ਡਾ. ਜਸਵਿੰਦਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer
| name = ਡਾ. ਜਸਵਿੰਦਰ ਸਿੰਘ
| image = Dr. Jaswinder Singh.jpg
| imagesize =
| caption = 2014 ਵਿੱਚ ਡਾ. ਜਸਵਿੰਦਰ ਸਿੰਘ
| birth_name =ਜਸਵਿੰਦਰ ਸਿੰਘ
| birth_date = {{birth date and age|df=y|1954|5|17}}
| birth_place = [[ਜ਼ਿਲ੍ਹਾ ਜਲੰਧਰ]], [[ਪੰਜਾਬ, ਭਾਰਤ|ਪੰਜਾਬ]], [[ਭਾਰਤ]]
| occupation =, [[ਪੰਜਾਬੀ ਯੂਨੀਵਰਸਿਟੀ, ਪਟਿਆਲਾ]] ਵਿੱਚ ਅਧਿਆਪਕ ਅਤੇ [[ਸਾਹਿਤ ਆਲੋਚਕ]]<ref name="ਪੰਯੂ"/>
ਲਾਈਨ 12:
| nationality = [[ਭਾਰਤ|ਭਾਰਤੀ]]
| relatives = ਚਰਨ ਸਿੰਘ (ਪਿਤਾ)
| spouse = [[ਡਾ. ਧਨਵੰਤ ਕੌਰ]]
| children = ਇੱਕ ਧੀ ਅਤੇ ਇੱਕ ਪੁੱਤਰ
| alma_mater =[[ਪੰਜਾਬੀ ਯੂਨੀਵਰਸਿਟੀ, ਪਟਿਆਲਾ]]
| genre = [[ਨਿੱਕੀ ਕਹਾਣੀ]], [[ਨਾਵਲ]], ਸਾਹਿਤ ਸਿਧਾਂਤ
| language =[[ਪੰਜਾਬੀ ਭਾਸ਼ਾ|ਪੰਜਾਬੀ]], ਅੰਗਰੇਜ਼ੀ
| movement = [[ਮਾਰਕਸਵਾਦੀ ਆਲੋਚਨਾ]]
| notable_works =''ਖੂਹ ਖਾਤੇ'', ''ਘਰ ਦਾ ਜੀਅ'', ''ਬੇਰ ਵਰਗਾ ਫਲ'', ''ਪੰਜਾਬੀ ਲੋਕ ਸਾਹਿਤ ਸ਼ਾਸਤਰ'', ''ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ'', ''ਨਵੀਂ ਪੰਜਾਬੀ ਕਵਿਤਾ: ਪਛਾਣ ਚਿੰਨ੍ਹ''
|years_active = [[20ਵੀਂ ਸਦੀ ਦੀ ਆਖਰੀ ਚੌਥਾਈ ਅਤੇ 21ਵੀਂ ਸਦੀ ਦੀ ਆਰੰਭਿਕ ਚੌਥਾਈ ਦੌਰਾਨ ਜਾਰੀ]]
ਲਾਈਨ 60:
*''ਪੰਜਾਬੀ ਡਾਇਸਪੋਰਾ: ਸਾਹਿਤ ਅਤੇ ਸੱਭਿਆਚਾਰ'' (2012)
===ਹੋਰ ਖੋਜ ਸਰਗਰਮੀਆਂ===
* ਯੂ.ਐਸ.ਏ. (ਛੇ), ਯੂ.ਕੇ. (ਦੋ), ਕੈਨੇਡਾ (ਇਕ) ਅਤੇ ਪਾਕਿਸਤਾਨ (ਚਾਰ) ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਭਾਰਤ ਵਿਚਵਿੱਚ 100 ਤੋਂ ਵੱਧ ਕਾਨਫਰੰਸਾਂ/ਸੈਮੀਨਾਰਾਂ ਵਿਚਵਿੱਚ ਖੋਜ ਪ੍ਰਸਤੁਤ ਕੀਤੇ। ਨੌਂ ਅੰਤਰਰਾਸ਼ਟਰੀ ਸੈਮੀਨਾਰਾਂ ਵਿਚਵਿੱਚ ਕੁੰਜੀਵਤ ਭਾਸ਼ਣ ਪੇਸ਼ ਕੀਤੇ।
