ਮੀਥੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
SVG
ਲਾਈਨ 1:
'''ਮੀਥੇਨ''' ਇੱਕ [[ਰਸਾਇਣਕ ਯੋਗਕ]] ਹੈ ਜਿਹਦਾ [[ਫਾਰਮੂਲਾ]] CH<sub>4</sub> ਹੈ। ਇਹ ਸਭ ਤੋਂ ਸੌਖਾ [[ਅਲਕੇਨ]] ਹੈ, ਅਤੇ [[ਕੁਦਰਤੀ ਗੈਸ]] ਦਾ ਭਾਗ ਹੈ। ਇਹ ਆਮ ਤਾਪਮਾਨ ਉੱਤੇ ਇੱਕ ਗੈਸ ਹੈ ਅਤੇ [[ਆਕਸੀਜਨ]] ਦੀ ਹਾਜ਼ਰੀ ਵਿੱਚ ਬਲ ਕੇ [[ਕਾਰਬਨ ਡਾਈਆਕਸਾਈਡ]] ਅਤੇ [[ਪਾਣੀ]] ਬਣਾਉਂਦੀ ਹੈ।
ਇਸ ਦੀ ਖੋਜ ਵੋਲਟਾ ਨੇ ਕੀਤੀ।
[[File:Methane.Structural_formula.V1.svg|thumb|120px|ਮੀਥੇਨ]]
 
== ਵਿਸ਼ੇਸ਼ਤਾਵਾਂ ==
ਮੀਥੇਨ ਕੁਦਰਤੀ ਗੈਸ ਦਾ ਮੁੱਖ ਭਾਗ ਹੈ ਜੋ ਆਇਤਨ ਦੇ ਅਨੁਸਾਰ 87% ਹੁੰਦੀ ਹੈ। ਸਧਾਰਣ ਹਾਲਤ ਤੇ ਮੀਥੇਨ ਰੰਗਹੀਨ ਗੰਧਹੀਣ ਗੈਸ ਹੈ।