ਮਲਕੀਤ ਰੌਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox person|image=[[File:Malkeet Rauni.jpg|thumb|]]|name=ਮਲਕੀਤ ਸਿੰਘ ਰੌਣੀ|caption=ਮਲਕੀਤ ਰੌਣੀ|birth_name=ਮਲਕੀਤ ਸਿੰਘ ਰੌਣੀ|birth_date=8 ਨਵੰਬਰ, 1975|birth_place=ਰਾਣੀ ਖੇੜਾ, [[ਰੋਪੜ ਜ਼ਿਲ੍ਹਾ]] [[ਪੰਜਾਬ, ਭਾਰਤ]]|nationality=[[ਪੰਜਾਬੀ]]|occupation=[[ਅਦਾਕਾਰ]]|spouse=ਗੁਰਪ੍ਰੀਤ ਕੌਰ|children=ਨਵਨੀਤ ਕੌਰ|relatives=|website={{URL|https://www.malkeetrauni.com}}|imagesize=|yearsactive=2008–ਮੌਜੂਦ|education=}}'''ਮਲਕੀਤ ਸਿੰਘ ਰੌਣੀ''' ਇੱਕ ਪੰਜਾਬੀ ਸਿਨਮਾ ਦਾ [[ਅਦਾਕਾਰ]] ਅਤੇ ਥੀਏਟਰ ਕਲਾਕਾਰ ਹੈ।<ref>{{Cite web|url=https://www.facebook.com/MalkeetRauni/|title=Malkeet Rauni|website=www.facebook.com|language=pa|access-date=2020-07-13}}</ref> ਉਸਦਾ ਜਨਮ 8 ਨਵੰਬਰ ਨੂੰ [[ਰੂਪਨਗਰ ਜ਼ਿਲ੍ਹਾ|ਰੋਪੜ]] ਜ਼ਿਲੇ ਦੇ ਪਿੰਡ ਰਾਣੀ ਖੁਰਦ ਵਿੱਚ ਹੋਇਆ ਸੀ। ਉਸਨੇ ਥੀਏਟਰ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਉਸਨੇ 2008 ਵਿੱਚ ਟੀਵੀ ਸੀਰੀਅਲ "ਜੁਗਨੀ ਚੱਲੀ ਜਲੰਧਰ" ਅਤੇ 2009 ਵਿੱਚ "ਜੱਗ ਜਿਓਂਦਿਆਂ ਦੇ ਮੇਲੇ" ਨਾਲ ਵੱਡੇ ਪਰਦੇ ਦੀ ਦੁਨੀਆ ਤੇ ਆਪਣੇ ਕੈਰੀਅਰ ਦੀ ਸ਼ੂਰੁਆਤ ਕੀਤੀ। ਮਲਕੀਤ ਨੇ ਹੁਣ ਤੱਕ 50 ਤੋਂ ਵੱਧ ਪੰਜਾਬੀ ਫਿਲਮਾਂ ਅਤੇ ਕਈ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਵੀ ਸ਼ਿਰਕਤ ਕੀਤੀ ਹੈ।<ref>{{Cite web|url=https://starsunfolded.com/malkeet-rauni/|title=Malkeet Rauni Age, Wife, Family, Biography & More » StarsUnfolded|date=2018-12-10|website=StarsUnfolded|language=en-GB|access-date=2020-07-13}}</ref> ਉਸਨੇ ਬਾਲੀਵੁੱਡ ਫਿਲਮਾਂ "''ਸਰਬਜੀਤ''" "''ਨੋ ਪ੍ਰਾਬਲਮ''" ਅਤੇ "''ਅਤਿਥੀ ਤੁਮ ਕਬ ਜਾਓਗੇ''" ਵਿੱਚ ਵੀ ਕੰਮ ਕੀਤਾ ਹੈ।
 
== ਸਿੱਖਿਆ ==
ਓਹਨਾ ਨੇ ਪਿੰਡ ਖੇੜਾ, ਜਿਲਾ ਮੋਹਾਲੀ ਤੋਂ ਪ੍ਰਾਇਮਰੀ ਸਕੂਲ ਪਾਸ ਕੀਤਾ ਅਤੇ ਪਿੰਡ [[ਖੰਟ (ਪੰਜਾਬ)|ਖੰਟ ਮਾਨਪੁਰ]], ਜਿਲਾ ਫਤਿਹਗੜ ਸਾਹਿਬ ਤੋਂ ਬਾਰਵੀਂ ਕਰਨ ਉਪਰੰਤ ਪਿੰਡ ਬੇਲਾਂ (ਰੋਪੜ) ਵਿਖੇ ਗ੍ਰੈਜੂਏਸ਼ਨ ਕੀਤੀ। ਸਕੂਲ ਵਿੱਚ ਹੀ ਓਹਨਾ ਦੀ ਥੀਏਟਰ ਪ੍ਰਤੀ ਰੁਚੀ ਜਾਗ੍ਰਿਤ ਹੋਈ ਅਤੇ ਗੁਰਸ਼ਰਨ ਸਿੰਘ ਓਹਨਾ ਦੇ ਪ੍ਰੇਰਨਾ ਸਰੋਤ ਰਹੇ। ਓਹਨਾ ਨੇ [[ਚਮਕੌਰ ਸਾਹਿਬ ਵਿਧਾਨ ਸਭਾ ਹਲਕਾ|ਚਮਕੌਰ ਸਾਹਿਬ]] ਵਿੱਚ ਆਪਣਾ ਥੀਏਟਰ ਗਰੁੱਪ "ਚੇਤਨਾ ਕਲਾ ਮੰਚ" ਸ਼ੁਰੂ ਕੀਤਾ।
 
