ਹਮ ਦੇਖੇਂਗੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 19:
| Next single =
}}
'''ਹਮ ਦੇਖੇਂਗੇ''' [[ਫੈਜ਼ ਅਹਿਮਦ ਫੈਜ਼]] ਦੀ ਲਿਖੀ ਹੋਈ ਲੋਕਪ੍ਰਿਯਲੋਕਪ੍ਰਿaਯ ਇਨਕਲਾਬੀ [[ਉਰਦੂ]] [[ਨਜ਼ਮ]] ਹੈ।<ref>{{citation|url=http://www.telegraphindia.com/1110102/jsp/nation/story_13381050.jsp|date=January 2, 2012|title=Faiz poetry strikes chord in Delhi|publisher=[[The Telegraph (Kolkata)|''The Telegraph'']]|location=Calcutta, India|first=Pheroze L.|last=Vincent}}</ref>[[ਇਕਬਾਲ ਬਾਨੋ]] ਦੀ ਆਵਾਜ਼ ਵਿੱਚ ਇਸ ਦੀ ਪੇਸ਼ਕਾਰੀ ਨੇ ਇਸਨੂੰ ਹਿੰਦੁਸਤਾਨੀ ਜ਼ਬਾਨਾਂ ਦੇ ਜਾਣਨ ਵਾਲੇ ਕਰੋੜਾਂ ਲੋਕਾਂ ਤੱਕ ਪੁਜਾ ਦਿਤਾ।<ref>{{cite news| url=http://news.bbc.co.uk/2/hi/south_asia/8011930.stm | work=BBC News | first=M Ilyas | last=Khan | title=Pakistani singer Iqbal Bano dies | date=April 22, 2009}}</ref>ਫ਼ੈਜ਼ ਦੀ ਇਹ ਇੱਕੀ ਸਤਰੀ ਨਜ਼ਮ ਉਨ੍ਹਾਂ ਦੇ ਸੱਤਵੇਂ ਸ਼ੇਅਰੀ ਮਜਮੂਆ ਮੇਰੇ ਦਿਲ ਮੇਰੇ ਮੁਸਾਫ਼ਰ ਵਿੱਚ ਸ਼ਾਮਿਲ ਹੈ।
 
==ਇਕਬਾਲ ਬਾਨੋ ਅਤੇ ਹਮ ਦੇਖੇਂਗੇ==
‘ਹਮ ਦੇਖੇਂਗੇ’ ਇਕਬਾਲ ਬਾਨੋ ਦੀ ਆਵਾਜ਼ ਵਿਚ ਡਿਕਟੇਟਰ ਜ਼ਿਆ-ਉਲ-ਹੱਕ ਦੇ ਜ਼ਮਾਨੇ ਵਿੱਚ ਪਾਕਿਸਤਾਨ ਅੰਦਰ ਹਕੂਮਤੀ ਅਤਿਆਚਾਰ ਵਿਰੁੱਧ ਸੰਘਰਸ਼ ਦਾ ਨਾਅਰਾ ਬਣ ਗਿਆ। ਕਹਿੰਦੇ ਹਨ ਕਿ ਉਸ ਨੇ ਲਾਹੌਰ ਦੇ ਇਕ ਹਾਲ ਵਿਚ ਗਾਉਣਾ ਸੀ ਕਿ ਡਿਕਟੇਟਰ ਜ਼ਿਆ-ਉਲ-ਹੱਕ ਨੇ ਹਾਲ ਸਮੇਤ ਪੂਰੀ ਇਮਾਰਤ ਦੇ ਮੁੱਖ ਗੇਟ ਨੂੰ ਬੰਦ ਕਰਵਾ ਦਿੱਤਾ। ਗੁਰਬਚਨ ਸਿੰਘ ਭੁੱਲਰ ਦੇ ਇੱਕ ਲੇਖ ਅਨੁਸਾਰ ਇਕਬਾਲ ਬਾਨੋ ਬਾਹਰ ਬੈਠ ਗਈ ਅਤੇ ਸਾਜ਼ਿੰਦਿਆਂ ਨੂੰ ਸਾਜ਼ ਛੇੜਨ ਦਾ ਇਸ਼ਾਰਾ ਕਰ ਕੇ ਤਾਨ ਛੇੜ ਦਿੱਤੀ। ਹਜ਼ਾਰਾਂ ਲੋਕ ਸੜਕਾਂ ਉਤੇ ਆ ਜੁੜੇ। ਉਸ ਵੇਲੇ ਫ਼ੈਜ਼ ਕੈਦ ਸੀ ਅਤੇ ਉਸ ਦੀਆਂ ਰਚਨਾਵਾਂ ਤੇ ਪਾਬੰਦੀ ਸੀ। ਇਕਬਾਲ ਬਾਨੋ ਨੇ ਫ਼ੈਜ਼ ਦਿਵਸ ਸਮੇਂ ਲਾਹੌਰ ਦੇ ਸਟੇਡੀਅਮ ਵਿਚ ਪੰਜਾਹ ਹਜ਼ਾਰ ਲੋਕਾਂ ਸਾਹਮਣੇ ਇਹ ਨਜ਼ਮ ਪੇਸ਼ ਕੀਤੀ। ਜ਼ਿਆ ਨੇ ਸਾੜ੍ਹੀ ਉਤੇ ਵੀ ਪਾਬੰਦੀ ਲਾਈ ਹੋਈ ਸੀ। ਉਹ ਸਾੜ੍ਹੀ ਹੀ ਪਹਿਨ ਕੇ ਗਈ ਅਤੇ ਉਹ ਵੀ ਕਾਲੇ ਰੰਗ ਦੀ!<ref>http://punjabitribuneonline.com/2011/04/ਫ਼ੈਜ਼-ਇਕਬਾਲ-ਬਾਨੋ-ਅਤੇ-‘ਹਮ-ਦੇਖ/</ref> ਇਸ ਨਜ਼ਮ ਵਿੱਚ ਜਿਆ ਉਲ-ਹਕ ਦੀ ਹਕੂਮਤੀ ਦੌਰ ਦੀ ਤਰਜੁਮਾਨੀ ਲਈ ਇਸਲਾਮੀ ਧਾਰਨਾਵਾਂ ਨੂੰ ਇਸਤੀਆਰੇ ਦੇ ਤੌਰ ਉੱਤੇ ਵਰਤਿਆ ਗਿਆ ਹੈ। ਕਿਆਮਤ, ਯੌਮ ਹਿਸਾਬ-ਓ-ਕਿਤਾਬ, ਯੌਮ ਇਨਕਲਾਬ ਵਿੱਚ ਤਬਦੀਲ ਹੋ ਚੁੱਕਿਆ ਹੈ ਜਿਸ ਵਿੱਚ ਅਵਾਮ ਨੇ ਜਿਆ ਦੀ ਫ਼ੌਜੀ ਹਕੂਮਤ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਜਮਹੂਰੀਅਤ ਨੂੰ ਦੁਬਾਰਾ ਕਾਇਮ ਕਰ ਦੇਣਾ ਸੀ।
 
