"ਇੰਦਰਾ ਵਰਮਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
 
{{Use British English |date=August 2017 }}
{{Infobox person
| name = ਇੰਦਰਾ ਵਰਮਾ
| image = Indira Varma.jpg
| caption = ਵਰਮਾ ਜਨਵਰੀ 2009 ਵਿੱਚ।
| birth_name = ਇੰਦਰਾ ਐਨੀ ਵਰਮਾ
| birth_date = {{Birth date and age|df=yes|1973|9|27}}<ref name="bday">{{cite tweet |title=Thank you but it's actually 27 September?! Google has it wrong! Xx |user=indyv9 |author=Indira Varma |number=863834240840073216 |date=14 May 2017 |accessdate=14 May 2017 }}</ref>
| birth_place = ਬਾਥ, ਸਮਰਸੇੱਟ, [[ਇੰਗਲੈਂਡ]]
| alma_mater = [[ਰੋਇਲ ਐਕੇਡਮੀ ਆਫ਼ ਡਰਾਮੇਟਿਕ ਆਰਟ]]
| nationality = ਬ੍ਰਿਟਿਸ਼
| occupation = ਅਦਾਕਾਰਾ
| yearsactive = 1996–ਹੁਣ
| spouse = ਕੋਲਿਨ ਤਿਰਨੇ
| children = 1
}}
 
 
== ਮੁੱਢਲਾ ਜੀਵਨ ==
ਵਰਮਾ ਦਾ ਜਨਮ ਬਾਥ, ਸਮਰਸੇੱਟ ਵਿੱਚ ਹੋਇਆ, ਉਸਦੇ ਪਿਤਾ ਜੀ ਭਾਰਤੀ ਹਨ ਅਤੇ ਮਾਤਾ ਜੀ ਸਵਿੱਸ ਹਨ ਅਤੇ [[ਇਤਾਲਵੀ]] ਜੀਨੋਈਸੀ ਦਾ ਇਕਇੱਕ ਹਿੱਸਾ ਹਨ।<ref name="Telegraph 2008-01-19">{{Cite web|url=https://www.telegraph.co.uk/culture/theatre/3670603/Indira-Varma-From-the-naked-to-the-dead.html|title=Indira Varma: From the naked to the dead|last=Rees|first=Jasper|date=19 January 2008|website=[[The Daily Telegraph]]|access-date=20 August 2017}}</ref> ਉਸ ਦੇ ਮਾਤਾ-ਪਿਤਾ ਮੁਕਾਬਲਤਨ ਬਜ਼ੁਰਗ ਹਨ। ਉਹ ਮਿਉਜੀਕਲ ਯੂਥ [[ਥੀਏਟਰ]] ਕੰਪਨੀ ਦੀ ਮੈਂਬਰ ਰਹੀ ਹੈ ਅਤੇ ਉਸਨੇ [[ਰੋਇਲ ਐਕੇਡਮੀ ਆਫ਼ ਡਰਾਮੇਟਿਕ ਆਰਟ]], [[ਲੰਡਨ]] ਤੋਂ ਗ੍ਰੇਜੁਏਟ ਮੁਕੰਮਲ ਕੀਤੀ ਹੈ। 
 
== ਕੈਰੀਅਰ ==
ਵਰਮਾ ਮੁੱਖ ਤੌਰ 'ਤੇ  ਅਭਿਨੇਤਰੀ<ref name="About her drama training">{{Cite web|url=https://www.imdb.com/name/nm0890055/bio?ref_=nm_dyk_qt_sm#quotes|title=Personal Quotes|last=Varma|first=Indira|website=IMDB|publisher=IMDB|access-date=9 September 2018}}</ref> ਹੈ, ਉਸਨੇ ਕਾਫੀ ਗਿਣਤੀ ਵਿੱਚ ਟੈਲੀਵਿਜਨ ਅਤੇ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ, 1997 ਦੀ ਕਾਮਾ ਸੂਤਰਾ ਅਤੇ 2004 ਦੀ ਬਰਾਇਡ ਐਂਡ ਪ੍ਰੀਜੁਡਾਇਸ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ [[ਬੀ.ਬੀ.ਸੀ.]] ਦੀ ਇਤਿਹਾਸਿਕ ਡਰਾਮਾ ਸੀਰੀਜ਼ [[ਰੋਮ]] ਵਿੱਚ ਜਵਾਨ ਰੋਮਨ ਪਤਨੀ ਦੀ ਭੂਮਿਕਾ ਵਜੋਂ ਵੀ ਵੇਖੀ ਜਾ ਸਕਦੀ ਹੈ।<ref>[http://niralimagazine.com/2007/01/vorenus-hearts-varma/ "Vorenus Hearts Varma"], Nirali Magazine Blog</ref>
 
 
== ਥੀਏਟਰ ==
 
== ਨਿੱਜੀ ਜ਼ਿੰਦਗੀ ==
ਵਰਮਾ ਅਤੇ ਉਸਦਾ ਪਤੀ ਕੋਲਿਨ ਤਿਰਨੇ, ਜੋ ਇਕਇੱਕ ਅਦਾਕਾਰ ਹੈ, ਆਪਣੀ ਬੇਟੀ ਏਵਲਨ ਨਾਲ ਹੋਰਨਸੇ, ਉੱਤਰੀ ਲੰਡਨ ਵਿੱਚ ਰਹਿ ਰਹੇ ਹਨ।<ref>[http://collider.com/indira-varma-interview-human-target/56238/ "Indira Varma Interview HUMAN TARGET"] Collider.com, 25 October 2010 {{webarchive|url=https://web.archive.org/web/20101227042152/http://collider.com/indira-varma-interview-human-target/56238/|date=27 December 2010}}</ref><ref>{{Cite web|url=http://www.whatsonstage.com/interviews/theatre/london/E8821201516836/20%20Questions%20With%20%85%20Indira%20Varma.html|title=20 questions with Indira Varma|date=28 January 2008|website=What's on Stage|archive-url=https://archive.is/20130209093011/http://www.whatsonstage.com/interviews/theatre/london/E8821201516836/20+Questions+With+%85+Indira+Varma.html|archive-date=9 February 2013|dead-url=bot: unknown|access-date=19 November 2016}} CS1 maint: BOT: original-url status unknown ([[:ਸ਼੍ਰੇਣੀ:CS1 maint: BOT: original-url status unknown|link]])
</ref>
[[ਸ਼੍ਰੇਣੀ:CS1 maint: BOT: original-url status unknown]]</ref>
 
== ਫ਼ਿਲਮੋਗ੍ਰਾਫੀ ==
== ਹਵਾਲੇ ==
{{Reflist|colwidth=30em}}
 
[[ਸ਼੍ਰੇਣੀ:CS1 maint: BOT: original-url status unknown]]</ref>
[[ਸ਼੍ਰੇਣੀ:ਜਨਮ 1973]]
[[ਸ਼੍ਰੇਣੀ:ਜ਼ਿੰਦਾ ਲੋਕ]]