"ਕੁਆਂਟਮ ਹੈਡ੍ਰੋਡਾਇਨਾਮਿਕਸ" ਦੇ ਰੀਵਿਜ਼ਨਾਂ ਵਿਚ ਫ਼ਰਕ

'''ਕੁਆਂਟਮ ਹੈਡ੍ਰੋਡਾਇਨਾਮਿਕਸ''' ਇੱਕ [[ਇਫੈਕਟਿਵ ਫੀਲਡ ਥਿਊਰੀ]] ਹੈ ਜੋ [[ਹੈਡ੍ਰੋਨ]]ਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਸਬੰਧਿਤ ਹੈ, ਯਾਨਿ ਕਿ, ਹੈਡ੍ਰੌਨ-ਹੈਡ੍ਰੌਨ ਪਰਸਪਰ ਕ੍ਰਿਆਵਾਂ ਜਾਂ ਅੰਤਰ-ਹੈਡ੍ਰੌਨ ਫੋਰਸ । ਇਹ, ਨਿਊਕਲੀਅਰ ਮੈਨੀ-ਬੌਡੀ ਸਮੱਸਿਆ ਨੂੰ ਬੇਰੌਨਾਂ ਅਤੇ ਮੀਜ਼ੌਨਾਂ ਦੇ ਕਿਸੇ ਸਾਪੇਖਿਕ ਸਿਸਟਮ ਦੇ ਤੌਰ ਤੇ ਦਰਸਾਉਣ ਲਈ ਇੱਕ ਢਾਂਚਾ ਹੈ।
<ref>{{Cite book|doi=10.1142/S0218301397000299|arxiv=nucl-th/9701058|title=Recent Progress in Quantum Hadrodynamics|year=1997|last1=Serot|first1=Brian D.|last2=Walecka|first2=John Dirk|bibcode=1997IJMPE...6..515S}}</ref> ਕੁਆਂਟਮ ਹੈਡ੍ਰੋਡਾਇਨਾਮਿਕਸ, [[ਕੁਆਂਟਮ ਕ੍ਰੋਮੋਡਾਇਨਾਮਿਕਸ]] ਤੋਂ ਅੰਸ਼ਿਕ ਤੌਰ ਤੇ ਵਿਉਂਤਬੰਦ ਕੀਤੀ ਹੋਈ ਹੁੰਦੀ ਹੈ ਜੋ, ਇਸੇ ਨਾਲ ਨਜ਼ਦੀਕੀ ਤੌਰ ਤੇ ਸਬੰਧਤ ਹੁੰਦੀ ਹੈ, ਜੋ [[ਤਾਕਤਵਰ ਫੋਰਸ]] ਰਾਹੀਂ, ਹੈਡ੍ਰੌਨ ਰਚਣ ਲਈ [[ਕੁਆਰਕ]]ਾਂ ਅਤੇ [[ਗਲੂਔਨ]]ਾਂ ਦਰਮਿਆਨ ਬੰਨ ਕੇ ਰੱਖਣ ਵਾਲੀਆਂ ਪਰਸਪਰ ਕ੍ਰਿਆਵਾਂ ਦੀ ਥਿਊਰੀ ਹੈ।
 
 
ਕੁਆਂਟਮ ਹੈਡ੍ਰੋਡਾਇਨਾਮਿਕਸ ਅੰਦਰ ਇੱਕ ਮਹੱਤਵਪੂਰਨ ਵਰਤਾਰਾ [[ਨਿਊਕਲੀਅਰ ਫੋਰਸ]] ਜਾਂ ਰੈਜ਼ੀਡੁਅਲ ਤਾਕਤਵਰ ਫੋਰਸ ਹੈ। ਇਹ ਊਹਨਾਂ ਹੈਡ੍ਰੌਨਾਂ ਦਰਮਿਆਨ ਓਪਰੇਟ ਹੋਣ ਵਾਲਾ [[ਫੋਰਸ]] ਹੈ, ਜੋ [[ਨਿਊਨਲੀਔਨ]] – [[ਪ੍ਰੋਟੌਨ]] ਅਤੇ ਨਿਊਟ੍ਰੌਨ]] ਹਨ- ਕਿਉਂਕਿ ਇਹ [[ਐਟੌਮਿਕ ਨਿਊਕਲੀਅਸ]] ਰਚਣ ਲਈ ਇਹਨਾਂ ਨੂੰ ਇਕੱਠਾ ਬੰਨ ਕੇ ਰੱਖਦੀ ਹੈ। ਨਿਊਕਲੀਅਰ ਫੋਰਸ ਦੇ ਮਾਧਿਅਮ ਬਣਨ ਵਾਲੇ [[ਬੋਸੌਨ]], ਤਿੰਨ ਕਿਸਮ ਦੇ [[ਮੀਜ਼ੌਨ]] ਹੁੰਦੇ ਹਨ: [[ਪਾਈਔਨ]], [[ਰੋ ਮੀਜ਼ੌਨ]] ਅਤੇ [[ਓਮੇਗਾ ਮੀਜ਼ੌਨ]] । ਕਿਉਂਕਿ ਮੀਜ਼ੌਨ ਖੁਦ ਹੀ ਹੈਡ੍ਰੌਨ ਹੁੰਦੇ ਹਨ, ਇਸਲਈ ਕੁਆਂਟਮ ਕ੍ਰੋਮੋਡਾਇਨਾਮਿਕਸ ਖੁਦ ਹੀ ਨਿਊਕਲੀਅਰ ਫੋਰਸ ਦੇ ਕੈਰੀਅਰਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਨਿਬਟਦਾ ਹੈ, ਜੋ ਇਸਦੇ ਦੁਆਰਾ ਨਿਊਕਲੀਔਨਾਂ ਦੇ ਨਾਲ ਨਾਲ ਬੰਨੇ ਗਏ ਹੁੰਦੇ ਹਨ। ਹੈਡ੍ਰੋਡਾਇਨੈਮਿਕ ਫੋਰਸ ਨਿਊਕਲੀਆਇ ਨੂੰ ਇਲੈਕਟ੍ਰੋ-ਡਾਇਨੈਮਿਕ ਫੋਰਸ ਦੇ ਵਿਰੁੱਧ ਬੰਨ ਕੇ ਰੱਖਦੇ ਹਨ ਜੋ ਇਹਨਾਂ ਨੂੰ (ਨਿਊਕਲੀਅਸ ਅੰਦਰ ਪ੍ਰੋਟੌਨਾਂ ਦਰਮਿਆਨ ਆਪਸੀ ਧੱਕੇ ਕਾਰਨ) ਦੂਰ ਕਰਨ ਪ੍ਰਤਿ ਓਪਰੇਟ ਕਰਦਾ ਹੈ।
 
== ਇਹ ਵੀ ਦੇਖੋ ==