)