1972: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 5:
* [[5 ਜਨਵਰੀ]] – [[ਅਮਰੀਕਾ]] ਦੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਨੇ '[[ਸਪੇਸ ਸ਼ਟਲ]]' ਬਣਾਉਣ ਦੇ ਹੁਕਮ 'ਤੇ ਦਸਤਖ਼ਤ ਕੀਤੇ।
* [[21 ਜਨਵਰੀ]] – [[ਅਰੁਣਾਚਲ ਪ੍ਰਦੇਸ਼]], [[ਮੇਘਾਲਿਆ]], [[ਤ੍ਰਿਪੁਰਾ]], [[ਮਨੀਪੁਰ]] ਤੇ [[ਮੀਜ਼ੋਰਮ]] ਨਵੇਂ ਸੂਬੇ ਬਣੇ।
* [[24 ਜਨਵਰੀ]] – [[ਗੁਆਮ]] ਵਿਚਵਿੱਚ ਕਿਸਾਨਾਂ ਨੂੰ ਜੰਗਲ ਵਿਚਵਿੱਚ ਇੱਕ ਜਾਪਾਨੀ ਸਾਰਜੰਟ ਲੱਭਾ। ਇਹ ਜਾਪਾਨੀ ਫ਼ੌਜੀ ਦੂਜੀ ਵੱਡੀ ਜੰਗ ਵੇਲੇ ਤੋਂ ਪਿਛਲੇ 28 ਸਾਲ ਤੋਂ ਉਥੇ ਲੁਕਿਆ ਹੋਇਆ ਸੀ ਤੇ ਜਾਪਾਨੀ ਫ਼ੌਜ ਦੇ ਜਰਨੈਲਾਂ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ | ਉਸ ਨੂੰ ਪਤਾ ਹੀ ਨਹੀਂ ਸੀ ਕਿ ਜੰਗ ਮੁੱਕੀ ਨੂੰ 28 ਸਾਲ ਹੋ ਚੁੱਕੇ ਹਨ।
* [[26 ਫ਼ਰਵਰੀ]] –ਭਾਰਤ ਦੇ ਰਾਸ਼ਟਰਪਤੀ [[ਵੀ ਵੀ ਗਿਰੀ]] ਨੇ ਵਰਧਾ ਨੇੜੇ ਅਰਵੀ 'ਚ [[ਵਿਕਰਮ ਅਰਥ ਸੈਟੇਲਾਈਨ ਸਟੇਸ਼ਨ]] ਦੇਸ਼ ਨੂੰ ਸਮਰਪਿਤ ਕੀਤਾ।
* [[20 ਜੂਨ]] –ਸਦਾਬਰਤ ਗੁਰਦਵਾਰੇ ਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।