ਕਲ੍ਹ ਕਾਲਜ ਬੰਦ ਰਵ੍ਹੇਗਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
{{ਅੰਦਾਜ਼}}
ਲਾਈਨ 1:
{{ਅੰਦਾਜ਼}}
ਪੰਜਾਬੀ ਨਾਟਕ ਨੇ ਇਕ ਸਦੀ ਤੋਂ ਵੀ ਵੱਧ ਸਮਾਂ ਤੈਅ ਕੀਤਾ ਹੈ। ਇਸ ਸਮੇਂ ਦੌਰਾਨ ਅਜਿਹੇ ਨਾਟਕਕਾਰ ਪੈਦਾ ਹੋਏ ਜਿਨ੍ਹਾਂ ਦੀ ਦੇਣ ਲਾਸਾਨੀ ਹੈ। [[ਈਸ਼ਵਰ ਚੰਦਰ ਨੰਦਾ|ਆਈਸੀ ਨੰਦਾ]], [[ਸੰਤ ਸਿੰਘ ਸੇਖੋਂ]], [[ਡਾ. ਹਰਚਰਨ ਸਿੰਘ|ਹਰਚਰਨ ਸਿੰਘ]], [[ਬਲਵੰਤ ਗਾਰਗੀ]], [[ਡਾ. ਗੁਰਦਿਆਲ ਸਿੰਘ ਫੁੱਲ]], [[ਕਪੂਰ ਸਿੰਘ ਘੁੰਮਣ]], [[ਆਤਮਜੀਤ]], [[ਅਜਮੇਰ ਸਿੰਘ ਔਲਖ]], [[ਚਰਨ ਦਾਸ ਸਿੱਧੂ]], [[ਜਸਵੰਤ ਸਿੰਘ ਰਾਹੀ]], [[ਸਵਰਾਜਬੀਰ]], [[ਡਾ. ਸਤੀਸ਼ ਕੁਮਾਰ ਵਰਮਾ]] ਆਦਿ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਨੇ ਨਾਟਕ ਨੂੰ ਨਿਰੋਲ ਸਾਹਿਤਕ ਰੂਪ ਵੱਜੋਂ ਸਵੀਕਾਰ ਹੀ ਨਹੀਂ ਕੀਤਾ ਸਗੋਂ ਵਧੇਰੇ ਕਰਕੇ ਇਸ ਸਾਹਿਤਕ ਵਿਧਾ ਨੂੰ ਪੰਜਾਬੀ ਰੰਗਮੰਚ ਅਨੁਸਾਰ ਢਾਲਿਆ ਵੀ ਹੈ।