* ਅਲੱਗ-ਅਲੱਗ ਕਿਤਾਬਾਂ ਅਤੇ ਅਖ਼ਬਾਰਾਂ ਵਿਚਵਿੱਚ 70 ਤੋਂ ਵਧੇਰੇ ਖੋਜ-ਪੱਤਰ ਪ੍ਰਕਾਸ਼ਿਤ ਹੋਏ।
* ਭਾਰਤ ਅਤੇ ਬਾਹਰਲੇ ਦੇਸ਼ਾਂ ਵਿਚਵਿੱਚ 30 ਤੋਂ ਵੱਧ ਸਾਹਿਤਕ ਸਮਾਰੋਹਾਂ ਦੀ ਪ੍ਰਧਾਨਗੀ ਕੀਤੀ।
* ਬਹੁਤ ਸਾਰੇ ਰਿਫੈਰਸ਼ਰ ਕੋਰਸਾਂ ਅਤੇ ਪ੍ਰਤਿਸ਼ਠਾਵਾਨ ਸੰਸਥਾਵਾਂ ਵਿਚਵਿੱਚ ਵੱਖੋਂ-ਵੱਖ ਵਿਸ਼ਿਆਂ ਤੇ ਵਿਸ਼ੇਸ਼ ਲੈਕਚਰ ਦਿੱਤੇ।
===ਖੋਜ਼ ਦਿਸ਼ਾ ਨਿਰਦੇਸ਼ਨ===
* 27 ਖੋਜਾਰਥੀ ਪੀ-ਐੱਚ.ਡੀ. ਸੰਪੂਰਨ ਕਰ ਚੁੱਕੇ ਹਨ। ਇਹਨਾਂ ਵਿਚੋਂ ਕੁਝ ਦਿੱਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਅਲੱਗ-ਅਲੱਗ ਕਾਲਜਾਂ ਅਤੇ ਹੋਰ ਅਕਾਦਮਿਕ ਸੰਸਥਾਵਾਂ ਵਿਚਵਿੱਚ ਅਘਿਆਪਨ ਦਾ ਕਾਰਜ ਕਰ ਰਹੇ ਹਨ।
* 46 ਵਿਦਿਆਰਥੀਆਂ ਨੇ ਐਮ.ਫਿਲ. ਦੀ ਡਿਗਰੀ ਪ੍ਰਾਪਤ ਕੀਤੀ।
* ਇਸ ਸਮੇਂ 8 ਵਿਦਿਆਰਥੀ ਪੀ-ਐਚ.ਡੀ. ਦਾ ਖੋਜ-ਕਾਰਜ ਕਰ ਰਹੇ ਹਨ।
ਲਾਈਨ 83:
* ਕੁੰਜੀਵਤ ਭਾਸ਼ਣ, 10 ਜੁਲਾਈ 2011, ਪੰਜਾਬੀ ਸਾਹਿਤ ਸਭਾ ਸਟਾਕਟਨ, ਕੈਲੋਫੋਰਨੀਆ (ਯੂ.ਐਸ.ਏ), ਚੌਥੀ ਅਮਰੀਕੀ ਪੰਜਾਬੀ ਕਹਾਣੀ ਕਾਨਰੰਸ, ਸਮਕਾਲੀ ਅਮਰੀਕੀ ਪੰਜਾਬੀ ਕਹਾਣੀ: ਸਰੋਕਾਰ ਅਤੇ ਦ੍ਰਿਸ਼ਟੀਕੋਣ
* 24 ਜੁਲਈ 2011, ਫਰੀਮੈਂਟ, ਕੈਲੋਫੋਰਨੀਆ, ਯੂ.ਐਸ.ਏ., ਵਿਸ਼ਵ ਪੰਜਾਬੀ ਅਕਾਦਮੀ, ਪੰਜਾਬੀ ਸੱਭਿਆਚਾਰ: ਗਲੋਬਲੀ ਮੁਹਾਂਦਰਾ
* 5-6-7 ਅਗਸਤ 2011, ਟਰਾਂਟੋ, ਕੈਨੇਡਾ, ਵਿਸ਼ਵ ਪੰਜਾਬੀ ਕਾਨਫਰੰਸ-2011, ਵਿਸ਼ਵ ਪ੍ਰਸੰਗ ਵਿਚਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ
* ਜਸਵਿੰਦਰ ਸਿੰਘ ਰਚਿਤ ਮਾਤ ਲੋਕ: ਜਗਤ ਤੇ ਜੁਗਤ, ਡਾ. ਹਰਸਿਮਰਨ ਸਿੰਘ ਰੰਧਾਵਾ, ਗਰੇਸ਼ੀਅਸ ਬੁਕ, ਪਟਿਆਲਾ, 2013
* ਕੋਆਰਡੀਨੇਟਰ, ਗਰਦ ਲਹਿਰ ਦੀ ਸਮਕਾਲੀ ਪ੍ਰਾਸੰਗਿਕਤਾ, ਨੈਸ਼ਨਲ ਸੈਮੀਨਾਰ, 10-11 ਨਵੰਬਰ 2013 ਮਨਿਸਟਰੀ ਆਫ ਕਲਚਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ
* ਡੀਨ, ਰੀਸਰਚ, ਪੰਜਾਬੀ ਯੂਨੀਵਰਸਿਟੀ ਪਟਿਆਲਾ 15 ਜੁਲਾਈ ਤੋਂ 31 ਦਸੰਬਰ 2013
* 12-13 ਮਾਰਚ 2014, ਯੂਨੀਵਰਸਿਟੀ ਆਫ ਪੰਜਾਬ, ਲਾਹੌਰ (ਪਾਕਿਸਤਾਨ) ਅੰਤਰਾਸ਼ਟਰੀਅੰਤਰਰਾਸ਼ਟਰੀ ਪੰਜਾਬੀ ਸੂਫੀ ਕਾਨਫਰੰਸ ਵਿਚਵਿੱਚ ਕੁੰਜੀਵਤ ਭਾਸ਼ਣ
