Crystal Clear app ksmiletris.png ਜੀ ਆਇਆਂ ਨੂੰ Jagmit Singh Brar ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


-- New user message (ਗੱਲ-ਬਾਤ) 09:44, 7 ਮਈ 2017 (UTC)

ਤੁਹਾਡੇ ਵਿਕੀਪੀਡੀਆ ਪ੍ਰਤਿ ਵਿਸ਼ੇਸ਼ ਯੋਗਦਾਨ ਲਈਸੋਧੋ

  ਮਿਹਨਤੀ ਸੰਪਾਦਕ
ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਖੇਤੀਬਾੜੀ ਸਬੰਧੀ ਲੇਖਾਂ ਵਿੱਚ ਤੁਹਾਡੇ ਯੋਗਦਾਨ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। param munde ਗੱਲ-ਬਾਤ

A beer for you!ਸੋਧੋ

  ਵਿਕੀਪੀਡੀਆ ਉਤੇ ਕੰਮ ਕਰਨ ਦੀ ਖੁਸ਼ੀ 'ਚ...... ਆਜਾ ਜਸ਼ਨ ਮਨਾਈਏ.... ਚੀਅਰਜ਼...! Stalinjeet Brar (ਗੱਲ-ਬਾਤ) 16:49, 20 ਜਨਵਰੀ 2018 (UTC)

Share your experience and feedback as a Wikimedian in this global surveyਸੋਧੋ

WMF Surveys, 18:19, 29 ਮਾਰਚ 2018 (UTC)

Reminder: Share your feedback in this Wikimedia surveyਸੋਧੋ

WMF Surveys, 01:17, 13 ਅਪਰੈਲ 2018 (UTC)

Your feedback matters: Final reminder to take the global Wikimedia surveyਸੋਧੋ

WMF Surveys, 00:27, 20 ਅਪਰੈਲ 2018 (UTC)

Thank you for keeping Wikipedia thriving in Indiaਸੋਧੋ

I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.

Almost one out of every five people on the planet lives in India. But there is a huge gap in coverage of Wikipedia articles in important languages across India.

This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.

Your efforts can change the future of Wikipedia in India.

You can find a list of articles to work on that are missing from Wikipedia right here:

https://meta.wikimedia.org/wiki/Supporting_Indian_Language_Wikipedias_Program/Contest/Topics

Thank you,

Jimmy Wales, Wikipedia Founder 18:18, 1 ਮਈ 2018 (UTC)

Project Tigerਸੋਧੋ

Congratulations on such a spirited creation of Articles. -Selva from Tamil Wikipedia --செல்வா (ਗੱਲ-ਬਾਤ) 16:56, 31 ਮਈ 2018 (UTC)

Thankyou very much Jagmit Singh Brar (ਗੱਲ-ਬਾਤ) 12:15, 30 ਜੂਨ 2018 (UTC)

Congratulations bro. you done very well in the contest--கி.மூர்த்தி (ਗੱਲ-ਬਾਤ) 01:50, 1 ਜੂਨ 2018 (UTC)

Thankyou... thanx alot! Jagmit Singh Brar (ਗੱਲ-ਬਾਤ) 16:22, 1 ਜੂਨ 2018 (UTC)

ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ ਯੋਗਦਾਨ ਲਈ ਬਾਰਨਸਟਾਰਸੋਧੋ

  The Tireless Contributor Barnstar
ਤੁਸੀਂ ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ 390 ਲੇਖ ਬਣਾਏ ਹਨ ਅਤੇ ਇਹ ਪੰਜਾਬੀ ਭਾਈਚਾਰੇ ਦੇ ਜਿੱਤਣ ਵਿੱਚ ਬਹੁਤ ਅਹਿਮ ਰਹੇ। ਅਸੀਂ ਇਹ ਮੁਕਾਬਲਾ ਜਿੱਤ ਲਿਆ ਹੈ ਅਤੇ ਤੁਸੀਂ ਵੀ ਪੰਜਾਬੀ ਭਾਈਚਾਰੇ ਵਿੱਚੋਂ ਦੂਸਰੇ ਸਥਾਨ 'ਤੇ ਆਏ ਹੋ। ਤੁਸੀਂ ਇਸ ਦੌਰਾਨ ਹਰ ਵਿਸ਼ੇ ਬਾਰੇ ਲੇਖ ਬਣਾਏ ਹਨ, ਵਿਕੀਪੀਡੀਆ ਨੂੰ ਏਨਾ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਯੋਗਦਾਨ ਪਾਉਂਦੇ ਰਹੋਗੇ।   - Satpal Dandiwal (talk) |Contribs) 04:35, 1 ਜੂਨ 2018 (UTC)
ਧੰਨਵਾਦ ਸਤਪਾਲ Jagmit Singh Brar (ਗੱਲ-ਬਾਤ) 12:16, 30 ਜੂਨ 2018 (UTC)

