ਗ਼ੁਲਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਇਤਿਹਾਸ: clean up ਦੀ ਵਰਤੋਂ ਨਾਲ AWB
ਲਾਈਨ 6:
ਰਵਾਇਤੀ ਤੌਰ 'ਤੇ, ਪਹਿਲਾ ਗ਼ੁਲਾਤ ਅਬਦੁੱਲਾ ਇਬਨ ਸਬਾ ਹੈ, ਜਿਸਨੇ ਹੋ ਸਕਦਾ ਹੈ ਕਿ ਅਲੀ ਦੀ ਮੌਤ ਇਨਕਾਰ ਕੀਤਾ ਹੋਵੇ ਅਤੇ ਉਸ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੋਵੇ, ਜਿਸ ਨੂੰ ਵਧੌੜ ਦਾ ਇੱਕ ਮੰਨਿਆ ਮੰਨਿਆ ਗਿਆ। ਨਾਲ ਹੀ, Occultation ਜਾਂ ਇੱਕ ਇਮਾਮ ਦੀ ਗੈਰਮੌਜੂਦਗੀ, ਜਿਸਦੀ ਵਾਪਸੀ ਅਤੇ ਮਾਹਦੀ ਦੇ ਤੌਰ 'ਤੇ ਇਨਸਾਫ਼ ਦੀ ਸਥਾਪਤੀ ਕਰਨ ਦੀ ਧਾਰਨਾ,  ਗ਼ੁਲਾਤ ਵਿੱਚ ਪਹਿਲੀ ਵਾਰ ਪ੍ਰਗਟ ਹੋਈ ਜਾਪਦੀ ਹੈ।<ref name="EI2"/> ਹੋਰ ਧਾਰਨਾਵਾਂ, ਜਿਹਨਾਂ ਨੂੰ  ਪਹਿਲੇ ਲੇਖਕਾਂ ਦੁਆਰਾ ਵਧੌੜ ਮੰਨਿਆ ਗਿਆ ਹੈ, ਅਲੀ ਦੇ ਮੁਹੰਮਦ ਦਾ ਉੱਤਰਾਧਿਕਾਰੀ ਹੋਣ ਦਾ ਹੱਕ ਮਾਰਨ ਵਾਲਿਆਂ ਵਜੋਂ ਅਬੂ ਬਕਰ ਅਤੇ ਉਮਰ ਦੀ (ਜਨਤਕ) ਨਿੰਦਾ ਅਤੇ ਇਹ ਵਿਚਾਰ ਕਿ ਸੱਚੇ ਇਮਾਮ ਅਚੁੱਕ ਸਨ।<ref name="EI2"/>
 
ਬਾਅਦ ਦੇ ਦੌਰਾਂ ਵਿੱਚ, ਮੁੱਖ ਧਾਰਾ ਸ਼ੀਆ ਗਰੁੱਪ, ਖਾਸ ਕਰਕੇ ਇਮਾਮੀਆ ਨੇ ਤਿੰਨ ਕੰਮਾਂ ਦੀ ਪਛਾਣ ਕੀਤੀ<ref>[http://www.iranicaonline.org/articles/golat Encyclopedia।ranica, "ḠOLĀT"]</ref>  ਜਿਹਨਾਂ ਨੂੰ "ਵਧੌੜ" ਕਰਾਰ ਦਿੱਤਾ ਗਿਆ। ਕੁਫਰ ਇਹ ਕੰਮ ਹਨ: ਇਹ ਦਾਅਵਾ ਕਿ ਅੱਲਾ ਕਈ ਵਾਰ ਇਮਾਮਾਂ ਦੇ ਸਰੀਰ ਵਿਚਵਿੱਚ ਨਿਵਾਸ ਕਰਦਾ ਹੈ, ਪੁਨਰਜਨਮ (tanāsukh) ਵਿਚਵਿੱਚ ਵਿਸ਼ਵਾਸ ਅਤੇ ਇਹ ਵਿਚਾਰ ਕਿ ਇਸਲਾਮੀ ਕਾਨੂੰਨ ਮੰਨਣਾ ਜ਼ਰੂਰੀ ਨਹੀਂ, ਸਗੋਂ ਮਨ ਦਾ ਮਾਮਲਾ ਹੈ।<ref>{{Cite book|publisher=Edinburgh University Press|isbn=978-0-7486-1888-0|last=Halm|first=Heinz|title=Shi'ism|date=2004-07-21|page=154}}</ref>
 
== ਹਵਾਲੇ ==