1908: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 2:
'''1908''' [[20ਵੀਂ ਸਦੀ]] ਅਤੇ [[1900 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਬੁੱਧਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[19 ਜਨਵਰੀ]] – [[ਵੈਨਕੂਵਰ]] [[ਕੈਨੇਡਾ]] ਵਿਚਵਿੱਚ ਪਹਿਲਾ ਗੁਰਦਵਾਰਾ ਸ਼ੁਰੂ ਹੋਇਆ।
* [[21 ਜਨਵਰੀ]] – [[ਨਿਊਯਾਰਕ]] ਵਿਚਵਿੱਚ ਔਰਤਾਂ ਵਲੋਂ ਪਬਲਿਕ ਵਿਚਵਿੱਚ ਸਿਗਰਟ ਪੀਣ 'ਤੇ ਪਾਬੰਦੀ ਲੱਗੀ।
* [[29 ਫ਼ਰਵਰੀ]] – [[ਹਾਲੈਂਡ]] ਦੇ ਸਾਇੰਸਦਾਨਾਂ ਨੇ ਸਥੂਲ [[ਹੀਲੀਅਮ]] ਬਣਾਇਆ ਜੋ ਪਹਿਲਾਂ ਸਿਰਫ਼ ਗੈਸ ਹੀ ਸੀ।
* [[6 ਨਵੰਬਰ]] – [[ਖ਼ਾਲਸਾ ਪ੍ਰਚਾਰਕ ਵਿਦਿਆਲਾ]] ਦਾ ਪਹਿਲਾ [[ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ]] ਵਿੱਚ ਸ਼ੁਰੂ ਹੋਇਆ।
* [[14 ਨਵੰਬਰ]] – [[ਅਲਬਰਟ ਆਈਨਸਟਾਈਨ]] ਨੇ 'ਰੋਸ਼ਨੀ ਦੀ ਕੁਐਂਟਮ ਥਿਊਰੀ' ਪੇਸ਼ ਕੀਤੀ।
* [[9 ਦਸੰਬਰ]] – [[ਜਰਮਨ]] ਵਿਚਵਿੱਚ ਇੱਕ ਕਾਨੂੰਨ ਬਣਾ ਕੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ 'ਤੇ ਲਾਉਣ ਦੀ ਪਾਬੰਦੀ ਲਾ ਦਿਤੀ ਗਈ।
* [[28 ਦਸੰਬਰ]] – [[ਸਿਸਲੀ]] ਵਿਚਵਿੱਚ [[ਭੂਚਾਲ]] ਨਾਲ 75000 ਲੋਕ ਮਾਰੇ ਗਏ।
== ਜਨਮ==
* [[15 ਦਸੰਬਰ]] – [[ਭਾਰਤ]] ਦੇ ਸੰਤ, ਦਰਸ਼ਨ ਸ਼ਾਸਤਰ ਅਤੇ ਲੇਖਕ [[ਸਵਾਮੀ ਰੰਗਾਨਾਥਨੰਦਾ]] ਦਾ ਜਨਮ।