ਇਸ ਨੂੰ 22 ਜੁਲਾਈ 2018 ਨੂੰ ਕੋਕ ਸਟੂਡੀਓ ਸੀਜ਼ਨ 11 ਵਿੱਚ [[ਜ਼ੋਹਾਇਬ ਕਾਜ਼ੀ]] ਅਤੇ [[ਅਲੀ ਹਮਜ਼ਾ]] ਦੀ ਅਗਵਾਈ ਵਿੱਚ ਮੁੜ ਗਾਇਆ ਗਿਆ ਸੀ। <ref>{{cite news|url=https://tribune.com.pk/story/1764550/4|author=Rida Lodhi|title=7 reasons we are looking forward to 'Coke Studio Season 11'|date=23 July 2018|accessdate=29 July 2018|work=[[The Express Tribune]]}}</ref><ref>{{cite news|url=https://www.thenews.com.pk/magazine/instep-today/345654-|title=Coke Studio 11 announces itself with 'Hum Dekhenge'|date=24 July 2018|author=Maheen Sabeeh|accessdate=29 July 2018|work=[[The News International]]}}</ref><ref>{{cite news|url=https://images.dawn.com/news/1180503|title=Coke Studio announces artist line-up with 'Hum Dekhenge'|date=27 July 2018|accessdate=29 July 2018|work=[[DAWN Images]]}}</ref>{{efn-ua|The Coke Studio rendition however removed some lines, which were arguably the most controversial part of the poem.}} ਇਸ ਕਵਿਤਾ ਨੂੰ ਉਪ-ਮਹਾਂਦੀਪ ਵਿੱਚ ਵਿਆਪਕ ਰੂਪ ਵਿੱਚ ਵੱਖ ਵੱਖ ਕਿਸਮ ਵਿਰੋਧ ਪ੍ਰਦਰਸ਼ਨਾਂ ਵਿੱਚ ਗਾਇਆ ਗਿਆ ਹੈ।<ref>{{Cite web|url=http://www.dawn.com/news/433474|title=If mullahs usurp anti-imperialism should the secular fight be given up?|last=Naqvi|first=Jawed|date=2008-12-15|website=DAWN.COM|language=en|access-date=2020-01-01}}</ref><ref>{{Cite web|url=http://www.dawn.com/news/1070671|title=DAWN - Features; November 22, 2007|date=2007-11-22|website=DAWN.COM|language=en|access-date=2020-01-01}}</ref> ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ<ref>{{Cite web|url=https://www.theweek.in/news/india/2019/12/22/How-these-poems-have-defined-anti-CAA-protests.html|title=How these poems have defined anti-CAA protests|website=The Week|language=en|access-date=2019-12-23}}</ref>, ਆਈਆਈਟੀ ਕਾਨਪੁਰ ਦੀ ਆਰਜ਼ੀ ਫੈਕਲਟੀ ਨੇ <ref>{{Cite web|url=https://indianexpress.com/article/opinion/editorials/whos-afraid-of-a-song-faiz-ahmed-faiz-iit-kanpur-6197024/|title=Who’s afraid of a song?