11 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 8:
* [[1922]]– ਕਿਸੇ [[ਸ਼ੱਕਰ ਰੋਗ]] ਦੇ ਮਰੀਜ਼ ਲਈ [[ਇੰਸੂਲਿਨ]] ਦਾ ਪ੍ਰਯੋਗ ਪਹਿਲੀ ਵਾਰ ਟੋਰਾਂਟੋ ਜਰਨਲ ਹਸਪਤਾਲ, [[ਟੋਰਾਂਟੋ]], ਕੈਨੇਡਾ ਵਿੱਖੇ ਕਿੱਤਾ ਗਿਆ।
* [[1942]] – [[ਜਾਪਾਨ]] ਨੇ [[ਹਾਲੈਂਡ]] ਵਿਰੁੱਧ ਜੰਗ ਦਾ ਐਲਾਨ ਕੀਤਾ।
* [[1942]] – [[ਜਾਪਾਨ]] ਨੇ [[ਕੁਆਲਾ ਲੁੰਪੁਰ]] (ਮਲੇਸ਼ੀਆ) ਤੇ ਕਬਜਾਕਬਜ਼ਾ ਕੀਤਾ।
* [[1956]] – [[ਕੁਰੂਕਸ਼ੇਤਰ ਯੂਨੀਵਰਸਿਟੀ]] ਦੀ ਸਥਾਪਨਾ ਹੋਈ।
* [[1972]]– [[ਪੂਰਬੀ ਪਾਕਿਸਤਾਨ]] ਦਾ ਨਾਮ ਬਦਲ ਕੇ [[ਬੰਗਲਾਦੇਸ਼]] ਰੱਖਿਆ ਗਿਆ।
* [[1980]] – 14 ਸਾਲ ਦੀ ਉਮਰ ਦਾ [[ਨਿਗਲ ਸਾਰਟ]] ਦੁਨੀਆਂਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਚੈੱਸ ਚੈਪੀਅਨ ਬਣਿਆ।
* [[1988]]– ਤੋਂ [[ਵਿਸ਼ਵ ਹਾਸ ਦਿਵਸ]] ਮਨਾਇਆ ਜਾਂਦਾ ਹੈ।
==ਜਨਮ==
ਲਾਈਨ 32:
* [[1986]] – ਪੰਜਾਬੀ ਕਵੀ ਅਤੇ ਗੀਤਕਾਰ [[ਸੰਤ ਰਾਮ ਉਦਾਸੀ]] ਦਾ ਦਿਹਾਂਤ।
* [[2008]] – [[ਐਵਰੈਸਟ ਪਹਾੜ]] ਤੇ ਚੜ੍ਹਣ ਵਾਲਾ ਪਹਿਲਾ ਵਿਅਕਤੀ [[ਐਡਮੰਡ ਹਿਲਰੀ]] ਦਾ ਦਿਹਾਂਤ।
* [[2009]] – ਭਾਰਤੀ ਲੇਖਿਕਾ, ਸਿਖਿਆਸਿੱਖਿਆ ਸ਼ਾਸਤਰੀ, ਪੁਨਰਜੋਤ , ਨਾਮ ਦੀ ਐਨਜੀਓ ਦੀ ਸਿਰਜਕ ਅਤੇ ਡਾਇਰੈਕਟਰ [[ਮਨਵੀਨ ਸੰਧੂ]] ਦਾ ਦਿਹਾਂਤ।
* [[2013]] – ਅਮਰੀਕਾ ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ [[ਐਰਨ ਸਵਾਰਟਜ਼]] ਦਾ ਦਿਹਾਂਤ।
 
[[ਸ਼੍ਰੇਣੀ:ਜਨਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]