1967: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 2:
'''1967''' [[20ਵੀਂ ਸਦੀ]] ਅਤੇ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[8 ਮਾਰਚ]] – [[ਪੰਜਾਬ]] ਵਿਚਵਿੱਚ ਸਾਂਝੇ ਮੋਰਚੇ ਦੀ ਸਰਕਾਰ, [[ਜਸਟਿਸ ਗੁਰਨਾਮ ਸਿੰਘ]] ਚੀਫ਼ ਮਨਿਸਟਰ ਬਣਿਆ।
* [[4 ਅਪਰੈਲ]]– [[ਵੀਅਤਨਾਮ]] ਨੇ [[ਅਮਰੀਕਾ]] ਦਾ 500ਵਾਂ ਜਹਾਜ਼ ਤਬਾਹ ਕੀਤਾ।
* [[30 ਮਈ]]– [[ਗਾਰਡੇਨਾ]], [[ਕੈਲੇਫ਼ੋਰਨੀਆ]] ‘ਚ ਜਾਂਬਾਜ਼ ਸਟੰਟਮੈਨ [[ਏਵਿਲ ਨੀਐਵਲ]] ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
* [[5 ਜੂਨ]]– [[ਇਸਰਾਈਲ]] ਅਤੇ [[ਮਿਸਰ]], [[ਸੀਰੀਆ]], [[ਜਾਰਡਨ]] ਵਿੱਚ 6 ਦਿਨਾ ਜੰਗ ਸ਼ੁਰੂ ਹੋਈ।
* [[27 ਜੂਨ]]–[[ਇਜ਼ਰਾਈਲ]] ਨੇ [[ਜੇਰੂਸਲੇਮ]] ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।
* [[16 ਅਕਤੂਬਰ]]– [[ਬਰੂਸਲ]] ([[ਬੈਲਜੀਅਮ]])]] ਵਿਚਵਿੱਚ [[ਨਾਟੋ]] ਦੇ ਹੈਡਕੁਆਟਰ ਕਾਇਮ ਕੀਤੇ ਗਏ।
* [[18 ਅਕਤੂਬਰ ]]– [[ਰੂਸ]] ਦਾ ਪਹਿਲਾ ਮਿਸ਼ਨ [[ਸ਼ੁੱਕਰ (ਗ੍ਰਹਿ)]] ਉੱਤੇ ਉਤਰਿਆ।
* [[27 ਨਵੰਬਰ]]– [[ਫ਼ਰਾਂਸ]] ਦੇ ਰਾਸ਼ਟਰਪਤੀ [[ਚਾਰਲਸ-ਡੀ-ਗਾਲ]] ਨੇ ਯੂਰਪੀਅਨ ਯੂਨੀਅਨ ਵਿਚਵਿੱਚ ਸ਼ਾਮਲ ਹੋਣ ਵਾਸਤੇ ਇੰਗਲੈਂਡ ਦੀ ਦਰਖ਼ਾਸਤ ਨੂੰ ਵੀਟੋ ਕਰ ਦਿਤਾ।
* [[3 ਦਸੰਬਰ]]– [[ਦੱਖਣੀ ਅਫ਼ਰੀਕਾ]] ਦੇ ਸ਼ਹਿਰ [[ਕੇਪ ਟਾਊਨ]] ਵਿਚਵਿੱਚ ਡਾ. [[ਕਰਿਸਚੀਅਨ ਬਰਨਰਡ]] ਦੀ ਅਗਵਾਈ ਹੇਠ ਡਾਕਟਰਾਂ ਦੀ ਇੱਕ ਟੀਮ ਨੇ [[ਲੂਈ ਵਾਸ਼ਕੰਸਕੀ]] ਨੂੰ ਇੱਕ ਇਨਸਾਨੀ ਦਿਲ ਟਰਾਂਸਪਲਾਂਟ ਕਰਨ ਵਿਚਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ ਸਿਰਫ਼ 18 ਦਿਨ ਜਿਊਾਦਾ ਰਿਹਾ |
* [[12 ਦਸੰਬਰ]]– [[ਅਮਰੀਕਾ]] ਨੇ [[ਵੀਅਤਨਾਮ]] ਵਿਚਵਿੱਚ ਅਪਣੇਆਪਣੇ ਸਾਰੇ ਆਖ਼ਰੀ 6500 ਬੰਦੇ ਵੀ ਹੈਲੀਕਾਪਟਰ ਰਾਹੀਂ ਕੱਢ ਲਏ।
== ਜਨਮ ==
*[[15 ਮਈ ]]– ਅਦਾਕਾਰਾ [[ਮਾਧੁਰੀ ਦੀਕਸ਼ਿਤ]]