ਪਾਰਮੇਨੀਡੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox philosopher
|region = [[ਪੱਛਮੀ ਦਰਸ਼ਨ]]
|era = [[ਪੂਰਵ-ਸੁਕਰਾਤ ਦਰਸ਼ਨ]]
|image = Parmenides.jpg
|caption = [[ਵੇਲੀਆ]] ਵਿਖੇ ਖੋਜਿਆ ਗਿਆ ਪਾਰਮੇਨੀਡੇਸ ਦੀ ਧੜ ਦਾ ਬੁੱਤ, ਸਮਝਿਆ ਜਾਂਦਾ ਹੈ ਕਿ ਇਹ [[ਮੈਟਰੋਡੋਰਸ]] ਦੇ ਧੜ ਦੇ ਬੁੱਤ ਤੋਂ ਬਣਾਇਆ ਗਿਆ ਹੈ।<ref>{{cite web|url=https://books.google.com/books?id=2fFa42_0Gb0C&lpg=PA28&dq=Velia%20parmenides&pg=PA28#v=onepage&q=Velia%20parmenides&f=false|title=Ancient Greek Portrait Sculpture: Contexts, Subjects, and Styles|year=2006|publisher=Cambridge University Press|author=Sheila Dillon}}</ref>
|name = ਪਾਰਮੇਨੀਡੇਸ (Parmenides)
|birth_date = ਲਗਭਗ 515 ਈ.ਪੂ.<ref>{{cite book|last1=Curd|first1=Patricia|title=A Presocratics Reader. Selected Fragments and Testimonia|date=2011|publisher=Hackett Publishing|location=Indianapolis/Cambridge|isbn=978-1603843058|pages=53–63|edition=2nd}}</ref>
|birth_place = [[ਵੇਲੀਆ|ਏਲੀਆ]], [[ਮੈਗਨਾ ਗਰੇਸ਼ੀਆ]]
|death_place =
|school_tradition = ਇਲੇਟਿਕ ਸਕੂਲ
|main_interests = [[ਮੈਟਾਫ਼ਿਜ਼ਿਕਸ]] ([[ਆਂਟੋਲੌਜੀ]])
|notable_ideas = "ਵਿਚਾਰ ਅਤੇ ਹੋਂਦ ਦੋਵੇਂ ਇੱਕੋਂ ਹਨ।"<ref>[[Diels–Kranz numbering system|DK]] fragment B 6: "χρὴ τὸ λέγειν τε νοεῖν τ᾿ ἐὸν ἔμμεναι"; cf. DK B 3 "τὸ γὰρ αὐτὸ νοεῖν ἐστίν τε καὶ εἶναι [It is the same thing that can be thought and that can be]."</ref><br>ਦ ਟਰੁੱਥ-ਅਪੀਐਰੈਂਸ ਡਿਸਟਿੰਕਸ਼ਨ (The truth–appearance distinction)<br>[[ਨਥਿੰਗ ਕਮਜ਼ ਫ਼ਰੌਮ ਨਥਿੰਗ]]<br>[[ਦ ਵੌਇਡ (ਫਲਸਫ਼ਾ)|ਦ ਵੌਇਡ]]
|influences = [[ਪਾਈਥਾਗੋਰਸ]], [[ਜ਼ੀਨੋਫੇਨਸ]], [[ਹੇਰਾਕਲਿਟਸ]]
|influenced = [[ਜ਼ੇਨੋ]], [[ਸੁਕਰਾਤ]], [[ਪਲੈਟੋ]], [[ਅਰਸਤੂ]], [[ਬਾਰੁਸ਼ ਸਪੀਨੋਜ਼ਾ|ਸਪੀਨੋਜ਼ਾ]], [[ਨੀਤਸ਼ੇ]], [[ਮਾਰਟਿਨ ਹੈਡੇਗਰ|ਹੈਡੇਗਰ]], [[ਇਮਾਨੁਏਲ ਸੈਵੇਰੀਨੋ]]
}}
 