== ਕੈਰੀਅਰ ==
ਸ਼ੁਰੂਆਤੀ ਦੌਰ ਵਿੱਚ ਓਹਨਾ ਨੇ ਅਲਫ਼ਾ ਟੀਵੀ ਪੰਜਾਬੀ ਦੇ ਸੀਰੀਅਲ ਸਰਹੱਦ, ਮਨਜੀਤ ਜਗਜੀਤ ਤੋਂ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਓਹਨਾ ਨੇ ਕੁਝ ਚਰਚਿਤ ਪੰਜਾਬੀ ਨਾਟਕਾਂ ਵਿੱਚ ਵੀ ਕੰਮ ਕੀਤਾ, ਜਿਵੇਂ ਕਿ ''ਸੌਦੇ ਦਿਲਾਂ ਦੇ, ਕੱਚ ਦੀਆਂ ਵੰਗਾਂ, ਅੱਖੀਆਂ ਤੋਂ ਦੂਰ ਜਾਈ ਨਾ, ਮੀਤ ਮਿਲਾ ਦੇ ਰੱਬਾ, ਵੀਰਾ, ਜੁਗਨੀ ਚੱਲੀ ਜਲੰਧਰ, ਅੰਮ੍ਰਿਤ ਮੰਥਨ, ਅਰਜੁਨ, ਸਾਵਧਾਨ ਇੰਡੀਆ, ਮਹਾਭਾਰਤ 2,'' ਆਦਿ। ਉਸ ਤੋਂ ਬਾਅਦ ਮੁੰਬਈ ਰਹਿੰਦੇ ਹੋਏ, ਓਹਨਾ ਨੇ ਬਹੁਤ ਸੀਰੀਅਲਾਂ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ। 2009 ਵਿੱਚ ਓਹਨਾ ਨੇ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ "ਜੱਗ ਜਿਓਂਦਿਆਂ ਦੇ ਮੇਲੇ" ਫ਼ਿਲਮ ਤੋਂ ਆਰੰਭ ਕੀਤੀ। ਓਹਨਾ ਨੇ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ, ਜਿਵੇਂ ਕਿ ''"ਲੰਡਨ ਡ੍ਰੀਮਜ਼", "ਅਤਿਥੀ ਤੁਮ ਕਬ ਜਾਓਗੇ", "ਜ਼ੁਬਾਨ", "ਨੋ ਪ੍ਰੋਬਲਮ", "ਸਰਬਜੀਤ", "ਰਾਜਾ ਅਬਰੋਡਿਆ"'' ਆਦਿ। ਓਹਨਾ ਨੇ ਚਰਚਿਤ ਲੇਖਕ [[ਸਆਦਤ ਹਸਨ ਮੰਟੋ]] ਦੀ ਲਿਖੀ ਕਹਾਣੀ "ਟੋਬਾ ਟੇਕ ਸਿੰਘ" ਵਿੱਚ ਵੀ ਕੰਮ ਕੀਤਾ। ਓਹਨਾ ਨੇ ਹਾਲੀਵੁੱਡ ਦੀ ਫਿਲਮ "ਦਾ ਜੀਨੀਅਸ ਆਫ ਬ੍ਯੂਟੀ" ਚ ਵੀ ਰੋਲ ਨਿਭਾਇਆ ਹੈ। ਪੰਜਾਬੀ ਸਿਨਮੇ ਵਿੱਚ ਓਹਨਾ ਨੇ ਬਹੁਤ ਮਕਬੂਲ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ, ਜਿਵੇਂ ਕਿ [[ਪੰਜਾਬ 1984]], [[ਬੰਬੂਕਾਟ]], [[ਅਰਦਾਸ (ਫ਼ਿਲਮ)|ਅਰਦਾਸ]], ਪ੍ਰਾਹੁਣਾ, [[ਰੌਕੀ ਮੈਂਟਲ]], ਛੜਾ, ਲਾਵਾਂ ਫੇਰੇ, [[ਦਾਣਾ ਪਾਣੀ]], [[ਰੱਬ ਦਾ ਰੇਡੀਓ]], [[ਮੰਜੇ ਬਿਸਤਰੇ]], [[ਨਿੱਕਾ ਜ਼ੈਲਦਾਰ 2|ਨਿੱਕਾ ਜ਼ੈਲਦਾਰ 2]], [[ਅਰਦਾਸ ਕਰਾਂ (ਫ਼ਿਲਮ)|ਅਰਦਾਸ ਕਰਾਂ]] ਆਦਿ।
 
==ਫ਼ਿਲਮਾਂ==