ਨਿਰਮਲਾ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
→‎top: ਵਧਾਇਆ
ਲਾਈਨ 1:
{{ਅੰਦਾਜ਼}}
'''ਨਿਰਮਲਾ ਸੰਪਰਦਾਇ''' ਸਿੱਖ ਸੰਤਾਂ ਦੀ ਇੱਕ ਸੰਪਰਦਾਇ ਹੈ।ਨਿਰਮਲ ਦਾ ਅਰਥ ਹੈ ਦਾਗ ਧੱਬੇ ਤੋਂ ਰਹਿਤ।ਇਹ ਸੰਪਰਦਾ ਸਿੱਖ ਧਰਮ ਦੇ ਅਧਿਐਨ ਤੇ ਪ੍ਰਚਾਰਨ ਹਿਤ ਲੱਗੀ ਹੋਈ ਹੈ।ਸੰਪਰਦਾ ਦੇ ਮੈਂਬਰਾਂ ਨੂੰ ਨਿਰਮਲੇ ਸਿੱਖ ਜਾਂ ਖਾਲ਼ੀ ਨਿਰਮਲੇ ਕਹਿੰਦੇ ਹਨ।<ref>{{Cite web|url=http://eos.learnpunjabi.org/|title=Encyclopaedia of Sikhism (ਸਿੱਖ ਧਰਮ ਵਿਸ਼ਵਕੋਸ਼)|website=eos.learnpunjabi.org|access-date=2020-06-02}}</ref>
'''ਨਿਰਮਲਾ ਸੰਪਰਦਾਇ''' ਸਿੱਖ ਸੰਤਾਂ ਦੀ ਇੱਕ ਸੰਪਰਦਾਇ ਹੈ।
ਇਹਇਸ ਸੰਪਰਦਾ ਦੇ ਦੋ ਅੰਗ ਹਨ ਜੋ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਹੀਉਹ ਇਸਸੰਤ ਕਰਕਹਿਲਾਉਣ ਕੇਲੱਗੇ ਹੀਜੋ ਗੇਰੂਏ ਰੰਗ ਦੇ ਬਸਤਰ ਧਾਰਨ ਕਰਦੇ ਇਹਨਾਂ ਨੂੰ ਨਿਰਮਲੇ ਕਿਹਾ ਜਾਂਦਾ ਹੈ ।<ref>{{Cite book|url=http://archive.org/details/TheSpokesmanWeeklyVol.30No.18December291980|title=The Spokesman Weekly Vol. 30 No. 18 December 29, 1980|last=Sikh Digital Library|publisher=Sikh Digital Library|language=English}}</ref>
ਗੁਰਮਤ ਪ੍ਰਾਚੀਨ ਵੈਦਿਕ ਤੇ ਪੋਰਾਣਿਕ ਤੇ ਦਰਸ਼ਨ ਦਾ ਅਧਿਐਨ ਅਤੇ ਅਧਿਆਪਨ ਨਿਰਮਲੇ ਸਾਧੂਆਂ ਦਾ ਮੁੱਖ ਜੀਵਨ ਕਾਰਜ ਹੈ।
<ref>ਡਾ. ਆਤਮ ਹਮਰਾਹੀ, ਪੰਡਿਤ ਭਾਨ ਸਿੰਘ ਸਿੰਮ੍ਰਿਤੀ, ਨੱਥੂਵਾਲਾ ਜਦੀਦ, ਮੋਗਾ, ਪੰਨਾ ਨੰ. 16</ref>
ਲਾਈਨ 66:
<ref>ਨਿਰਮਲ ਸੰਪ੍ਰਦਾਇ, ਸੰਪਾਦਕ ਪ੍ਰੀਤਮ ਸਿੰਘ, ਗੁਰੂ ਨਾਨਕ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਨਾ 41,42,59,60,64</ref>
 
<br />
 
== ਨਿਰਮਲਿਆਂ ਦੀਆਂ ਮਹੱਤਵਪੂਰਨ ਰਚਨਾਵਾਂ ==
ਕੁੱਝ ਰਚਨਾਵਾਂ ਜੋ ਸਿੱਖ ਫ਼ਿਲਾਸਫ਼ੀ ਦੇ ਗਿਆਨ ਤੇ ਸਿੱਖ ਸਿਧਾਂਤਾਂ ਦੇ ਵਖਿਆਨ ਲਈ ਪ੍ਰਸਿੱਧ ਹਨ ਹੇਠਾਂ ਦਿੱਤੀਆਂ ਹਨ:-
<br />
 
* ‘ਸੰਗਮ ਸਰ ਚੰਦ੍ਰਿਕਾ’ ਦ੍ਵਾਰਾ ਚੇਤਨ ਮੱਠ ਵਾਰਾਨਸੀ ਦੇ ਪੰਡਤ ਸਦਾ ਸਿੰਘ ( ਅਦਵੈਤ ਫ਼ਿਲਾਸਫ਼ੀ, ਅਦਵੈਤ ਸਿੱਧੀ ਤੇ ਸੰਸਕ੍ਰਿਤ ਵਿੱਚ ਰਚਨਾ)
* ਪੰਡਤ ਤਾਰਾ ਸਿੰਘ ਨਰੋਤਮ ਦੀਆਂ ਕਈ ਪੁਸਤਕਾਂ ਜਿਵੇਂ: ਗੁਰਮੀਤ ਨਿਰਣੈ ਸਾਗਰ (1877), ਗੁਰੂ ਗਰੰਥ ਕੋਸ਼ ( ਦੋ ਜਿਲਦਾਂ ਵਿੱਚ) ( 1889) ( ਸਿੱਖ ਫ਼ਿਲਾਸਫ਼ਰ ਬਾਰੇ ਹਨ); ਸਿਰੀ ਗੁਰੂ ਤੀਰਥ ਸੰਗ੍ਰਹਿ ( ਭਾਰਤ ਤੇ ਭਾਰਤ ਤੌਂ ਬਾਹਰ ਸਿੱਖ ਗੁਰਦੁਅਰਿਆਂ ਤੇ ਪਵਿੱਤਰ ਯਾਦਗਾਰਾਂ ਬਾਰੇ ਹੈ)
* ‘ਸ੍ਰੀ ਮੁੱਖਵਾਕ ਸਿਧਾਂਤ ਜਯੋਤੀ’ ਤੇ ਗੁਰੂ ਸਿੱਖਿਆ ਪਰਭਾਕਰ ( 1893) ਦ੍ਵਾਰਾ ਪੰਡਤ ਸਾਧੂ ਸਿੰਘ
* ‘ਪੰਥ ਪਰਕਾਸ਼’ ( ਕਵਿਤਾ ਵਿੱਚ 1880) , ‘ਤਵਾਰੀਖ ਗੁਰੂ ਖਾਲਸਾ’ ( ਵਾਰਤਕ ਵਿੱਚ 1891) ਦ੍ਵਾਰਾ ਗਿਆਨੀ ਗਿਆਨ ਸਿੰਘ।
 
 
 
<br />
==ਹਵਾਲੇ==
{{ਹਵਾਲੇ}}