|website=The Indian Express|language=en|access-date=2020-01-03}}</ref>ਵਿਰੋਧ ਕਰ ਰਹੇ ਵਿਦਿਆਰਥੀਆਂ ਦੁਆਰਾ ਇਹ ਨਜ਼ਮ ਗਾਏ ਜਾਣ ਦਾ ਮੁੱਦਾ ਉਠਾਇਆ ਅਤੇ ਦੋਸ਼ ਲਾਇਆ ਕਿ ਇਹ “ਹਿੰਦੂ-ਵਿਰੋਧੀ” ਹੈ।{{efn-ua|The line "sab but uThvā.e jā.eñge" literally translates to "when all the idols will be removed". It was thus perceived to challenge [[idolatry]], a central tenet of Hinduism.}}ਹੈ ਅਤੇ ਬਾਅਦ ਵਿਚ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ।<ref>{{Cite news|url=https://www.indiatoday.in/india/story/do-not-communalise-iit-kanpur-students-respond-to-professor-who-accused-them-chanting-anti-india-slogans-1630553-2019-12-22|title=IIT Kanpur students respond to professor who accused them of chanting anti-India slogans|last=|first=|date=|work=|access-date=|url-status=live}}</ref><ref>{{Cite web|url=https://www.tribuneindia.com/news/iit-kanpur-panel-to-decide-if-faiz-poem-is-anti-hindu-20077|title=IIT Kanpur panel to decide if Faiz poem is anti-Hindu|last=Service|first=Tribune News|website=Tribuneindia News Service|language=en|access-date=2020-01-02}}</ref>; ਐਪਰ, ਵਿਦਿਆਰਥੀ ਮੀਡੀਆ ਸੰਗਠਨ ਨੇ ਦੋਸ਼ਾਂ ਨੂੰ ਗ਼ਲਤਫ਼ਹਿਮੀ ਅਤੇ ਫਿਰਕੂ ਇਰਾਦਿਆਂ ਨਾਲ ਲਾਏ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਲੋਕ ਕਵਿਤਾ ਨੂੰ ਇਸਦੇ ਸਮਾਜਕ ਪ੍ਰਸੰਗ ਤੋਂ ਅਲਹਿਦਾ ਕਰ ਕੇ ਦੇਖਦੇ ਹਨ।<ref>{{Cite web|url=http://voxiitk.com/dont-communalise-the-peaceful-gathering-at-iit-kanpur/|title=Don’t communalise the peaceful gathering at IIT Kanpur|last=|first=|date=21 December 2019|website=Vox Populi|url-status=dead|archive-url=http://web.archive.org/web/20191221165542/http://voxiitk.com/dont-communalise-the-peaceful-gathering-at-iit-kanpur/|archive-date=21 December 2019|access-date=}}</ref>
 
 
==ਗੀਤ==