ਜਾਨ ਬੋਡੂਆਇਨ ਡੇ ਕੂਰਟਨੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎ਜੀਵਨੀ: clean up ਦੀ ਵਰਤੋਂ ਨਾਲ AWB
 
ਲਾਈਨ 22:
ਜਾਨ ਬੋਡੂਆਇਨ ਡੇ ਕੂਰਟਨੇ [[ਪੌਲਿਸ਼ ਕਾਂਗਰਸ]](ਰੂਸੀ ਸਾਮਰਾਜ ਨਾਲ ਸੰਧੀ ਕਰਨ ਵਾਲਾ ਇੱਕ ਰਾਜ) ਵਿੱਚ ਰੇਡਸੀਮਿਨ ਵਿਖੇ ਇੱਕ ਫ਼ਰਾਂਸੀਸੀ ਮੂਲ ਦੇ ਪਰਿਵਾਰ ਵਿੱਚ ਹੋਇਆ। ਇਸ ਦਾ ਇੱਕ ਪੁਰਾਣਾ ਪੂਰਵਰਜ ਫ਼ਰਾਂਸ ਦੇ ਕੁਲੀਨ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ ਪੌਲਿਸ਼ ਬਾਦਸ਼ਾਹ ਅਗਸਤ ਦੂਜੇ ਦੇ ਰਾਜ ਦੌਰਾਨ ਪੋਲੈਂਡ ਵਿੱਚ ਆ ਗਿਆ।
 
1862 ਵਿੱਚ ਬੋਡੂਆਇਨ ਡੇ ਕੂਰਟਨੇ "ਮੇਨ ਸਕੂਲ" ਵਿੱਚ ਦਾਖ਼ਲ ਹੋਇਆ, ਜੋ ਕਿ ਵਾਰਸੌ ਯੂਨੀਵਰਸਿਟੀ ਦਾ ਪਹਿਲਾਂ ਦਾ ਨਾਂ ਸੀ। ਇਹ 1866 ਵਿੱਚ ਰੂਸੀ ਇੰਪੀਰੀਅਲ ਮਿਨਿਸਟਰੀ ਆਫ਼ ਐਜੂਕੇਸ਼ਨ ਦੀ ਸਕਾਲਰਸ਼ਿਪ ਲੈਕੇ ਗ੍ਰੈਜੂਏਟ ਹੋਇਆ। ਇਸਤੋਂਇਸ ਤੋਂ ਬਾਅਦ ਇਸਨੇ ਪੋਲੈਂਡ ਤੋਂ ਬਾਹਰ ਜਾਕੇਜਾ ਕੇ [[ਪਰਾਗ ਯੂਨੀਵਰਸਿਟੀ|ਪਰਾਗ]], [[ਜੇਨਾ ਯੂਨੀਵਰਸਿਟੀ|ਜੇਨਾ]] ਅਤੇ [[ਬਰਲਿਨ ਯੂਨੀਵਰਸਿਟੀ|ਬਰਲਿਨ]] ਦੀਆਂ ਯੂਨੀਵਰਸਿਟੀਆਂ ਤੋਂ ਸਿੱਖਿਆ ਲਿੱਤੀ। 1870 ਵਿੱਚ ਇਸਨੇ [[ਲੀਪਜ਼ਿਗ ਯੂਨੀਵਰਸਿਟੀ]] ਤੋਂ "14ਵੀਂ ਸਦੀ ਤੋਂ ਪਹਿਲਾਂ ਦੀ ਪੁਰਾਣੀ ਪੌਲਿਸ਼ ਭਾਸ਼ਾ ਬਾਰੇ" ਸਿਰਲੇਖ ਦਾ ਖੋਜ-ਪ੍ਰਬੰਧ ਲਿਖਿਆ ਅਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
 
==ਹਵਾਲੇ==