ਤੁਹਾਡੇ ਲਈ ਇੱਕ ਬਾਰਨਸਟਾਰ!ਸੋਧੋ

  ਚੰਗੇ ਸੁਭਾਅ ਲਈ ਬਾਰਨਸਟਾਰ
ਪੰਜਾਬੀ ਵਿਕੀਪੀਡੀਆ ਲਈ ਤੁਸੀਂ ਅਣਥੱਕ ਮਿਹਨਤ ਕਰ ਰਹੇ ਹੋਂ ਅਤੇ ਤੁਹਾਡਾ ਸੁਭਾਅ ਵੀ ਬਹੁਤ ਸਹਿਜ ਹੈ। ਮੇਰੇ ਵੱਲੋਂ ਤੁਹਾਡੀ ਇਸ ਮਿਹਨਤ ਅਤੇ ਸੁਭਾਅ ਨੂੰ ਦਿਲੋਂ ਸਲਾਮ। Nirmal Brar (ਗੱਲ-ਬਾਤ) 12:10, 30 ਜੂਨ 2018 (UTC)
ਸ਼ੁਕਰੀਆ ਨਿਰਮਲ ਜੀ Jagmit Singh Brar (ਗੱਲ-ਬਾਤ) 12:18, 30 ਜੂਨ 2018 (UTC)

Thank you for being one of Wikipedia's top medical contributors!ਸੋਧੋ

please help translate this message into your local language via meta
  The 2018 Cure Award
In 2018 you were one of the top ~250 medical editors across any language of Wikipedia. Thank you from Wiki Project Med Foundation for helping bring free, complete, accurate, up-to-date health information to the public. We really appreciate you and the vital work you do! Wiki Project Med Foundation is a user group whose mission is to improve our health content. Consider joining here, there are no associated costs.

Thanks again :-) -- Doc James along with the rest of the team at Wiki Project Med Foundation 17:55, 28 ਜਨਵਰੀ 2019 (UTC)

-- Thank you so much :) Jagmit Singh Brar (ਗੱਲ-ਬਾਤ) 14:06, 29 ਮਾਰਚ 2019 (UTC)

Project Tiger 2.0ਸੋਧੋ

Sorry for writing this message in English - feel free to help us translating it

Community Insights Surveyਸੋਧੋ

RMaung (WMF) 15:55, 9 ਸਤੰਬਰ 2019 (UTC)

Reminder: Community Insights Surveyਸੋਧੋ

RMaung (WMF) 19:35, 20 ਸਤੰਬਰ 2019 (UTC)

Reminder: Community Insights Surveyਸੋਧੋ

RMaung (WMF) 17:30, 4 ਅਕਤੂਬਰ 2019 (UTC)

Thank you and Happy Diwaliਸੋਧੋ

 
 Thank you and Happy Diwali  
"Thank you for being you." —anonymous
Hello, this is the festive season. The sky is full of fireworks, tbe houses are decorated with lamps and rangoli. On behalf of the Project Tiger 2.0 team, I sincerely thank you for your contribution and support. Wishing you a Happy Diwali and a festive season. Regards and all the best. --Titodutta (ਗੱਲ-ਬਾਤ) 13:02, 27 ਅਕਤੂਬਰ 2019 (UTC)

-- thanks alot and wish you same !!Jagmit Singh Brar (ਗੱਲ-ਬਾਤ) 11:24, 28 ਅਕਤੂਬਰ 2019 (UTC)

ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋਸੋਧੋ

ਪਿਆਰੇ @Jagmit Singh Brar:,

ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,

ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।

ਧੰਨਵਾਦ, BGerdemann (WMF) (ਗੱਲ-ਬਾਤ) 21:26, 2 ਜੂਨ 2020 (UTC)

ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।

- done Jagmit Singh Brar (ਗੱਲ-ਬਾਤ) 15:01, 5 ਜੂਨ 2020 (UTC)

Project Tiger 2.0 - Feedback from writing contest participants (editors) and Hardware support recipientsਸੋਧੋ

Dear Wikimedians,

We hope this message finds you well.

We sincerely thank you for your participation in Project Tiger 2.0 and we want to inform you that almost all the processes such as prize distribution etc related to the contest have been completed now. As we indicated earlier, because of the ongoing pandemic, we were unsure and currently cannot conduct the on-ground community Project Tiger workshop.

We are at the last phase of this Project Tiger 2.0 and as a part of the online community consultation, we request you to spend some time to share your valuable feedback on the Project Tiger 2.0 writing contest.

Please fill this form to share your feedback, suggestions or concerns so that we can improve the program further.

Note: If you want to answer any of the descriptive questions in your native language, please feel free to do so.

Thank you. MediaWiki message delivery (ਗੱਲ-ਬਾਤ) 08:05, 11 ਜੂਨ 2020 (UTC)

We sent you an e-mailਸੋਧੋ

Hello Jagmit Singh Brar,

Really sorry for the inconvenience. This is a gentle note to request that you check your email. We sent you a message titled "The Community Insights survey is coming!". If you have questions, email surveys@wikimedia.org.

You can see my explanation here.

MediaWiki message delivery (ਗੱਲ-ਬਾਤ) 18:53, 25 ਸਤੰਬਰ 2020 (UTC)