ਵਿਕੀਪੀਡੀਆ:ਕੋਵਿਡ-19 StayHomeEditWiki: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 14:
ਭਾਗ ਲੈਣ ਵਾਲੇ ਮੈਂਬਰਾਂ ਵਿੱਚੋਂ ਸਰਗਰਮ ਮੈਂਬਰਾਂ ਦੀ ਪਛਾਣ ਕਰਕੇ ਓਹਨਾ ਨੂੰ ਖਾਸ ਇਨਾਮ ਦਿੱਤੇ ਜਾਣਗੇ ਅਤੇ ਨਾਲ ਹੀ ਉਹਨਾਂ ਨੂੰ wiki ਦੇ ਅੰਦਾਜ਼ ਵਿੱਚ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾਣਗੇ। ਪੰਜਾਬੀ ਭਾਈਚਾਰੇ ਵਿੱਚ Barnstar ਦੇਣ ਦਾ ਕਲਚਰ ਹਾਲੇ ਨਹੀਂ ਆਇਆ ਹੈ, ਕੋਸ਼ਿਸ਼ ਕਰਾਂਗੇ ਕਿ ਆਪਾਂ ਵੀ ਇਸ ਅੰਦਾਜ਼ ਵਿੱਚ ਧੰਨਵਾਦ ਕਹਿਣਾ ਸਿੱਖੀਏ। ਕੋਵਿਡ-19 ਦੀ ਬਿਮਾਰੀ, ਉਮੀਦ ਹੈ ਜਲਦੀ ਹੀ ਖ਼ਤਮ ਹੋ ਜਾਵੇਗੀ ਅਤੇ ਇਨਾਮ ਵੀ ਉਸ ਤੋਂ ਬਾਅਦ ਹੀ ਆਪਾਂ ਦੇਵਾਂਗੇ। ਇੰਨਾ ਜਰੂਰ ਹੈ ਕਿ ਇਨਾਮ interesting ਜਰੂਰ ਹੋਣਗੇ! {{smiley}} ਸੋ, ਆਓ ਮਿਲ ਕੇ ਆਪਾਂ ਯੋਗਦਾਨ ਪਾਈਏ।
===ਕੁਝ ਨਿਯਮ===
{{notice|ਬਣਾਏ ਗਏ ਹਰ ਲੇਖ ਵਿੱਚ ''''ਸ਼੍ਰੇਣੀ:2019-20 ਕੋਰੋਨਾਵਾਇਰਸ ਬਿਮਾਰੀ'''' ਪਾਈ ਜਾਵੇ}}
* ਨਿਯਮ ਇਹੀ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਲੇਖ ਪੂਰਾ ਜਾਂ ਘੱਟੋ-ਘੱਟ ਆਮ ਜਾਣਕਾਰੀ ਦੇਣ ਜਿੰਨੀ length ਦਾ ਲੇਖ ਬਣਾਇਆ ਜਾਵੇ। ਇਨਾਮ ਦੇਣ ਸਮੇਂ ਤੁਹਾਡੇ ਬਣਾਏ ਲੇਖਾਂ ਨੂੰ analyse ਕੀਤਾ ਜਾਵੇਗਾ।
* ਲੇਖ ਵਿੱਚ ਅੰਗਰੇਜ਼ੀ ਵਿਕੀਪੀਡੀਆ ਦੇ ਲੇਖ ਵਾਂਗ '''Category''', ਕਹਿਣ ਦਾ ਭਾਵ ਸ਼੍ਰੇਣੀ ਜਰੂਰ ਭਰੀ ਜਾਵੇ।
* ਲੇਖ wikipedia ਦੀਆਂ ਆਮ policies ਅਨੁਸਾਰ ਹੀ ਲਿਖੇ ਜਾਣ।
* ਤੁਸੀਂ ਸੂਚੀ ਤੋਂ ਬਾਹਰ ਵੀ ਲੇਖ ਬਣਾ ਸਕਦੇ ਹੋ ਪਰ ਉਹ ਕੋਰੋਨਾਵਾਇਰਸ ਨਾਲ ਜੁੜਿਆ ਹੋਇਆ ਹੋਵੇ।
 
 
==ਲੇਖਾਂ ਦੀ ਸੂਚੀ==