* ਕੁੰਜੀਵਤ ਭਾਸ਼ਣ, ਇਕੀਵੀ਼ ਸਦੀ ਵਿਚਵਿੱਚ ਪੰਜਾਬੀ ਪਰਵਾਸੀ ਸਾਹਿਤ ਅਤੇ ਸੱਭਿਆਚਾਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 19 ਮਾਰਚ 2014
* ਡੀਨ, ਭਾਸ਼ਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ 1 ਜਨਵਰੀ ਤੋਂ 30 ਜੂਨ 2014
* ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ 3 ਜਨਵਰੀ ਤੋਂ 30 ਜੂਨ 2014
ਲਾਈਨ 98:
#ਸੰਤ ਸਿੰਘ ਸੇਖੋਂ ਸਾਹਿਤਾਰਥ ਪੁਰਸਕਾਰ, ਅਦਬੀ ਦਰਿਆ ਅਤੇ ਕੌਮਾਂਤਰੀ ਲੇਖਕ ਮੰਚ 2007
#ਸਰੋਮਣੀ ਪੰਜਾਬੀ ਆਲੋਚਕ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ 2008
#1989 ਵਿਚਵਿੱਚ ਪ੍ਰਿੰ. ਤੇਜਾ ਸਿੰਘ ਸਰਵੋਤਮ ਆਲੋਚਨਾ ਪੁਸਤਕ ਪੁਰਸਕਾਰ, ਪੁਸਤਕ ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ, ਭਾਸ਼ਾ ਵਿਭਾਗ
#1996 ਵਿਚਵਿੱਚ ਸ੍ਰ. ਨਾਨਕ ਸਿੰਘ ਸਰਵੋਤਮ ਗਲਪ ਪੁਸਤਕ ਪੁਰਸਕਾਰ, ਪੁਸਤਕ ਖੂਹ ਖਾਤੇ (ਕਹਾਣੀ ਸੰਗ੍ਰਹਿ), ਭਾਸ਼ਾ ਵਿਭਾਗ
#2000 ਵਿਚਵਿੱਚ ਪ੍ਰਿੰ. ਤੇਜਾ ਸਿੰਘ ਸਰਵੋਤਮ ਆਲੋਚਨਾ ਪੁਸਤਕ ਪੁਰਸਕਾਰ, ਨਵੀਨ ਪੰਜਾਬੀ ਕਵਿਤਾ: ਪਛਾਣ ਚਿੰਨ੍ਹ, ਭਾਸ਼ਾ ਵਿਭਾਗ
#ਰਵਨੀਤ ਲਿੱਟ ਯਾਦਗਾਰੀ ਪੁਰਸਕਾਰ, 1998
#ਲੋਕ ਲਿਖਾਰੀ ਸਭਾ, ਜਗਰਾਉਂ ਵਲੋਂ ਪ੍ਰਿੰ. ਸੰਤ ਸਿੰਘ ਸੋਖੋਂ ਪੁਰਸਕਾਰ, 2001
#ਸਾਹਿਤ ਸਭਾ, ਨਿਝਰਾਂ, (ਆਰ.ਜੀ.) ਜਲੰਧਰ ਵਲੋਂ ਤੀਜਾ ਡਾ. ਦਲਜੀਤ ਸਿੰਘ ਮੈਮੋਰੀਅਲ ਅਵਾਰਡ, 2002
#ਪੰਜਾਬੀ ਸਾਹਿਤ ਸਭਾ, ਕੈਲੇਫੋਰਨੀਆ, ਯੂ.ਐਸ.ਏ. ਵਲੋਂ ਪੰਜਾਬੀ ਆਲੋਚਨਾ ਅਤੇ ਗਲਪ ਵਿਚਵਿੱਚ ਵਡਮੁੱਲੇ ਕਾਰਜ ਲਈ ਸਨਮਾਨ, 2002
#ਰਚਨਾ ਵਿਚਾਰ ਮੰਚ, ਨਾਭਾ ਵਲੋਂ ਸਾਹਿਤ ਆਲੋਚਨਾ ਲਈ 2002 ਵਿਚਵਿੱਚ ਸਨਮਾਨ।
#ਕੌਮਾਂਤਰੀ ਕਲਮ ਮੰਚ ਵਲੋਂ ਪ੍ਰੋ. ਕੇਸਰ ਸਿੰਘ ਕੇਸਰ ਪੁਰਸਕਾਰ, 2006
#ਸ੍ਰ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, 2007, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ।