ਇੰਗ੍ਲੈੰਡ ਦਾ ਰਾਜਾ ਹੈਨਰੀ (ਅੱਠਵਾਂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Infobox royalty|name=ਹੈਨਰੀ ਅੱਠਵਾਂ|house=[[ਟੂਡਰ ਰਾਜਘਰਾਨਾ]]|signature=HenryVIIISig.svg|place of death=[[ਵਾਇਟਹਾਲ]], ਲੰਦਨ|date of death={{Death date and age|1547|1|28|1491|6|28|df=yes}}|date of birth={{Birth date|1491|6|28|df=yes}}|father=[[ਹੈਨਰੀ ਸੱਤਵਾਂ]]|image=Henry-VIII-kingofengland 1491-1547.jpg|successor=[[ਏਡਵਰ੍ਡ (ਛੇਵਾਂ)]]|predecessor=[[ਹੈਨਰੀ ਸੱਤਵਾਂ]]|coronation=24 ਜੂਨ 1509 (ਉਮਰ 17 ਸਾਲ)}}
'''[[:en:Henry_VIII_of_England|ਹੈਨਰੀ ਅੱਠਵਾਂ]]''' (28 ਜੂਨ 1491-28 ਜਨਵਰੀ 1547) 21 ਅਪ੍ਰੈਲ 1509 ਤੋਂ ਆਪਣੀ ਮੌਤ ਤਕ ਇੰਗਲੈਂਡ ਦਾ ਰਾਜਾ ਸੀ I ਉਹ ਆਇਰਲੈਂਡ ਦੇ ਲਾਰਡ ਅਤੇ ਫਰਾਂਸ ਦੇ ਸਾਮਰਾਜ ਦਾ ਦਾਅਵੇਦਾਰ ਸੀ। ਹੈਨਰੀ, ਟੂਡਰ ਰਾਜਘਰਾਣੇ ਦਾ ਦੂਜਾ ਰਾਜਾ ਸੀ, ਜਿਸਨੇ ਆਪਣੇ ਪਿਤਾ ਹੈਨਰੀ ਸੱਤਵੇਂ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ I ਆਪਨੇ ਕਈ ਕੰਮਾਂ ਕਾਰਨ ਰਾਜਾ ਹੈਨਰੀ (ਅੱਠਵਾਂ) ਇਤਿਹਾਸ ਵਿੱਚ ਮਸ਼ਹੂਰ ਹੋਇਆ ਹੈ I ਇਸਨੇ ਇੰਗਲੈਂਡ ਨੂੰ ਰੋਮ ਦੀ ਕੈਥੋਲਿਕ ਚਰਚ ਤੋਂ ਅਲਗ ਕਰਕੇ ਇੰਗਲੈਂਡ ਦੀ ਆਪਣੀ ਨਵੀਂ [[:en:Church_of_England|ਐਂਗਲੀਕਨ ਚਰਚ]] ਦੀ ਸਥਾਪਨਾ ਕੀਤੀ I ਉਸ ਨੇ ਕੁੱਲ ਛੇ ਵਿਆਹ ਕਰਵਾਏ ਸੀI
 