ਲਾਈਨ 20:
ਪਾਰਮੇਨੀਡੇਸ ਦਾ ਜਨਮ ਵੇਲੀਆ ਦੀ ਇੱਕ ਯੂਨਾਨੀ ਕਲੋਨੀ ਵਿੱਚ ਹੋਇਆ ਸੀ ਅਤੇ ਇਸਨੂੰ [[ਹੀਰੋਡਾਟਸ|ਹੇਰੋਡੋਟਸ]] ਦੇ ਅਨੁਸਾਰ<ref>Herodotus, i.164</ref> 535 ਈ.ਪੂ. ਦੇ ਕੁਝ ਦੇਰ ਪਿੱਛੋਂ ਸਥਾਪਿਤ ਕੀਤਾ ਗਿਆ ਸੀ। ਉਹ ਇੱਕ ਅਮੀਰ ਅਤੇ ਮਸ਼ਹੂਰ ਪਰਿਵਾਰ ਵਿੱਚ ਹੋਇਆ ਸੀ।<ref>Diogenes Laërtius, ix. 21</ref>
 
ਉਸ ਬਾਰੇ ਠੀਕ ਤਰੀਕਾਂ ਬਾਰੇ ਮੱਤਭੇਦ ਹਨ। [[ਦਿਓਜੇਨਸ ਲਾਏਰਤੀਅਸ]] ਦੇ ਅਨੁਸਾਰ ਉਹ 500 ਈ.ਪੂ. ਦੇ ਕੁਝ ਸਮਾਂ ਪਹਿਲਾਂ ਰਿਹਾ ਸੀ,<ref>Diogenes Laërtius, ix. 23</ref> ਜਿਸ ਨਾਲ ਉਸਦਾ ਜਨਮ 540 ਈ.ਪੂ. ਦੇ ਆਸ-ਪਾਸ ਬਣਦਾ ਹੈ, ਪਰ [[ਪਲੈਟੋ]] ਦੇ ਅਨੁਸਾਰ ਉਹ [[ਏਥਨਜ਼]] ਆਉਂਦਾ ਸੀ ਜਦੋਂ ਉਹ 65 ਸਾਲਾਂ ਦਾ ਸੀ, ਅਤੇ ਜਦੋਂ [[ਸੁਕਰਾਤ]] ਨੌਜਵਾਨ ਸੀ।<ref>Plato, ''Parmenides'', 127a–128b</ref> ਅਤੇ ਜੇ ਇਹ ਸੱਚ ਹੈ ਤਾਂ ਉਸਦਾ ਜਨਮ 515 ਈ.ਪੂ. ਦੇ ਆਸਪਾਸ ਬਣਦਾ ਹੈ। ਮੰਨਿਆ ਜਾਂਦਾ ਹੈ ਕਿ ਉਹ [[ਜ਼ੀਨੋਫੇਨਸ]] ਦਾ ਵਿਦਿਆਰਥੀ ਸੀ,<ref>Aristotle, ''[[Metaphysics (Aristotle)|Metaphysics]]'', i. 5; [[Sextus Empiricus]], ''adv. Math.'' vii. 111; [[Clement of Alexandria]], ''[[Stromata]]'', i. 301; Diogenes Laërtius, ix. 21</ref> ਅਤੇ ਇਸ ਤੱਥ ਦੀ ਸੱਚਾਈ ਬਾਰੇ ਪਰਵਾਹ ਕੀਤੇ ਬਿਨ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ [[ਜ਼ੀਨੋਫੇਨਸ]] ਦਾ ਪਾਰਮੇਨੀਡੇਸ ਉੱਪਰ ਸਪੱਸ਼ਟਸਪਸ਼ਟ ਪ੍ਰਭਾਵ ਮਿਲਦਾ ਹੈ।<ref>Cf. [[Simplicius of Cilicia|Simplicius]], ''Physics'', 22.26–23.20; Hippolytus, i. 14</ref> ਦਿਓਜੇਨਸ ਲਾਏਰਤੀਸ ਦੇ ਅਨੁਸਾਰ ਪਾਰਮੇਨੀਡੇਸ ''ਅਮੀਨੀਅਸ'' ਦਾ ਵੀ ਸ਼ਾਗਿਰਦ ਸੀ ਜਿਹੜਾ ਕਿ ਇੱਕ ''ਪਾਈਥਾਗੋਰੀਅਨ'' ਸੀ, ਪਰ ਉਸਦੇ ਵਿਚਾਰਾਂ ਵਿੱਚ ਸਪੱਸ਼ਟਸਪਸ਼ਟ ਤੌਰ 'ਤੇ ਕੋਈ ਪਾਈਥਾਗੋਰੀਅਨ ਵਿਚਾਰ ਨਹੀਂ ਮਿਲਦਾ।
 
== ਬਾਹਰੀ ਕੜੀਆਂ ==