== ਨਿਜੀ ਜੀਵਨ ==
ਆਪਨੇ ਕਈ ਕੰਮਾਂ ਕਾਰਨ ਰਾਜਾ ਹੈਨਰੀ (ਅੱਠਵਾਂ) ਇਤਿਹਾਸ ਵਿੱਚ ਮਸ਼ਹੂਰ ਹੋਇਆ ਹੈ I ਇਸਨੇ ਇੰਗਲੈਂਡ ਨੂੰ ਰੋਮ ਦੀ ਕੈਥੋਲਿਕ ਚਰਚ ਤੋਂ ਅਲਗ ਕਰਕੇ ਇੰਗਲੈਂਡ ਦੀ ਆਪਣੀ ਨਵੀਂ [[:en:Church_of_England|ਐਂਗਲੀਕਨ ਚਰਚ]] ਦੀ ਸਥਾਪਨਾ ਕੀਤੀ I ਉਸ ਨੇ ਛੇ ਵਿਆਹ ਕਰਵਾਏ I ਕਾਰਨ ਸੀ ਕਿ ਉਹ ਲੜਕੇ ਨੂੰ ਆਪਣਾ ਵਾਰਿਸ ਬਣਾਉਣਾ ਚਾਹੁੰਦਾ ਸੀ I
'''[[:en:Henry_VIII_of_England|ਹੈਨਰੀ (ਅੱਠਵਾਂ]])''' ਪਹਿਲੇ ਟੂਡਰ ਰਾਜਾ '''ਹੈਨਰੀ (ਸੱਤਵਾਂ)''' ਦਾ ਪੁੱਤਰ ਸੀ I ਇਸਦੀ ਪਹਲੀ ਪਤਨੀ ਦਾ ਨਾਂ '''ਕੈਥਰੀਨ ( ਕਵੀਨ ਆਫ਼ ਏਰਗਨ )''' ਸੀ I ਉਸਨੇ ਇਕ ਕੁੜੀ '''ਮੈਰੀ''' ਨੂੰ ਜਨਮ ਦਿੱਤਾ I ਹੈਨਰੀ ਨੇ ਕੈਥਰੀਨ ਨੂੰ ਛੱਡ ਦਿੱਤਾ ਤੇ ਮੈਰੀ ਨੂੰ ਆਪਣੀ ਜਾਇਦਾਦ ਤੋ ਬੇਦਖਲ ਕਰ ਦਿੱਤਾ I ਉਸਨੇ ਦੂਜਾ ਵਿਆਹ '''ਐਨ ਬੁਲੇਨ''' ਨਾਲ 1533 ਵਿੱਚ ਕਰਵਾ ਲਿਆ I ਉਸਨੇ ਏਲਿਜ਼ਾਬੇਥ ਨਾਂ ਦੀ ਇੱਕ ਕੁੜੀ ਨੂੰ ਜਨਮ ਦਿੱਤਾ ਜੋ ਅੱਗੇ ਚਲਕੇ '''ਏਲਿਜ਼ਾਬੇਥ (ਪਹਿਲੀ)''' ਰਾਣੀ ਦੇ ਨਾਂ ਤੇ ਮਸ਼ਹੂਰ ਹੋਈ I ਹੈਨਰੀ ਨੇ ਆਪਣੀ ਪਤਨੀ '''ਐਨ ਬੁਲੇਨ''' ਤੇ ਜਾਦੂ-ਟੋਨੇ ਦਾ ਦੋਸ਼ ਲਾਕੇ ਉਸਨੂੰ ਮਰਵਾ ਦਿੱਤਾ ਅਤੇ ਏਲਿਜ਼ਾਬੇਥ ਨੂੰ ਵੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ I ਉਸਨੇ ਤੀਜਾ ਵਿਆਹ '''ਜੇਨ ਸੈਮੋਰ''' ਨਾਲ 1536 ਵਿੱਚ ਕਰਵਾਇਆ ਅਤੇ ਉਸਨੇ ਇੱਕ ਮੁੰਡੇ '''ਰਾਜਕੁਮਾਰ ਏਡਵਰ੍ਡ''' ਨੂੰ ਜਨਮ ਦਿੱਤਾ ਜੋ ਅੱਗੇ ਚਲਕੇ '''ਏਡਵਰ੍ਡ (ਛੇਵਾਂ)''' ਦੇ ਨਾਂ ਤੋ ਮਸ਼ਹੂਰ ਹੋਇਆ I ਇਸਤੋਂ ਬਾਅਦ ਉਸਨੇ ਚੋਥਾ ਵਿਆਹ ਐਨ ਆਫ਼ ਕ੍ਲੀਵ੍ਜ਼ ਨਾਲ 1540 ਵਿੱਚ , ਪੰਜਵਾ ਵਿਆਹ '''ਕੈਥਰੀਨ ਹੋਵਰ੍ਡ''' ਨਾਲ 1540 ਵਿੱਚ ਹੀ ਅਤੇ ਛੇਵਾਂ ਤੇ ਆਖਿਰੀ ਵਿਆਹ '''ਕੈਥਰੀਨ ਪਰ''' ਨਾਲ 1543 ਵਿੱਚ ਕਰਵਾਇਆ I ਇੰਨਾ ਪਤਨੀਆਂ ਤੋਂ ਉਸਨੂੰ ਹੋਰ ਕੋਈ ਔਲਾਦ ਨਹੀਂ ਹੋਈ I 1547 ਵਿੱਚ ਹੈਨਰੀ ਦੀ ਮੌਤ ਹੋ ਗਈ I
 
== ਰਾਜਨੀਤਿਕ ਬਦਲਾਵ ==
<br />
ਜਦੋਂ ਹੈਨਰੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ, ਉਸ ਵੇਲੇ ਰੋਮ ਦੀ ਚਰਚ ਦੇ ਪੋਪ ਨੇ ਇਸਦਾ ਵਿਰੋਧ ਕੀਤਾ I ਹੈਨਰੀ ਨੇ '''ਏਕਟ ਆਫ ਸੁਪਰੀਮੇਸੀ''' (ਪਾਸ ਕਰਕੇ ਇੰਗਲੈੰਡ ਦੀ ਆਪਣੀ ਨਵੀਂ [[:en:Church_of_England|ਐਂਗਲੀਕਨ ਚਰਚ]] ਸਥਾਪਿਤ ਕਰ ਦਿਤੀ I ਇਸ ਨਾਲ ਰੋਮ ਦੀ ਕੈਥੋਲਿਕ ਚਰਚ ਦੇ ਪੋਪ ਦਾ ਕੋਈ ਹੁਕਮ ਇੰਗਲੈੰਡ ਤੇ ਲਾਗੂ ਨਹੀਂ ਸੀ ਹੁੰਦਾ I ਹੁਣ ਇੰਗਲੈੰਡ ਦਾ ਰਾਜਾ ਕਿਸੇ ਪੋਪ ਦੇ ਅਧੀਨ ਨਹੀਂ ਸੀ I <br />
 
[[ਸ਼੍ਰੇਣੀ:ਇੰਗਲੈਂਡ ਦਾ ਸ਼ਾਹੀ ਘਰਾਣਾ]]